|
|
ਹਨੇਰੇ ਨੂੰ ਸਮਝਾ ਦੇਓ ਕੇ ,ਚਾਨਣ ਕਦੇ ਕਤਲ ਨੀ ਹੁੰਦਾ , ਨਾ ਹੀ ਜਿੰਦਰੇ ਲੱਗ ਸਕਦੇ ਨੇ, ਸੋਚਾਂ ਅਤੇ ਹਵਾਵਾਂ ਨੂੰ
ਹਨੇਰੇ ਨੂੰ ਸਮਝਾ ਦੇਓ ਕੇ ,ਚਾਨਣ ਕਦੇ ਕਤਲ ਨੀ ਹੁੰਦਾ ,
ਨਾ ਹੀ ਜਿੰਦਰੇ ਲੱਗ ਸਕਦੇ ਨੇ, ਸੋਚਾਂ ਅਤੇ ਹਵਾਵਾਂ ਨੂੰ
|
|
15 Jan 2011
|
|
|
|
ਕਿਸਮਤਾਂ ਤੇ ਕਦ ਤੱਕ ਅਸੀਂ, ਇਤਬਾਰ ਕਰਾਂਗੇ,
ਸਮੁੰਦਰਾਂ ਵਾਂਗ ਅਸੀਂ,ਆਪਣਾ ਵਿਸਥਾਰ ਕਰਾਂਗੇ,
ਕਿਸਮਤਾਂ ਤੇ ਕਦ ਤੱਕ ਅਸੀਂ, ਇਤਬਾਰ ਕਰਾਂਗੇ,
ਸਮੁੰਦਰਾਂ ਵਾਂਗ ਅਸੀਂ,ਆਪਣਾ ਵਿਸਥਾਰ ਕਰਾਂਗੇ,
|
|
15 Jan 2011
|
|
|
|
ਸੂਰਜ ਕੋ ਕੈਦ ਕਰਨੇ ਕਾ ਅੰਜਾਮ ਜੇ ਹੁਆ,
ਕੇ ਆਬਾਦਿਓ ਕੋ ਗਮ ਕੇ ਅੰਧੇਰੇ ਨਿਗਲ ਗਏ
|
|
15 Jan 2011
|
|
|
|
|
ਬਾਦਸ਼ਾਹੀ ਅਗਰ ਮਿਲ ਜਾਤੀ ਕੁਛ ਦਿਨੋ ਕੀ ਹਮੇੰ .. ਤੋ ਇਸ ਸ਼ੇਹਰ ਮੇਂ ਉਨ੍ਕੀ ਤਸਵੀਰ ਕੇ ਸਿੱਕੇ ਚਲਾ ਕਰਤੇ ...
|
|
15 Jan 2011
|
|
|
|
|
ਇਹ ਪੰਧ ਮੈਂ ਮੁਕਾ ਲੇੰਦਾ ਚਿਰੋਕਾ ਹੀ ,
ਹਰ ਪੈਰ ਤੇ ਫ਼ਰਜ਼ਾਂ ਦੀ ਦੀਵਾਰ ਖਾਦੀ ਹੈ,
ਇਹ ਪੰਧ ਮੈਂ ਮੁਕਾ ਲੇੰਦਾ ਚਿਰੋਕਾ ਹੀ ,
ਹਰ ਪੈਰ ਤੇ ਫ਼ਰਜ਼ਾਂ ਦੀ ਦੀਵਾਰ ਖੜੀ ਹੈ,
|
|
16 Jan 2011
|
|
|
|
ਜ਼ਿੰਦਗੀ ਵਿਚ ਕਿਹੜੇ-ਕਿਹੜੇ ਵਰਕੇ ਪੜੇਂਗੀ ,
ਹਰ ਕਿਸੇ ਪੁਸਤਕ 'ਚ ਮੇਰੇ ਨਾਂ ਦਾ ਅਖਰ ਆਵੇਗਾ,
ਜਗਤਾਰ
ਜ਼ਿੰਦਗੀ ਵਿਚ ਕਿਹੜੇ-ਕਿਹੜੇ ਵਰਕੇ ਪੜੇਂਗੀ ,
ਹਰ ਕਿਸੇ ਪੁਸਤਕ 'ਚ ਮੇਰੇ ਨਾਂ ਦਾ ਅਖਰ ਆਵੇਗਾ,
ਜਗਤਾਰ
|
|
16 Jan 2011
|
|
|
|
ਗਮ ਨਾ ਕਰ ਵੇਲਾ ਲੰਘਣ ਤੇ ਲੋਕੀ ਸਬ ਭੁੱਲ ਜਾਂਦੇ ਨੇ
ਏਸ ਨਗਰ ਵਿੱਚ ਮੈਂ ਵੀ ਇਕ ਦਿਨ ਘਰ-ਘਰ ਕਿਸਾ ਬਣਿਆ ਸੀ
ਜਗਤਾਰ
ਗਮ ਨਾ ਕਰ ਵੇਲਾ ਲੰਘਣ ਤੇ ਲੋਕੀ ਸਬ ਭੁੱਲ ਜਾਂਦੇ ਨੇ
ਏਸ ਨਗਰ ਵਿੱਚ ਮੈਂ ਵੀ ਇਕ ਦਿਨ ਘਰ-ਘਰ ਕਿਸਾ ਬਣਿਆ ਸੀ
ਜਗਤਾਰ
|
|
16 Jan 2011
|
|
|
|
ਨੈਣਾਂ 'ਚ ਜੰਮੀ ਦਿਸ ਰਹੀ ਹੈ ਤਾਰਿਆਂ ਦੀ ਲੋਅ,
ਆਏ ਹੋ ਕਿਸ ਦੀ ਯਾਦ ਵਿੱਚ ਰਾਤਾਂ ਗੁਜਾਰ ਕੇ ,
ਨੈਣਾਂ 'ਚ ਜੰਮੀ ਦਿਸ ਰਹੀ ਹੈ ਤਾਰਿਆਂ ਦੀ ਲੋਅ,
ਆਏ ਹੋ ਕਿਸ ਦੀ ਯਾਦ ਵਿੱਚ ਰਾਤਾਂ ਗੁਜਾਰ ਕੇ ,
|
|
16 Jan 2011
|
|
|
|
ਲੋਕੀ ਉਸਨੂੰ ਰਸਤਾ ਦਸਣ ਕਿਸ ਘਰ ਦਾ ,
ਅਜਨਬੀਆਂ ਵਾਂਗੂੰ ਜੋ ਆਪਣਾ ਦਰ ਖੜਕਾਏ,
ਲੋਕੀ ਉਸਨੂੰ ਰਸਤਾ ਦਸਣ ਕਿਸ ਘਰ ਦਾ ,
ਅਜਨਬੀਆਂ ਵਾਂਗੂੰ ਜੋ ਆਪਣਾ ਦਰ ਖੜਕਾਏ,
|
|
16 Jan 2011
|
|
|