|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜ਼ਰਾ ਹੁਸ਼ਿਆਰ ਹੀ ਰਹਿਣਾ, ਇਹ ਫੁੱਲ ਬਣਕੇ ਵੀ ਮਿਲ ਸਕਦੈ,
ਇਹ ਖ਼ੰਜਰ ਵਕ਼ਤ ਦਾ ਸੱਚੀਂ ਬੜੇ ਚਿਹਰੇ ਬਦਲਦਾ ਹੈ ।
--ਰਾਜਿੰਦਰਜੀਤ ਜੀ
Zra hoshiar hi rehna, eh phull ban k v mil sakda,
eh khanjar waqt da sachi bade chehre badalda hai
--Rajinderjit g
|
|
08 Feb 2011
|
|
|
|
ਏਸ ਨਗਰ ਦੇ ਲੋਕ ਹਮੇਸ਼ਾ ਸੋਚਾਂ ਵਿਚ ਗ਼ਲਤਾਨ ਰਹੇ।
ਨਜ਼ਰਾਂ ਦੇ ਵਿੱਚ ਬਾਗ਼-ਬਗੀਚੇ, ਖ਼ਾਬਾਂ ਵਿੱਚ ਸ਼ਮਸ਼ਾਨ ਰਹੇ।
--ਰਾਜਿੰਦਰਜੀਤ ਜੀ
es nagar de lok hamesha sochaan vich galtaan rahe,
nazran de vich baag bagiche, khwabaan vich shamshaan rahe
--Rajinderjit g
|
|
08 Feb 2011
|
|
|
|
ਡਿੱਗਦਾ ਹੋਇਆ ਹੰਝੂ ਮੇਰੇ ਨਾਂ ਉਸ ਤਾਂ ਹੀ ਕਰ ਦਿੱਤਾ,
ਅਪਣਾ ਦੁਖੜਾ ਰੋ ਹੋ ਜਾਵੇ, ਮੇਰੇ 'ਤੇ ਅਹਿਸਾਨ ਰਹੇ ।
--ਰਾਜਿੰਦਰਜੀਤ ਜੀ
Digda hoeya hanju mere naa uss taan hi kar ditta
apna dukhra ro ho jave, mere te ehsaan rahe
--Rajinderjit g
|
|
08 Feb 2011
|
|
|
|
ਬੜਾ ਕੁਝ ਵਕ਼ਤ ਨੇ ਲਿਖਿਆ ਮੇਰੇ ਤਨ 'ਤੇ ਮੇਰੀ ਰੂਹ 'ਤੇ
ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮੇਰੇ ਇਤਿਹਾਸ ਤੋਂ ਪਹਿਲਾਂ ।
--ਰਾਜਿੰਦਰਜੀਤ ਜੀ
|
|
08 Feb 2011
|
|
|
|
ਸਜੀਵ ਯਾਦਾਂ, ਸਜੀਵ ਕਿੱਸੇ,ਜੋ ਆਏ ਅਕਸਰ ਹੀ ਸਾਡੇ ਹਿੱਸੇ,
ਅਸੀਮ ਚੇਤੇ ‘ਚ ਹੁਣ ਵੀ ਮਹਿਕਣ,ਕਿਤਾਬ ਤੇਰੀ ਗੁਲਾਬ ਮੇਰਾ।
--ਰਾਜਿੰਦਰਜੀਤ ਜੀ
Sajeev yaadan, sajeev kisse jo aaye aksar hi sade hisse,
aseem chete ch hun v mehkan, kitaab teri te gulab mera
|
|
08 Feb 2011
|
|
|
|
|
ਉਸ ਦੇ ਅਫ਼ਸਾਨੇ ਵਿਚ ਮੇਰਾ ਨਾਮ ਜਦੋਂ ਵੀ ਆਇਆ,
ਹਰ ਵਾਰੀ ਉਸ ਪੱਲਾ ਕਰ ਨੈਣਾਂ ਦੀ ਨਮੀ ਲੁਕੋਈ।
--ਰਾਜਿੰਦਰਜੀਤ ਜੀ
us de afsaane vich mera naam jadon v aaya,
har baar us palla kar naina di nami lakoi
|
|
08 Feb 2011
|
|
|
thanks harjeet jee |
really...really wonderful collection....
|
|
08 Feb 2011
|
|
|
|
|
ਘਰਾਂ ਦੀ ਅੱਗ ਸਿਆਣੀ ਏ ਤਦੇ ਇਸ ਦੀ ਲਪੇਟ ਅੰਦਰ ਬਗਾਨੀ ਧੀ ਹੀ ਆਈ ਹੈ ਕਿ ਜਿੰਨੀ ਵਾਰ ਆਈ ਹੈ...
Gharan di agg sianii ae tade iss di lapet andar,
begani dhee hi aayi hai k jinni baar aayi hai
|
|
08 Feb 2011
|
|
|
|
ਵੋ ਇਸ ਚਾਹ ਮੇਂ ਰਹਿਤੇ ਹੈਂ ਕਿ ਹਮ ਉਨ੍ਕੋ ਉਨ੍ਸੇ ਮਾਂਗੇ.......
ਔਰ ਹਮ ਇਸ ਗਰੂਰ ਮੇਂ ਰਹਿਤੇ ਹੈਂ ਕਿ ਹਮ ਅਪਨ੍ਹੀ ਹੀ ਚੀਜ਼ ਮਾਂਗਾ ਨਹੀਂ ਕਰਤੇ.........
Wo is chah mein rehte hain k hun unko unse maange,
aur hum iss garoor mein rehte hain k hum apni hi cheez maanga nahin karte
|
|
08 Feb 2011
|
|
|
|
|
|
|
|
|
|
 |
 |
 |
|
|
|