|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Apne halaat ka khud ehsaas nahi hai mujhko
Maine auro se suna hai ke pareshaa hu main
|
|
08 Jan 2011
|
|
|
|
Bna diya har aahat ka pehredaar...
Usne laut aane ka vaada karke....
|
|
08 Jan 2011
|
|
|
|
Na chahte huye bhi chodd kar aana pda usse ......
Wo "imtehaan" main na aate huye swalon ki tra tha......
|
|
08 Jan 2011
|
|
|
|
mohabbat te wafa ta ohna dina di gal hai
jad lok sache te ghar kache hunde c
|
|
08 Jan 2011
|
|
|
|
ਪੈਰਾਂ ਦੇ ਜਖਮਾਂ ਦੀ ਪਰਵਾਹ ਕਿਸਨੂੰ ਹੈ,
ਦੁਖ ਤਾਂ ਓਹਦੇ ਤਕ ਨਾ ਪਹੁੰਚਣ ਦਾ ਹੈ
ਪੈਰਾਂ ਦੇ ਜਖਮਾਂ ਦੀ ਪਰਵਾਹ ਕਿਸਨੂੰ ਹੈ,
ਦੁਖ ਤਾਂ ਓਹਦੇ ਤਕ ਨਾ ਪਹੁੰਚਣ ਦਾ ਹੈ
|
|
08 Jan 2011
|
|
|
|
|
ਦਿਲ ਮੇਂ ਇਸ਼੍ਕ ਕੋ ਪ੍ਨਾਹ ਦੇ "ਫਰਾਜ਼"ਇਲ੍ਮ ਸੇ ਕਬਹੀ ਆਸ਼ਿਕ਼ੀ ਨ੍ਹੀ ਹੋਤੀ
|
|
08 Jan 2011
|
|
|
|
ਮੇਰੇ ਲਫ਼ਜ਼ੋਂ ਕਿ ਪਿਹਿਚਾਣ ਅਗਰ ਵੋ ਕਰ ਲੇਤੇ,
ਤੋ ਉਨਹੇ ਮੁਝਸੇ ਨਹੀਂ ਖੁਦ ਸੇ ਮੁਹੱਬਤ ਹੋ ਜਾਤੀ
ਮੇਰੇ ਲਫ਼ਜ਼ੋਂ ਕਿ ਪਿਹਿਚਾਣ ਅਗਰ ਵੋ ਕਰ ਲੇਤੇ,
ਤੋ ਉਨਹੇ ਮੁਝਸੇ ਨਹੀਂ ਖੁਦ ਸੇ ਮੁਹੱਬਤ ਹੋ ਜਾਤੀ
|
|
08 Jan 2011
|
|
|
|
ਮਾਂ ਦੀ ਦੂਆ ਖਾਲੀ ਨਹੀ ਜਾਂਦੀ,ਉਸਦੀ ਬਦੂਆ ਟਾਲੀ ਨਹੀ ਜਾਂਦੀ,ਭਾਂਡੇ ਮਾਂਜ ਕੇ ਵੀ ਮਾਂ 3-4 ਬੱਚੇ ਪਾਲ ਲੈਂਦੀ ਹੈ,ਪਰ 3-4 ਪੁੱਤਰਾਂ ਤੋਂ 1 ਮਾਂ ਸੰਮਭਾਲੀ ਨਹੀਂ ਜਾਂਦੀ .......
|
|
10 Jan 2011
|
|
|
|
ਜ਼ਿਦਗੀ ਵਿੱਚ ਜੇ ਕਿਸੇ ਚੀਜ਼ ਨੂੰ ਪਿਆਰ ਕਰਨ ਦਾ ਮਨ ਬਣੇ ਤਾਂ ਅਪਣੀ ਮੋਤ ਨੂੰ ਕਰੋ... ਕਿਉਕੀ ਦੁਨੀਆ ਦਾ ਦਸਤੂਰ ਹੈ ਜਿਸਨੂੰ ਜਿਨਾ ਚਾਹੋਗੇ ਓਨਾ ਦੂਰ ਪਾਓਗੇ....
|
|
10 Jan 2011
|
|
|
|
ਆਪਣੇ ਹੀ ਹੁੰਦੇ ਨੇ ਜੋ ਦਿਲ ਤੇ ਵਾਰ ਕਰਦੇ ਨੇ.... ਗੈਰਾਂ ਨੂੰ ਕੀ ਖਬਰ ਕਿ ਦਿਲ ਕਿਸ ਗੱਲ ਨਾਲ ਦੁਖਦਾ ਏ...
|
|
10 Jan 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|