Home > Communities > Punjabi Poetry > Forum > messages
ਮੋਹਬਤ millii ਤੋਹ ਨੀਂਦ ਬੀ ਆਪਣੀ ਨਾ rahi
ਗੁਮਨਾਮ ਜਿੰਦਗੀ ਥੀ ਤੋਹ ਕਿਤਨਾ ਅਛਾ ਥਾ........
ਮੋਹਬਤ millii ਤੋਹ ਨੀਂਦ ਬੀ ਆਪਣੀ ਨਾ rahi
ਗੁਮਨਾਮ ਜਿੰਦਗੀ ਥੀ ਤੋਹ ਕਿਤਨਾ ਅਛਾ ਥਾ........
02 Nov 2010
ਹਮ ਇੰਤਜ਼ਾਰ ਮੇਂ ਸਾਰੀ ਉਮਰ ਗੁਜਾਰ ਦੇਂਗੇ ਵੋਹ ਇਕ ਪਲ ਮਿਲਨੇ ਕਾ ਵਾਦਾ ਤੋ ਕਰੇਂ..
03 Nov 2010
ਮੈ ਚਾਰ ਕੁ ਲੀਕਾਂ ਵਾਹੀਆਂ, ਤਸਵੀਰ ਤੇਰੀ ਬਣ ਗਈ ਇਸ਼ਕੇ 'ਚ ਕਿੰਨੀ ਸ਼ਕਤੀ ਏ ਜਗੀਰ ਮੇਰੀ ਬਣ ਗਈ... -ਰੂਪ ਦਬੁਰਜੀ
03 Nov 2010
asi asmaan to tare todan bare ta ajhy sochya hi ni....
filhaal ta jameen te khindya samaan hi ikhata kar rhe ha...
lovepreet
03 Nov 2010
waah Lovepreet ...kmaal krti tusi te..
03 Nov 2010
ਜਿਵੇਂ ਬਲਦੀ ਹੈ ਕੋਈ ਹੋਮ ਯੱਗ ਦੀ ਅੱਗ ਮੇਰੇ ਅੰਦਰ
ਪਵਿੱਤਰ ਹੋਣ ਖ਼ਾਤਰ ਇਉਂ ਮੈਂ ਅਕਸਰ ਸੁਲਗਦਾ ਰਹਿੰਨਾਂ...
Surjit Patar
ਜਿਵੇਂ ਬਲਦੀ ਹੈ ਕੋਈ ਹੋਮ ਯੱਗ ਦੀ ਅੱਗ ਮੇਰੇ ਅੰਦਰ
ਪਵਿੱਤਰ ਹੋਣ ਖ਼ਾਤਰ ਇਉਂ ਮੈਂ ਅਕਸਰ ਸੁਲਗਦਾ ਰਹਿੰਨਾਂ...
Surjit Patar
Yoy may enter 30000 more characters.
03 Nov 2010
ਭਰੂਣ ਹਥਿਯਾ ਕਰਕੇ, ਮਾਂ ਬਹਿਣ ਕਿਸੇ ਦੀ ਮਾਰਦੇ..
ਜਮਦੀ ਕੁੜੀ ਨੂ ਲਾਹਨਤਾਂ, ਤੇ ਮੁੰਡੇ ਨੂ ਸਤ੍ਕਾਰਦੇ..
ਕਹਿੰਦੇ, ਧਨ ਪਰਾਯਾ ਹੁੰਦਾ ਬੋਹ੍ਤਾ ਪਾਰ੍ਹਿਯਾਂ ਦਾ ਕੀ ਏ..
ਕੁਡੀਆਂ ਤਾਂ ਚਿਡੀਆਂ ਨੇ, ਚਿਡੀਆਂ ਦਾ ਕੀ ਏ..?
ਭਰੂਣ ਹਥਿਯਾ ਕਰਕੇ, ਮਾਂ ਬਹਿਣ ਕਿਸੇ ਦੀ ਮਾਰਦੇ..
ਜਮਦੀ ਕੁੜੀ ਨੂ ਲਾਹਨਤਾਂ, ਤੇ ਮੁੰਡੇ ਨੂ ਸਤ੍ਕਾਰਦੇ..
ਕਹਿੰਦੇ, ਧਨ ਪਰਾਯਾ ਨੇ, ਬੋਹ੍ਤਾ ਪਾਰ੍ਹਿਯਾਂ ਦਾ ਕੀ ਏ..
ਕੁਡੀਆਂ ਤਾਂ ਚਿਡੀਆਂ ਨੇ, ਚਿਡੀਆਂ ਦਾ ਕੀ ਏ..?
Tejinder
03/10

04 Nov 2010
Asi vang musafra tur jaana,
teri mehfil saada aabad rahe,
avein do char athroo fer lavi,
je asi tainu kade yaad rahe.
04 Nov 2010
Luddi atte Dhamaal Inna di Jaggo Nyari aa… Hakki, Balibaal, Kabaddi Khed Nyari aa.. Ral Mil Ke Mele te Tyohaar Manaunde Ne… Sara Jag Gawah PUNJABI Sher Kahaunde Ne
04 Nov 2010
ਮੇਰਿਆ ਰਾਹਾਂ 'ਚ ਤੇਰੀਆ ਯਾਦਾਂ ਦਾ ਕੱਚ ਵਿਛਿਆ ਸੀ ਮੇਰੇ ਤੇ ਜੋ ਵੀ ਬੀਤੀ, ਉਹ ਨਾ ਮੇਰੀ ਚਾਲ ਤੋਂ ਪੁੱਛੀਂ...
Rajwinder kaur Raj
04 Nov 2010
Copyright © 2009 - punjabizm.com & kosey chanan sathh