|
 |
 |
 |
|
|
Home > Communities > Punjabi Poetry > Forum > messages |
|
|
|
|
|
|
din |
din jawani de pani wangu weh jane
beete jo pal sajjna nal oh chete reh jane....
|
|
09 Feb 2011
|
|
|
|
ਜੇ ਬਾਗਾਂ ਦੀ ਬਹਾਰ ਤੈਨੂੰ ਪਸੰਦ ਆ ਜਾਵੇ,
ਸਭ ਤੇਰੇ ਨਾਵੇਂ ਲਾਕੇ ਅਸੀਂ ਮਾਲੀ ਬਣ ਜਾਈਏ ||
ਜੇ ਬਾਗਾਂ ਦੀ ਬਹਾਰ ਤੈਨੂੰ ਭਾਅ ਜਾਵੇ,
ਸਭ ਤੇਰੇ ਨਾਵੇਂ ਲਾਕੇ ਮਾਲੀ ਬਣ ਜਾਈਏ ||
|
|
09 Feb 2011
|
|
|
|
ਸਾਡਾ ਹੌਂਸਲਾ ਵੀ ਧਿਆਨ ਖਿੱਚੇਗਾ ਬਾਜ਼ਾਰਾਂ ਦਾ ਸ਼ਹਿਰ ਤੇਰੇ 'ਚ ਸੁਣਿਆ ਹੈ ਸਿਰਾਂ ਦੇ ਮੁੱਲ ਹੁੰਦੇ ਨੇ...
-ਲਾਲ ਸਿੰਘ ਦਿਲ
|
|
09 Feb 2011
|
|
|
|
ਤਪਦੇ ਰਾਹੀਂ ਤੁਰਦੇ-ਤੁਰਦੇ ਪੈਰੀਂ ਛਾਲੇ ਪੈ ਗਏ ਨੇ। ਰੁੱਖਾਂ ਵਰਗੇ ਦਿਸਦੇ ਸੀ ਜੋ ਛਾਂਵਾਂ ਖੋਹ ਕੇ ਲੈ ਗਏ ਨੇ।
|
|
09 Feb 2011
|
|
|
|
bahut wadhia lakhwinder bhaji
very nice amandeep veer
|
|
09 Feb 2011
|
|
|
|
|
ਔਖੀ ਗੱਲ ਨਾ ਕੋਈ ਜਹਾਨ ਉੱਤੇ,ਪਰ ਕਰਨਾ ਸਦਾ ਆਰੰਭ ਔਖਾ......, ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਵੋ,ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ..”
--Unknown
|
|
09 Feb 2011
|
|
|
|
ਪਰਿੰਦੋੰ ਮੇਂ ਭੀ ਕਭੀ ਫਿਰਕਾਪ੍ਰਸਤੀ ਨਹੀ ਹੋਤੀ.. ਕਭੀ ਮੰਦਿਰ ਪੇ ਬੈਠੇ ਤੋ ਕਭੀ ਮਸਜਿਦ ਪੇ..............
Parindo mein bhi kabhi firkaparasti nahin hoti
kabhi mandir pe baithe to kabhi masjid pe........................
--Unknown
|
|
09 Feb 2011
|
|
|
|
ਖੌਰੇ ਮੇਰੇ ਕਿੰਨੇ ਸਾਹ , ਲੱਗੇ ਖੜ੍ਹੇ ਨੇ ਕਤਾਰਾਂ ਵਿੱਚ ; ਵਾਰੀ ਵਾਰੀ ਆ ਕੇ ਤੇਰਾ ਨਾਂ ਲੈਣ ਲਈ...
Khaure mere kinne saah, lagge khade ne kataraan vich
vaari vaari aa k tere naa lain layi.....
--Unknown
|
|
09 Feb 2011
|
|
|
|
ਕੁਦਰਤ ਨਾਲ ਖਿਲਵਾੜ ਕਰੇਂਦੇ, ਦੇਂਦੇ ਸੱਦਾ ਦੁੱਖਾਂ ਨੂੰ । ਖੁਦ ਦੇ ਵੈਰੀ ਹੋ ਗਏ ਕਿਉਂ , ਸਾਂਭੋ ਰੁੱਖਾਂ ਤੇ ਕੁੱਖਾਂ ਨੂੰ ।
Kudrat de naal khilwaad karende, dende sadda dukhha nu,
khud de vairi ho gaye kyu, sambho rukhaan te kukhaan nu.........
--Unknown
|
|
09 Feb 2011
|
|
|
|
ਵਿਗਿਆਨ ਸਾਰੇ ਸੰਸਾਰ ਦਾ ਸਾਂਝਾ ਹੈ , ਧਰਮ ਹੀ ਸਭਨੀਂ ਥਾਈਂ ਵੰਡੇ ਹੋਏ ਹਨ |
vigyaan saare sansar da saanjha hai, dharm hi sabhni thaayin vande hoye han..
--Unknown
|
|
09 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|