|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਤੇਰੀਆਂ ਯਾਦਾਂ ਦੀ ਡਲੀ ਰੱਖ ਛੱਡੀ ਹੈ ਜੀਭ ਤੇ,
ਇਹ ਕਤਰਾ-੨ ਖੁਰ ਰਹੀ ਹੈ,ਤੇ ਮੈਂ ਕਤਰਾ-੨ ਮਰ ਰਿਹਾ ਹਾਂ,
ਤੇਰੀਆਂ ਯਾਦਾਂ ਦੀ ਡਲੀ ਰੱਖ ਛੱਡੀ ਹੈ ਜੀਭ ਤੇ,
ਇਹ ਕਤਰਾ-੨ ਖੁਰ ਰਹੀ ਹੈ,ਤੇ ਮੈਂ ਕਤਰਾ-੨ ਮਰ ਰਿਹਾ ਹਾਂ,
|
|
03 Apr 2010
|
|
|
|
ਵਫਾ ਦੀ ਤੇ ਹਰ ਲੋੜ ਨੂੰ ਪੂਰਾ ਕਰਦਾ, ਮੇਰੇ ਦਿਲ ਨੂੰ ਓਹ ਅਜ਼ਮਾ ਕੇ ਤਾਂ ਦੇਖੇ..!
|
|
04 Apr 2010
|
|
|
ਡਾ.ਜਗਤਾਰ |
ਮੈਂ ਵੀ ਓਸ ਕਬੀਲੇ ਚੋ ਹਾਂ,ਓਹੀ ਮਿੱਟੀ ਲੱਗੀ ਜਿਸ ਮਿੱਟੀ ਚੋ ਪੈਦਾ ਹੋਏਆ ਯੋਧਾ ਸੁਨਾਮ ਦਾ ....
|
|
04 Apr 2010
|
|
|
|
ਹਮਨੇ ਕਹਾ ਚਾਂਦ ਸੇ ਕੀ ਹਮਨੇ ਵੀ ਏਕ ਚਾਂਦ ਦੇਖਾ ਹੈ ਤੁਮ ਮੇ ਤੋ ਦਾਗ ਹੈ ਹਮਨੇ ਤੋ ਬੇਦਾਗ ਦੇਖਾ ਹੈ....
|
|
05 Apr 2010
|
|
|
shamsher mohi ji |
ਸ਼ਿਕਰਾ, ਲੂੰਬੜ, ਕੁੱਤਾ, ਕਾਗ, ਕਬੂਤਰ, ਘੁੱਗੀ ਤੇ ਬਗਲਾ; ਬੰਦਾ ਮਨ ਦੇ ਥੈਲੇ ਅੰਦਰ ਕੀ ਕੁਝ ਪਾ ਕੇ ਰਖਦਾ ਹੈ....
|
|
05 Apr 2010
|
|
|
|
|
bujh gayii dil ki roshnii raah dhuvaaN dhuvaaN huii subah chale kahaaN se the, shaam hameN kahaaN huii
|
|
05 Apr 2010
|
|
|
wah aman dii..tusi te bahut vdiya sharing karde ho..keep sharing |
ਤੱਸਵੁਰ ਵਿਚ ਮੈਂ ਇਹ ਕੇਹੋ ਜਿਹੀ ਮੂਰਤ ਬਣਾ ਬੈਠਾ; ਨਾ ਇਸ ਵਿਚ ਰੰਗ ਭਰ ਹੁੰਦੇ ਨਾ ਇਹ ਦਿਲਤੋਂ ਮਿਟਾ ਹੁੰਦੀ...
|
|
05 Apr 2010
|
|
|
unknown poet |
ਭੇਦ ਨਾ ਕੋਈ ਵੀ ਰਖੱਣਾ ਮੈਂ ਇਹ ਮੇਰਾ ਫੈਸਲਾ ਸੀ, ਕੰਧ ਹਰ ਮੈਂ ਆਪਣੇ ਘਰ ਦੀ ਬਣਾਈ ਸ਼ੀਸ਼ਿਆਂ ਦੀ...
|
|
06 Apr 2010
|
|
|
|
ਸਿੱਖ ਗਏ ਹੋਂ ਦੋਸਤੋ ਜੇ ਸ਼ਬਦਾਂ ਦੀ ਜਾਦੂਗਰੀ; ਸਭ ਤੋਂ ਪਹਿਲਾਂ ਜਰੂਰ ਇੱਕ ਸ਼ਬਦ ਮੁਹੱਬਤ ਲਿਖਣਾ...
|
|
06 Apr 2010
|
|
|
|
ਸ਼ੁਕਰੀਆ, ਕਿ ਮੈਂ ਤੇਰੀ, ਨਫਰਤ ਦੇ ਕਾਬਿਲ ਹੋ ਗਿਆ ਤੇਰੀ ਨਫਰਤ, ਹੁਣ ਮੇਰਾ, ਇਕ ਹੋਰ ਹਾਸਲ ਹੋ ਗਿਆ
Tarlok Singh Judge
|
|
06 Apr 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|