|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਉੱਜੜਨਾ ਲਾਜ਼ਮੀ ਸੀ ਜਦ ਖਹਿ ਪਏ ਤੇਜ਼ ਹਵਾਵਾਂ ਨਾਲ ਹੋਰਾਂ ਵਾਂਗ ਤੁਰਦੇ ਨਹੀਂ ਅਸੀਂ ਹਵਾ ਦਾ ਰੁੱਖ ਵੇਖ ਕੇ...!!!
ujjarna laazmi si jad khaih paye tez hawavaan naal,
horan waang turde nahin asi hawa da rukh vekh k....
|
|
09 Feb 2011
|
|
|
|
ਪਿਤਾ ਦੀ ਪੱਗ,ਘਰ ਦੀ ਲਾਜ,ਨਾਲੇ ਪਿਆਰ ਦੀ ਖੁਸ਼ਬੂ, ਇਨਾਂ ਕੁੜੀਆਂ ਨੇ ਕੀ ਕੁੱਝ ਸਾਂਭਿਆ ਹੈ ਚੁੰਨੀਆਂ ਓਹਲੇ !
pita di pagg, ghar di laaj, naale pyaar di khushboo,
ehna kudiyaan ne ki kujh saambheya hai chunnian ohle....
-- One of my favourite lines
|
|
09 Feb 2011
|
|
|
|
KUDIYAN CHIDYAN HUNDIYA NE.....PAR
PARR NAHI HUNDE KUDIYAN DE..............
|
|
10 Feb 2011
|
|
|
|
HARJIT G BAHUT VADIYA POSTS HAI TUHADIA..THANKS FOR SHARING WID US......
|
|
10 Feb 2011
|
|
|
|
|
|
gud work...keep it up...
|
|
10 Feb 2011
|
|
|
|
again well done harjit bai ji n sekhon ji !!
 
|
|
10 Feb 2011
|
|
|
|
ਮੇਰੇ ਬਾਅਦ ਹੀ ਮੈਨੂੰ ਗਾਉਣਗੇ ਮੈਂ ਤਾਂ ਅਗਲੀ ਨਸਲ ਦਾ ਗੀਤ ਹਾਂ ਅਜੇ ਆਪਣੇਂ ਬੁੱਲਾਂ 'ਤੇ ਸਾਂਭ ਰੱਖ ਅਜੇ ਹੋਰ ਮੇਰੀ ਸੰਭਾਲ ਕਰ...
-ਅਸਲਮ ਹਬੀਬ
mere baad hi menu gaun'ge main tan asli nasal da geet han
aje apne bullan te saambh aje hor meri sambhaal kar...
- Asalam Habib
|
|
10 Feb 2011
|
|
|
|
ਮਹਿਬੂਬ ਦੀਆਂ ਝੀਲ ਜਿਹੀਆਂ ਅੱਖਾਂ ਵਿੱਚ ਖੋ ਜਾਣਾ ਹੀ ਜਿੰਦਗੀ ਨਹੀ, ਮਾਂ ਦੀਆਂ ਅੱਖਾਂ ਦੀ ਦਿਨੋ ਦਿਨ ਘਟ ਰਹੀ ਰੌਸ਼ਨੀ ਵੀ ਤਾਂ ਜਿੰਦਗੀ ਹੈ
mehboob diyan jheel jehian akhan vich kho jana hi zindagi nahi,
maa diyaan akhaan di dino din ghat rahi roshni v taan zindagi hai
--Unknown
--------------One of my favourite lines------------
|
|
10 Feb 2011
|
|
|
|
ਜੇ ਮਜ਼ਬਾਂ ਦੇ ਠੇਕੇਦਾਰਾਂ ਤੋਂ ਗੱਲ ਪੁਛੀਏ ਉੱਤਰ ਕੋਈ ਨਹੀਂ ਮਜ਼ਬਾਂ ਦੇ ਪੁੱਤਰ ਸਾਰੇ ਨੇ ਬੰਦੇ ਦਾ ਪੁੱਤਰ ਕੋਈ ਨਹੀਂ
j mazhbaan de thekedaran ton gall puchiye uttar koi nahin,
mazhbaan de puttar saare ne bande da puttar koi nai
--Unknown
|
|
10 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|