|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੇਰੇ ਜ਼ਖ਼ਮਾਂ ਤੇ ਧਰਦੇ ਨੇ ਸਦਾ ਉਹ ਤੀਰ ਜਾਂ ਖ਼ੰਜਰ,
ਉਨ੍ਹਾਂ ਨੂੰ ਭਾ ਗਿਆ ਲਗਦੈ ਮੇਰਾ ਅੰਦਾਜ਼ ਤੜਫ਼ਣ ਦਾ।
--ਰਾਜਿੰਦਰਜੀਤ ਜੀ
Mere Zakhmaan te dharde ne sada oh teer ya khanjar
ohna nu bha geya lagda mera andaaz tadpan da
--Rajinderjeet g
|
|
06 Feb 2011
|
|
|
|
ਜਾਂਦੀ ਵਾਰ ਦੇ ਬੋਲ ਅਜੇ ਤਕ ਰੜਕਣ ਨੀ.....ਕੇਂਦੀ ਅੱਜ ਤੋਂ ਬਣਗੀ ਹੋਰ ਕਿਸੇ ਦੀ ਧੜਕਨ ਨੀ......
|
|
07 Feb 2011
|
|
|
|
ਕੋਈ ਚਾਰਾ ਨੀ ਦੁਆ ਦੇ ਸਿਵਾ__ਕੋਈ ਸੁਣਦਾ ਨੀ ਰੱਬ ਦੇ ਸਿਵਾ... ਮੈਂ ਵੀ ਜਿੰਦਗੀ ਨੂ ਕਰੀਬ ਤੋਂ ਦੇਖਿਆ__ਮੁਸ਼ਕਿਲ ਚ੍ਹ ਕੋਈ ਸਾਥ ਨੀ ਦਿੰਦਾ ਹੰਝੂਆਂ ਦੇ ਸਿਵਾ"...........
|
|
07 Feb 2011
|
|
|
|
ਛਡ "ਜ਼ਿਰਾਜ" ਓਹਦੀ ਉਡੀਕ ਵਿਚ .....ਨਜ਼ਰਾਂ ਵਿਛੋਣਾ.....
ਹੁਣ ਤਾਂ ਓਹਦੀ ਯਾਦ ਵੀ ਸਿਖਦੀ ਜਾਂਦੀ ਹੈ........ਨਜ਼ਰਾਂ ਚੁਰਾਉਣਾ
ਛਡ "ਜ਼ਿਰਾਜ" ਓਹਦੀ ਉਡੀਕ ਵਿਚ .....ਨਜ਼ਰਾਂ ਵਿਛੋਣਾ.....
ਹੁਣ ਤਾਂ ਓਹਦੀ ਯਾਦ ਵੀ ਸਿਖਦੀ ਜਾਂਦੀ ਹੈ........ਨਜ਼ਰਾਂ ਚੁਰਾਉਣਾ
|
|
07 Feb 2011
|
|
|
|
ਕਾਮਯਾਬ ਇਹਨਾ ਕ ਹੋਏਆ ਹਾਂ ਆਪਨੇ ਆਪ ਨੂੰ ਸਮਬਆਲਣੇ ਚ ,ਕੇ ਸਾਰਾ ਦਿਨ ਸੁੱਤਾ ਰੇਹਨਾ ਹਾਂ ,ਤੇਰੇ ਯਾਦਾਂ ਦੇ ਆਲਣੇ ਚ .......ਜ਼ਿਰਾਜ
|
|
07 Feb 2011
|
|
|
|
|
ਖੂਬ ਮਿਲਦੀ ਹੈ ਸੋਚ ਆਸ਼ਿਕ਼ਾਂ ਤੇ ਸ਼ਾਯੇਰਾਂ ਦੀ ,
ਆਸ਼ਿਕ਼ ਇਕ ਹੰਜੂ ਵਿਚ ,ਤੇ ਸ਼ਾਯਰ ਇਕ ਅਖਰ ਵਿਚ ..........ਕਾਯਨਾਤ ਸਮੇਟ ਲੈਂਦਾ ਹੈ ......ਜ਼ਿਰਾਜ
|
|
07 Feb 2011
|
|
|
|
ਹੁਣ ਕੀ ਜਰੂਰਤ ਹੈ ਹੱਥਾਂ ਚ ਪੱਥਰ ਚੁੱਕਣ ਦੀ____ਤੋੜਨ ਵਾਲੇ ਤਾਂ ਦਿਲ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ
Unknown
|
|
07 Feb 2011
|
|
|
|
manzil mil jati ton musafir na kehlaate, lafz mil jaate ton hum be shayar kehlaate......
Unknown
|
|
07 Feb 2011
|
|
|
|
Hoyi sathon ae Nadani ki teri mehfil che aa baithe, Ho ke zameen di kakh Asin Asmaan naal DIL laga baithe..
|
|
07 Feb 2011
|
|
|
|
ਕਿਵੇਂ ਕਲੀਆਂ ਨੂੰ ਪਾਉਂਦਾ ਵਾਸਤਾ ਮੈਂ ਮੂੰਹ ਵਿਖਾਲਣ ਦਾ।
ਮੇਰੇ ਸਿਰ ਦੋਸ਼ ਆਇਆ ਹੈ ਸੁਗੰਧਾਂ ਨੂੰ ਉਧਾਲਣ ਦਾ।
-- ਰਾਜਿੰਦਰਜੀਤ ਜੀ
|
|
08 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|