|
 |
 |
 |
|
|
Home > Communities > Punjabi Poetry > Forum > messages |
|
|
|
|
|
|
|
meri bekraari dekhi hai kabhi sabar bhi dekh,
main itna khamosh ho jaaunga tu chilaa uthega..!!
|
|
07 Apr 2010
|
|
|
|
kothe par lagakar keemat lagate hain jism ki,
kaun jaanta hai ke tab kaun bikta hai.....
|
|
07 Apr 2010
|
|
|
|
parhna hai toh seekh lo tum parhna har insaan ko,
har chehre pe likha kitabon se jyada likha hai....
|
|
07 Apr 2010
|
|
|
|
sulagti zindagi se maut aa jaye toh behtar hai,
ham se dil ke armaano ka ab maatam nahi hota...
ਸੁਲਗਤੀ ਜ਼ਿੰਦਗੀ ਸੇ ਮੌਤ ਆ ਜਾਏ ਤੋਹ ਅਛਾ ਹੈ, ਹਮ ਸੇ ਦਿਲ ਕੇ ਅਰਮਾਨੋ ਕਾ ਅਬ ਮਾਤਮ ਨਹੀਂ ਹੋਤਾ...
|
|
07 Apr 2010
|
|
|
|
ਘੌਂਸਲੇ ਮੇਂ ਏਕ ਪਰਿੰਦਾ ਥਾ, ਫੌਤ ਹੋ ਗਿਆ ਆਂਖੇਂ ਖੁਲੀ ਥੀਂ, ਆਂਖੋਂ ਮੇਂ ਅੰਬਰ ਕਾ ਖ਼ਾਬ ਥਾ....
|
|
07 Apr 2010
|
|
|
|
|
ਤੂ ਮਣੀ ਦੀਆਂ ਬੁਝਾਰਤਾਂ ਨਾ ਪਾਇਆ ਕਰ;
ਚੰਦਨ ਦੇ ਰੁੱਖ ਨਾਲ, ਸੱਪ ਲਿਪਟੇ ਹੁੰਦੇ ਨੇ ...
|
|
07 Apr 2010
|
|
|
|
ਬੇਜਾਨ ਪਥਰਾਂ ਦੇ ਵਿਚੋਂ ਸੰਗਮਰਮਰੀ ਬੁੱਤ ਤਰਾਸ਼ਦਾ ਹਾਂ 'ਤੇ ਫੇਰ ਇੰਨਾ ਬੁਤਾਂ ਚੋ ਮੇਹਬੂਬ ਨੂ ਤਲਾਸ਼ਦਾ ਹਾਂ ....
|
|
08 Apr 2010
|
|
|
|
ਅੱਜ ਕੱਲ ਇੱਕ ਚਿਹਰਾ ਦੁਨੀਆ ਤੋ ਦੂਰ ਗੁਮਨਾਮ ਜਿਹਾ ਰਹਿੰਦਾ ਏ
ਮਸ਼ਹੂਰ ਬੜਾ ਸੀ ਹੁਣ ਤੇਰੇ ਕਰਕੇ ਬਦਨਾਮ ਜਿਹਾ ਰਹਿੰਦਾ ਏ....
|
|
08 Apr 2010
|
|
|
|
ਤੇਰੀ ਤੜਪ ਨੇ ਬਦਲੀ ਕਿਸਮਤ, ਕਿੰਜ ਤੇਰੇ ਤੇ ਕੋਈ ਗਿਲਾ ਕਰਾਂ,
ਯਾਦ ਤੇਰੀ ਨੂੰ ਜਿਉਂਦੇ ਰੱਖਣ ਲਈ ਹਰ ਪਲ ਖੁਦ ਨੂੰ ਜ਼ਿਬਾ ਕਰਾਂ .........
|
|
08 Apr 2010
|
|
|
|
ਹਿਜ਼ਰ ਦੀ ਰਾਤ ਹੈ ਇੰਨੀ ਚੁੱਪ ਕਿ ਝੰਗ ਵਿੱਚ ਵੀ ਸੁਣੇ ਕਲੀਰਾ ਯਾਰ ਦਾ ਅੱਜ ਖੇੜਿਆਂ 'ਚ ਛਣਕਿਆ ਏ....
|
|
08 Apr 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|