|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕੱਲ ਦੀ ਰਾਤ ਵੀ ਕੱਚੀ ਨਿੰਦਰ ਉੱਠ-ਉੱਠ ਗੁਜਾਰੀ ਏ,
ਤੇਰਾ ਯਾਦਾਂ ਚ ਆਉਣਾ ਜਾਣਾ ਹਾਲੇ ਵੀ ਜਾਰੀ ਏ.......
.........
unknown
|
|
01 Nov 2010
|
|
|
|
ਮੇਰੀ ਗੱਲਬਾਤ ਵਿੱਚ ਅਕਸਰ ਨਦੀ ਦਾ ਨਾਮ ਆਉਂਦਾ ਹੈ ਬਹੁਤ ਪਿਆਸਾ ਹਾਂ ਮੈਂ, ਮੇਰੇ 'ਤੇ ਇਹ ਇਲਜ਼ਾਮ ਆਉਂਦਾ ਹੈ
ਗੁਰਤੇਜ ਕੋਹਾਰਵਾਲਾ
|
|
01 Nov 2010
|
|
|
|
ਯਾਰ ਅਮਲੀ ਤੇ ਸਹੇਲੀ ਕਮਲੀ ਸਾਰੀ ਉਮਰ ਬੰਦੇ ਦੀ ਮੱਤ ਮਾਰ ਲੈਂਦੇ
|
|
01 Nov 2010
|
|
|
?????? |
ਉਂਗਲੀਆਂ ਟੁੱਟ ਗਈਆਂ ਪੱਥਰ ਨੂੰ ਤਰਾਛ਼ਦੇ ਤਰਾਛ਼ਦੇ ,,,, ਜਦੋਂ ਯਾਰ ਦੀ ਸੂਰਤ ਬਣੀ ਤਾਂ ਖਰੀਦਾਰ ਆ ਗਏ,,, :(
|
|
01 Nov 2010
|
|
|
|
Kisi ki madad karte waqat uske chehre ki taraf mat dekho....
kyn ki..kahin uski jhuki hui aankhain tumhare dil main garoor na bhar de...
|
|
01 Nov 2010
|
|
|
|
............... |
ਖਰੀਦ ਲੈਂਦੇ ਉਹਨਾਂ ਨੂੰ ਆਪਣੀ ਜਿੰਦਗੀ ਵੇਚ ਕੇ....ਪਰ ਕਈ ਲੋਕ ਕੀਮਤ ਨਾਲ ਨਹੀ ਕਿਸਮਤ ਨਾਲ ਮਿਲਦੇ ਆ....
|
|
01 Nov 2010
|
|
|
|
ਜ਼ਰੂਰੀ ਤਾਂ ਨਹੀ ਸੀ ਕੇ ਹਰ ਸ਼ਬਦ ਨੂੰ ਆਵਾਜ਼ ਮਿਲਦੀ
ਸਾੲਦ ੳਸਨੋ ਹੀ ਕਦੋ ਮੋਰੋ ਬੰਦ ਬੁੱਲਾ ਤੇ ਆਪਣਾ ਨਾਮ ਨਹੀ ਪੜ੍ਹਿਆ
|
|
02 Nov 2010
|
|
|
|
shatir se shatir log bi humey thag na sakey,ek uski masumiyet pe hum sab kuch luta baithe...........gill
|
|
02 Nov 2010
|
|
|
|
lutyea e kuj menu mere naseeba ne...
baki luteya e ethe rooh de shreeka ne...
|
|
02 Nov 2010
|
|
|
khamosi |
ਮੈਂ ਉਸ ਰਿਸ਼ਤੇ ਵਿਚ ਲਫਜ਼ ਕਦੀ ਜਰੂਰੀ ਨਾਈ ਸਮ੍ਜੇ ,ਮੇਰੀ ਖਾਮੋਸੀ ਨਾਲ ਮੇਰੀ ਸ਼ਿਦ੍ਦਤ ਵਿਚ
ਕਦੀ ਕਮੀ ਨਈ ਆਯੀ
ਮੈਂ ਉਸ ਰਿਸ਼ਤੇ ਵਿਚ ਲਫਜ਼ ਕਦੀ ਜਰੂਰੀ ਨਾਈ ਸਮ੍ਜੇ
,ਮੇਰੀ ਖਾਮੋਸੀ ਨਾਲ ਮੇਰੀ ਸ਼ਿਦ੍ਦਤ ਵਿਚ
ਕਦੀ ਕਮੀ ਨਈ ਆਯੀ
|
|
02 Nov 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|