Home > Communities > Punjabi Poetry > Forum > messages
ssa akal sareyaan nu ..
bahut hi vadhiya topic hai ..
main zyada kitaban ta parhiyan ni .. par topic nu par ke bahut kujh sikhan nu mileya hai ... lagda hun to main zyada parhana shuru karangi ..
main jihna parheya tohade nal share zarur karangi ..
asli insaan di kahani..
pawitar paapi
partaapi
main nastik kyon han
kothe karak singh
tootan wala khooh
do haar hor ko ne yaad ni aa reha ... bahrle mulak aa ke meri tan memory bahut weak ho gai .. na time lagda parhan nu na hi dimag ..
par jado punjabiazam te ih topic parheya mainu energy jehi mil gai ...
thanks veer ji eh topic shuru karan lai ...
26 Sep 2011
thanks.. kuljit and amrit ji...
27 Sep 2011
ਦੋਸਤੋ, ਇੱਕ ਨਿਕੇ ਜੇਹੇ ਨਾਵਲ ਦਾ ਲਿੰਕ ਪੋਸਟ ਕਰ ਰਿਹਾਂ ਹਾਂ....
ਨਾਲ ਹੀ "ਲਲਕਾਰ" ਮੈਗਜੀਨ ਦਾ ਲਿੰਕ ਹੈ ਜਿਹਦੇ ਵਿਚ ਇਸ ਨਾਵਲ ਬਾਰੇ 'ਪੁਸਤਕ ਜਾਣ-ਪਛਾਣ' ਵੀ ਹੈ... ਕੋਸਿਸ਼ ਕਰਿਓ ਕੀ ਨਾਵਲ ਪੜ੍ਹਨ ਤੋ ਪਹਿਲਾਂ ਇਹ ਪੜ੍ਹ ਲਈ ਜਾਵੇ... ਨਾਵਲ ਦੀ PDF File ਵੀ Download ਕੀਤੀ ਜਾ ਸਕਦੀ ਹੈ...
("ਲਲਕਾਰ")
ਜੇ ਕਿਸੇ ਨੂੰ ਨਾਵਲ ਪੜ੍ਹਨ ਚ ਮੁਸ਼ਕਿਲ ਆਵੇ ਤਾਂ ਪੰਜਾਬੀ ਫੋਂਟਸ ‘ਸਤਲੁਜ’ ਇਥੋਂ ਡਾਉਨਲੋਡ ਕਰੋ

Yoy may enter 30000 more characters.
30 Sep 2011
kuch din pehlan hi main Jaswant Singh kanwal ji da novel Mittar Pyare Nu padheya hai...bahut hi emotional novel hai....
ajj-kal main Adolf Hitler di jeevni padh reha haan...
30 Sep 2011
hanji
ਮਿਤਰੋ ..ਮੈ ਇਕ ਨਿਬੰਧ ਪੜ ਰਿਹਾ .'ਆਖਾ ਜੀਵਾ ' ਲਿਖਿਆ ਹੈ ਸੁਸ਼ੀਲ ਦੁਸਾਂਝ ਨੇ ... ਵਧਿਆ ਹੈ ਨਿਕੇ ਨਿਕੇ ਨਿਬੰਧ ਨੇ ..ਪਰ ਕਾਫੀ ਗਹਰਿਆ ਗਲਾਂ ਬਿਆਨ ਕੀਤੀਆ ,,..ਪੜੋ
14 Oct 2011
sat sri akal mere dosto
sat sri akal dosto,, am new on this site.. main punjabizm page nu fb te follow karda si :) ... bahut knowledge vala page aaa,,,
i love reading books,,,
ajj kal main ADOLF HITLER di swe jivni parda pea haan,,, jaspreet singh jagraon ne anuvaad kitta hai is original book MEIN KRAMPF da bahut vadiya book aa
sat sri akal dosto,, am new on this site.. main punjabizm page nu fb te follow karda si :) ... bahut knowledge vala page aaa,,,
i love reading books,,,
ajj kal main ADOLF HITLER di swe jivni parda pea haan,,, jaspreet singh jagraon ne anuvaad kitta hai is original book MEIN KRAMPF da bahut vadiya book aa
Yoy may enter 30000 more characters.
