|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਉਠਾ ਕ ਫੂਲ ਕਿ ਪੱਤੀ ਨ੍ਜ਼ਾਕਤ ਸੇ ਮਸਲ ਡਾਲੀ
ਇਸ਼ਾਰੇ ਸੇ ਕਹਾ..........
ਹਮ ਦਿਲ ਕਾ ਐਸਾ ਹਾਲ ਕਰਤੇ ਹੈਂ...
Utha k phool ki patti nazaqat se masal daali
ishare se kaha........
hum dil ka aisa haal karte hain.........
|
|
08 Feb 2011
|
|
|
|
ਜ਼ੁਬਾਨ 'ਚ ਇੱਕ ਵੀ ਹੱਡੀ ਨਹੀਂ, ਪਰ ਹੱਡੀਆਂ ਏਹੀ ਤੁੜਵਾਉਂਦੀ ਹੈ.............
|
|
08 Feb 2011
|
|
|
|
Kon Ye Kehta hai Khuda Nazar Nahi Aata,
Sirf Wohi to Nazar Aata hai Jab Kuch Nazar Nahi Aata...
|
|
08 Feb 2011
|
|
|
|
harjit ji great collection.
|
|
08 Feb 2011
|
|
|
|
|
|
ਇਨਸਾਨ ਮੇਂ ਹੈਵਾਨ ਯਹਾਂ ਭੀ ਹੈ ਵਹਾਂ ਭੀ, ਅੱਲਾ਼ ਨਿਗਹਬਾਨ ਯਹਾਂ ਭੀ ਹੈ ,ਵਹਾਂ ਭੀ
ਹਿੰਦੂ ਭੀ ਮਜ਼ੇ ਮੇ ਹੈ, ਮੁਸਲਮਾਨ ਭੀ ਮਜ਼ੇ ਮੇ ਇਨਸਾਨ ਪਰੇਸ਼ਾਨ ਹੈ ਯਹਾਂ ਭੀ, ਵਹਾਂ ਭੀ
Insaan mein haiwaan yahan bhi hai wahan bhi, allah nighebaan yahan bhi hai wahan bhi
hindu bhi maze mein hai musalmaan bhi maze mein, insaan pareshaa hai yahan bhi wahan bhi
--Unknown
|
|
09 Feb 2011
|
|
|
|
ਬੋਹੜ ਪਿੱਪਲ ਦੀਆਂ ਛਾਵਾਂ ਨਾਲੋ ਮਾਂ ਦੀ ਗੂੜੀ ਛਾਂ ਹੁੰਦੀ ਹੈ, ਰੱਬ ਵੀ ਥਾਂ ਹੈ ਆਪਣੀ ਲੋਕੋ, ਪਰ ਮਾਂ ਤਾ ਆਖਰ ਮਾਂ ਹੁੰਦੀ ਹੈ |
--Unknown
|
|
09 Feb 2011
|
|
|
|
ਆਦਮੀ ਦੇ ਵਾਸਤੇ ਰੋਟੀ ਵਿਕੇ ਬਾਜ਼ਾਰ ਵਿਚ ,ਰੋਟੀ ਖਾਤਿਰ ਆਦਮੀ ਹਰ ਮੋੜ ਤੇ ਵਿਕਦਾ ਮਿਲੇ..................
--Unknown
|
|
09 Feb 2011
|
|
|
|
ਕਲ ਰਾਤ ਚਾਂਦ ਹੂਬਹੂ ਤੁਝ ਜੈਸਾ ਤਾ........... ਵਹੀ ਹੁਸ੍ਨ,ਵਹੀ ਗ਼ਰੂਰ ਔਰ ਵਹੀ ਦੂਰੀ...........
--Unknown
|
|
09 Feb 2011
|
|
|
|
ਕੰਬਦਾ ਕੰਬਦਾ ਡਿੱਗਦਾ ਆ ਅਥਰੂ ਅੱਖ ਵਿਚੋਂ ...ਕਿਸ ਨੂੰ ਆਖਿਰ ਮੰਜੂਰ ਹੁੰਦਾ ਆ ਮਿੱਟੀ ਵਿਚ ਰੁਲ ਜਾਣਾ...
--Unknown
|
|
09 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|