|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਰਾਹਾਂ ਵਿਚ ਰੁਲਦਿਆਂ ਨੂੰ ਇਨਸਾਫ਼ ਕਿੰਜ ਮਿਲੇਗਾ ,
ਦਰਬਾਰ ਤੇਰਾ ਉਚਾ ,ਕਿੱਦਾਂ ਅਵਾਮ ਪਹੁੰਚੇ?
|
|
15 Jun 2010
|
|
|
ਕੁਲਬੀਰ ਦਕੋਹਾ |
ਸਾਡੀ ਚਿਤਾ ਦੀ ਰਾਖ ਅਜੇ ਤੀਕ ਠੰਡੀ ਨਹੀ, ਓਸਦੀ ਅਖ ਸਾਡੇ ਜਨਾਜ਼ੇ ਤੇ ਇਕ ਵਾਰ ਵੀ ਰੁਕੀ ਨਹੀ , ਓਸਨੂ ਲਗੇ ਕੀ ਕੁਲਬੀਰ ਮਜਾਕ ਕਰ ਰਿਹਾ ਹੈ , ਅਜੇ ਨਵਜ ਓਸਦੀ ਰੁਕੀ ਨਹੀ ,
|
|
15 Jun 2010
|
|
|
my feeling |
ਅਸੀਂ ਤਕਿਆ ਇਕ ਸੋਹਣਾ ਚੇਹਰਾ ਦਿਲ ਪਉਣ ਮਜਬੂਰ ਹੋ ਗਿਆ ,
ਓਹਦੀ ਦੀਦ ਬਿਨਾ ਨਾ ਰਾਤ ਨੂ ਨੀਂਦ ਆਵੇ ,
ਦਿਲ ਨੀਂਦਰਾ ਗਵਾਉਣ ਲਈ ਮਜਬੂਰ ਹੋ ਗਿਆ ,
ਓਸਦਾ ਚੰਨ ਜੇਹਾ ਮੁਖ ,
ਜੋ ਸਾਡੇ ਪਿੰਡ ਦ੍ਕੋਹੇ ਸੀ ਪ੍ਰੋਉਣਾ ,
ਸਾਡਾ ਦਿਲ ਤੜਪਾ ਕੇ ਸਾਥੋ ਦੂਰ ਹੋ ਗਿਆ ,
|
|
16 Jun 2010
|
|
|
|
bahut khoob kulbir ji..
|
|
16 Jun 2010
|
|
|
|
ਦਿਲ ਦੇ ਪਿੱਛੇ ਹੀ ਲਗ ਤੁਰਾਂ ਕਿਉਂ ਨਾ ਅਕਲ ਤੋਂ ਰਹਿਬਰੀ ਨਹੀਂ ਹੁੰਦੀ..
ਗਜ਼ਲਗੋ ਜਨਾਬ ਉਲਫ਼ਤ ਬਾਜਵਾ
|
|
16 Jun 2010
|
|
|
|
ਮੇਰਾ ਹਸਦਾ ਚੇਹਰਾ |
ਕੁਝ ਲੋਕ ਮੇਰਾ ਹਸਦਾ ਚੇਹਰਾ ਦੇਖ ਕੈ ਗਲਤ ਅੰਦਾਜ਼ਾ ਲਾ ਲੈਂਦੇ ਨੇ.......
ਮੇਰਿਆ ਅਖਾ ਚ ਨਮੀ ਦੇਖ ..........
ਮੇਥੋ ਮੁਹ ਘੁਮਾ ਲੇਂਦੇ ਨੇ ..........
ਅਸੀਂ ਤੇ ਦਿਲ ਲਾ ਲਿਆ ਪਥਰ ਨਾਲ ਵੀ .................
ਫੇਰ ਵੀ ਲੋਕ ਕਿਓ ਕਚ ਵਾਂਗ ਮੇਰਾ ਦਿਲ ਤੋਡ ਜਾਂਦੇ ਨੇ ????
ਖੋਰੇ ਕੇਹੜੇ ਜਨਮ ਦਾ ਵੈਰ ਕਡਲੇਂਦੇ ਨੇ ?????
ਸਾਡੀ ਜਿੰਦ ਤੇ ਰੇਗਿਸਤਾਨ ਚ ਲਗੇ ਓਸ ਰੁਖ ਵਾਂਗਰਾ ਹਰ ਮੋਸਮ ਨੂ ਸਹਾਰ ਲੇਂਦੇ ਨੇ
ਕੁਝ ਲੋਕ ਮੇਰਾ ਹਸਦਾ ਚੇਹਰਾ ਦੇਖ ਕੈ ਗਲਤ ਅੰਦਾਜ਼ਾ ਲਾ ਲੈਂਦੇ ਨੇ...........
|
|
16 Jun 2010
|
|
|
|
ਸਾਨੂੰ ਸਾਡੀ ਪਿਆਸ ਨੇ ਪਾਗਲ ਕਰ ਦਿੱਤਾ.
ਹੁਣ ਤਾਂ ਮਾਰੂਥਲ ਵੀ ਸਾਗਰ ਲੱਗਦਾ ਹੈ !!
|
|
16 Jun 2010
|
|
|
|
ਅਸੀਂ ਏਸ ਦੁਨੀਆ ਚ ਪਿਆਰ ਪਾ ਕੇ ਕੀ ਖਟਿਆ ,
ਬਸ ਦਿਲ ਨਿਮਾਣਾ ਵਸ ਗਮਾ ਦੇ ਪਾ ਲਿਆ ,
ਅਵਾਜ ਕੁਲਬੀਰ ਦੀ ਕਿਸੇ ਨਾ ਸੁਣੀ,
ਇਸੇ ਕਰਕੇ ਹੁਣ ਦਿਲ ਕਾਗਜ਼ ਕਲਮ ਨਾਲ ਲਾ ਲਿਆ,
ਕੁਲਬੀਰ ਦ੍ਕੋਹੇ ਵਾਲਾ
|
|
17 Jun 2010
|
|
|
|
ਸੋਦੇ ਤਕਦੀਰਾ ਦੇ, ਅਮੀਰਾ ਦੀਆ ਰੋਣ ਕ੍ਬਰਾ, ਮੇਲੇ ਲਗਦੇ ਫਕੀਰਾ ਦੇ .............................
|
|
17 Jun 2010
|
|
|
ਬੇਦਾਗ |
ਹੁਣ ਫਿਕਰ ਨਹੀ ਇਲਜ਼ਾਮਾ ਦਾ , ਖੁਦ ਨੂੰ ਮਿਟਾ ਕੇ ਬੇਦਾਗ ਹੋ ਗਏ ; ਗੁਲਾਮ ਸੀ ਜਿਹਨਾਂ ਦੇ ਮੋਹ ਦੀਆਂ ਤੰਦਾਂ ਦਾ , ਅੱਜ ਓਹੀ ਮੈਨੂੰ ਚੁੱਕ ਸ਼ਮਸ਼ਾਨ ਲੈ ਗਏ ;
|
|
17 Jun 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|