Home > Communities > Punjabi Poetry > Forum > messages
ਜਿਸ ਦਿਨ ਮੀਚ ਲਈਆਂ ਅਸੀਂ ਅਖਾਂ, ਕਈ ਅੱਖੀਆਂ ਵਿੱਚੋ ਅਥੱਰੂ ਬਰਸਣਗੇ, ਜੋ ਕਹਿੰਦੇ ਨੇ ਬਹੁਤ ਬੁਰੇ ਹਾਂ ਅਸੀਂ, ਕਦੇ ਉਹੀ ਬੁਰੇ ਨੂੰ ਤਰਸਣਗੇ
17 Jun 2010
wo shakhs to ek choti si baat pe yu rooth ke chal diya jaise usey sadiyo'n se kisi bahane ki talash thi
17 Jun 2010
apne haatho ki lakeerien na badal sake hum khush naseebon se bohat hath milaye hum ne
17 Jun 2010
Teri is Bewafai pe FIDA hoti hai jaan apni, Khuda jaane tujh me WAFA hoti to kya hota...
17 Jun 2010
ਫ਼ਕਰਾ ਦੀ ਜਿੰਦਗੀ ਦਾ ਕਿ ਹਾਲ, ਯਾਰ ਅਨਮੋਲ ਪਰ ਨਾਲ ਕੋਈ ਨਾ. ਰੱਬ ਦੇ ਸਹਾਰੇ ਅਸੀ ਤੁਰਦੇ ਫਿਰਦੇ , ਉਝ ਸਾਡਾ ਕਿਸੇ ਨੂੰ ਖਿਆਲ ਕੋਈ ਨਾ.???? ਰੱਬ ਰਾਖਾ.?
17 Jun 2010
Mere ishq ne seekh li hai ab waqt ki taqseem faraaz, wo mujhe bahot kam yaad aata hai bas itna ke har saans ke baad...
17 Jun 2010
Khat Likhde Nu Kalam Puchan Laggi Tu Kis Nu Apna Dard Sunaun Lagga Koi Taniu V Yaad Karda Hai K Avein Waqt Hi Gawaun Lagga Ethe Apneya Te V Koi Maan Nahi Tu Kyo Avein Gairan Te Haq Jataon Lagga
17 Jun 2010
main ta us marjani nu koi bad'dua vi nahi de sakda kyoki bohat duaawa nal mangeya si usnu khuda to
17 Jun 2010
ਮੇਰੇ ਖ਼ੰਭਾਂ ਚ ਏਨੀ ਕੁ ਪਰਵਾਜ਼ ਹੈ...ਕਿ ਮੈਂ ਚਾਹਵਾਂ ਤਾਂ ਅੰਬਰ ਵੀ ਸਰ ਕਰ ਲਵਾਂ..
ਇਹ ਨਾਂ ਸਮਝੀਂ ਕਿ ਮੈਂ ਉੱਡਣਾ ਨਹੀਂ ਜਾਣਦੀ...ਤੇਰੇ ਕਦਮਾਂ ਚ ਜੇ ਮੈਂ ਬਸਰ ਕਰ ਲਵਾਂ....
ਮੇਰੇ ਖ਼ੰਭਾਂ ਚ ਏਨੀ ਕੁ ਪਰਵਾਜ਼ ਹੈ...ਕਿ ਮੈਂ ਚਾਹਵਾਂ ਤਾਂ ਅੰਬਰ ਵੀ ਸਰ ਕਰ ਲਵਾਂ..
ਇਹ ਨਾਂ ਸਮਝੀਂ ਕਿ ਮੈਂ ਉੱਡਣਾ ਨਹੀਂ ਜਾਣਦੀ...ਤੇਰੇ ਕਦਮਾਂ ਚ ਜੇ ਮੈਂ ਬਸਰ ਕਰ ਲਵਾਂ....
Yoy may enter 30000 more characters.
17 Jun 2010
"ਚਿੰਗਾਰੀ ਮਿਲ ਹੀ ਜਾਣੀ ਸੀ ਯਕੀਨਨ ਅਣਬੁਝੀ ਕੋਈ...ਸਮਾਂ ਮੈਨੂੰ ਹੀ ਮਿਲ ਸਕਿਆ ਨਾ ਆਪਣੀ ਰਾਖ ਫੋਲਣ ਦਾ !"
18 Jun 2010
Copyright © 2009 - punjabizm.com & kosey chanan sathh