|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Bahut khoob
Deshdeep ji
Pardeep Ji
Gursaab Bhaji..
great Contribution !!
|
|
18 Jun 2010
|
|
|
|
ਇਤਿਹਾਸ ਦੇ ਸਫ਼ੇ ਤੇ,ਤੇ ਵ਼ਕਤ ਦੇ ਪਰਾਂ ਤੇ...
ਉਗਲਾਂ ਡੁਬੋ ਲਹੂ ਵਿੱਚ, ਲਿਖਿਆ ਹੈ ਨਾਮ ਤੇਰਾ...
|
|
18 Jun 2010
|
|
|
|
ਮੌਤ ਦੇ ਨਕਸ਼ਾਂ ਨੂੰ ਢੂੰਢਣ ਵਿੱਚ ਜ਼ਰਾ ਮਸ਼ਰੂਫ ਹਾਂ,
ਵਕਤ ਮਿਲਿਆ ਤਾਂ ਮਿਲ ਲਵੀਂ ਐ ਜ਼ਿੰਦਗੀ ਤੂੰ ਫ਼ਿਰ ਕਦੇ...
|
|
18 Jun 2010
|
|
|
|
ਮੈਂ ਤੇਰੇ ਦਰ ਤੇ ਝੁਕਿਆ ਹਾਂ,ਮੇਰਾ ਝੁਕੇ ਦਾ ਸਿਰ ਜਾਵੇ...
ਕਿਸੇ ਹੋਰ ਥਾਂ ਨਈਂ ਝੁਕਣਾ,ਦਸਤਾਰ ਨਾ ਗਿਰ ਜਾਵੇ...
ਜਸ਼ਮੇਰ ਮਾਨ
|
|
18 Jun 2010
|
|
|
|
ਹੈ ਛਾਲੇ ਛਾਲੇ ਹੋ ਗਈ,ਭਾਵੇਂ ਤਲੀ ਤਲੀ ਮੰਜ਼ਿਲ ਹਾਂ ਫਿਰ ਵੀ ਭਾਲਦੇ,ਫਿਰਦੇ ਗਲੀ ਗਲੀ..
|
|
19 Jun 2010
|
|
|
|
|
ਕੋਈ ਕਬਰ ਵਿੱਚ ਜਲ ਰਿਹਾ ਤੇ ਕੋਈ ਮੰਦਿਰ ਵਿੱਚ ਹਰ ਦੀਵੇ ਦਾ ਆਪਣਾ -ਆਪਣਾ ਨਸੀਬ ਹੈ
|
|
19 Jun 2010
|
|
|
|
ਲੋਕੀਂ ਪੂਜਣ ਰੱਬ,ਮੈਂ ਤੇਰਾ ਬਿਰਹੜਾ,
ਸਾਨੂੰ ਲੱਖ ਸਿਖਾ ਗਿਆ ਚੱਜ,ਵੇ ਤੇਰਾ ਬਿਰਹੜਾ...
Shiv Kumar Batalvi
|
|
20 Jun 2010
|
|
|
|
muddat baad mila to mera naam puch lya ,,,
vichdte waqat jis ne kha tha k tum boaht yaad aaoge...
|
|
20 Jun 2010
|
|
|
|
bahut khoob lovepreet..!!
|
|
20 Jun 2010
|
|
|
|
ਨਾਮ ਤੋ ਪੂਛਾ ਥਾ ਪੇਹ੍ਚਾਨ ਕੇ ਲੀਏ , ਅਬ ਹਸੀਨ ਚੇਹਰੇ ਤੋ ਕਈ ਹੋ ਗਏ
|
|
20 Jun 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|