|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Kaun likhta hai tanhayi mohabbat ka naam.... Meri zindgi guzarti hai ishq ke daaman mein.
|
|
30 May 2010
|
|
|
|
Nigahein bolti hain bethasha, mohabbat paaglon ki guftgu hai.
|
|
30 May 2010
|
|
|
|
Suna tha dil samundr se bhi gehra hota hai faraz, hairan hu samaya nahi ismein koi tere siva.
|
|
30 May 2010
|
|
|
|
ਤੇਰੇ ਦਰ ਤੇ ਆਉਣ ਲਈ ਮੈਨੂੰ ਦਰਿਆ ਬਨਣਾ ਪੈਣਾ ,
ਪਰ ਦਰਿਆ ਬਣ ਕੇ ਮੈਂ ਤੇਰੇ ਦਰ ਤੇ ਰੁਕ ਨਹੀ ਸਕਦਾ
|
|
31 May 2010
|
|
|
|
bahut khoob pardeep ji..
menu udeeek rehndi tuhaadiyan posts di...
|
|
31 May 2010
|
|
|
|
|
ਬਾਲ ਦਿਓ ਦੀਵਾ ਸਰ੍ਹਾਣੇ ਦੋਸਤੋ ਬਦਲ ਦਿਓ ਮੇਰੇ ਟਿਕਾਣੇ ਦੋਸਤੋ;
ਢਕ ਦਿਓ ਕੋਰੇ ਤੇ ਚਿਟੇ ਨਾਲ ਹੁਣ ਲਾਹ ਦਿਓ ਪਾਟੇ ਪੁਰਾਣੇ ਦੋਸਤੋ...
|
|
31 May 2010
|
|
|
|
|
ENA HI BOHOT HAI KE MERE LAHU NE RUKH SINJYEA..
KI HOYA JE PATTEYA TE MERA NAA NAHI HAI..
|
|
31 May 2010
|
|
|
ਡਾ. ਜਗਤਾਰ |
ਵਿਲਕਦੀ ਮਹਿੰਦੀ ,ਤੜਫਦੀ ਬੰਸਰੀ, ਭਿੱਜੇ ਬਦਨ,,,
ਕੀ ਕੀ ਯਾਦ ਆ ਰਿਹਾ ਹੈ ਬਾਰਸ਼ਾਂ ਦੇ ਨਾਲ.
ਵਿਲਕਦੀ ਮਹਿੰਦੀ ,ਤੜਫਦੀ ਬੰਸਰੀ, ਭਿੱਜੇ ਬਦਨ,,,
ਯਾਦ ਕੀ ਕੀ ਆ ਰਿਹਾ ਹੈ ਬਾਰਸ਼ਾਂ ਦੇ ਨਾਲ.
|
|
01 Jun 2010
|
|
|
ਚਮਨਦੀਪ ਦਿਓਲ |
ਖੂਹ ਵੀ ਨੇ, ਨਹਿਰ ਵੀ ਹੈ,ਪਟੜੀ ਹੈ ਰੇਲ ਦੀ ਵੀ,
ਖੌਰੇ ਕਿਓਂ? ਫੇਰ ਵੀ ਮੈਂ ਜ਼ਿੰਦਗੀ ਨੂੰ ਜਰ ਰਿਹਾਂ ਹਾਂ..
ਖੂਹ ਵੀ ਨੇ, ਨਹਿਰ ਵੀ ਹੈ,ਪਟੜੀ ਹੈ ਰੇਲ ਦੀ ਵੀ,
ਖੌਰੇ ਕਿਓਂ? ਫੇਰ ਵੀ ਮੈਂ ਜ਼ਿੰਦਗੀ ਨੂੰ ਜਰ ਰਿਹਾਂ ਹਾਂ..
|
|
01 Jun 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|