17 Oct 2011
ਮੇਰਾ ਦਾਗਿਸਤਾਨ ਰਸੂਲ ਹਮ੍ਜ਼ਾ ਤੋਜ਼
ਮਾ ਗੋਰਕੀ
ਪਾਦਰੀ ਸ਼ੇਰਗਾਈ ਤਾਲ ਸਤੇਏ
ਜੰਗ ਅਤੇ ਅਮਨ ; ;; ;;;;;
ਸਤ ਰੰਗੀ ਪੀਂਘ ----------
ਬਾਗਿਆਰਾਂ ਦੇ ਵਸ ਬਾਰੁਣ ਅਪ੍ਤੋਜ਼
ਮੇਰਾ ਦਾਗਿਸਤਾਨ ਰਸੂਲ ਹਮ੍ਜ਼ਾ ਤੋਜ਼
ਮਾ ਗੋਰਕੀ
ਪਾਦਰੀ ਸ਼ੇਰਗਾਈ ਤਾਲ ਸਤੇਏ
ਜੰਗ ਅਤੇ ਅਮਨ ; ;; ;;;;;
ਸਤ ਰੰਗੀ ਪੀਂਘ ----------
ਬਾਗਿਆਰਾਂ ਦੇ ਵਸ ਬਾਰੁਣ ਅਪ੍ਤੋਜ਼
maut ik pasport di
bahu
ਮੇਰਾ ਦਾਗਿਸਤਾਨ ਰਸੂਲ ਹਮ੍ਜ਼ਾ ਤੋਜ਼
ਮਾ ਗੋਰਕੀ
ਪਾਦਰੀ ਸ਼ੇਰਗਾਈ ਤਾਲ ਸਤੇਏ
ਜੰਗ ਅਤੇ ਅਮਨ ; ;; ;;;;;
ਸਤ ਰੰਗੀ ਪੀਂਘ ----------
ਬਾਗਿਆਰਾਂ ਦੇ ਵਸ ਬਾਰੁਣ ਅਪ੍ਤੋਜ਼
ਮੇਰਾ ਦਾਗਿਸਤਾਨ ਰਸੂਲ ਹਮ੍ਜ਼ਾ ਤੋਜ਼
ਮਾ ਗੋਰਕੀ
ਪਾਦਰੀ ਸ਼ੇਰਗਾਈ ਤਾਲ ਸਤੇਏ
ਜੰਗ ਅਤੇ ਅਮਨ ; ;; ;;;;;
ਸਤ ਰੰਗੀ ਪੀਂਘ ----------
ਬਾਗਿਆਰਾਂ ਦੇ ਵਸ ਬਾਰੁਣ ਅਪ੍ਤੋਜ਼
maut ik pasport di
bahu
Yoy may enter 30000 more characters.
20 Oct 2011
ਇਹਨੀਂ ਦਿਨੀਂ ਮੈਕਸਿਮ ਗੋਰਕੀ ਦੀ ਕਿਤਾਬ ਦਾ ਪੰਜਾਬੀ ਅਨੁਵਾਦ ' ਜੀਵਨ ਤੇ ਕਲਾ ' ਪੜ ਰਿਹਾ ਹਾਂ... ਬਹੁਤ ਕਮਾਲ ਦੀ ਕਿਤਾਬ ਹੈ । ਪ੍ਰਸਥਿਤੀਆਂ ਕਿਵੇਂ ਕਿਸੇ ਵਿਅਕਤੀ ਦਾ ਜੀਵਨ ਬਦਲਦੀਆਂ ਨੇ ਤੇ ਇੱਕ ਲੇਖਕ ਬਣਨ ਲਈ ਉਸਨੂੰ ਕਿਨਾਂ ਪ੍ਰਸਥਿਤੀਆਂ ਵਿੱਚੋਂ ਲੰਘਣਾ ਪੈਂਦਾ ਹੈ... ਆਦਿਕ....
20 Oct 2011
ਅਵਤਾਰ ਬਿਲਿੰਗ ਦਾ ਨਵਾਂ ਨਾਵਲ " ਦੀਵੇ ਜਗਦੇ ਰਹਿਣਗੇ " ਪੜ ਰਿਹਾ ਹਾਂ...। ਬਹੁਤ ਕਮਾਲ ਦਾ ਮਹਾਂ ਕਾਵਿਕ ਨਾਵਲ ਹੈ..।
06 Dec 2011
Copyright © 2009 - punjabizm.com & kosey chanan sathh