|
 |
 |
 |
|
|
Home > Communities > Punjabi Poetry > Forum > messages |
|
|
|
|
|
|
lalit bansal |
hume bhi pta tha k log badl jate hain ..... magr humne kabhi usse loga mein gina hi nahi tha
|
|
10 Feb 2011
|
|
|
|
@^^^ wah g wah ... kya baat hai ..
|
|
11 Feb 2011
|
|
|
|
'ਮੈਂ ਤੇਰੀ ਖ਼ਾਤਿਰ ਬਹੁਤ ਕੀਤਾ ਏ ' ਮੈਨੂੰ ਉਹ ਕਹੇ,
ਇਸ਼ਕ਼ ਵਿੱਚ ਵੀ ਦੋਸਤਾ! ਅਹਿਸਾਨ ਹੁੰਦਾ ਜਾ ਰਿਹੈ।
--ਰੂਪ ਨਿਮਾਣਾ
|
|
11 Feb 2011
|
|
|
|
ਗਮਲੇ ਜੋ ਹੰਝੂਆਂ ਦੀ ਤੱਕਦੇ ਸੰਭਾਵਨਾ |
ਉਨ੍ਹਾਂ ਵਿੱਚ ਕਦੇ ਵੀ ਉੱਗਦੇ ਗੁਲਾਬ ਨਾ |
-ਗੁਰਦੀਪ ਪੰਧੇਰ
|
|
11 Feb 2011
|
|
|
|
ਸਲੀਕਾ ਹੀ ਨਹੀਂ ਸ਼ਾਇਦ ਉਸੇ ਮਹਸੂਸ ਕਰਨੇ ਕਾ,
ਜੋ ਕਹਤਾ ਹੈ ਖ਼ੁਦਾ ਹੈ ਤੋ ਨਜ਼ਰ ਆਨਾ ਜ਼ਰੂਰੀ ਹੈ।
--ਵਸੀਮ ਬਰੇਲਵੀ ਜੀ
|
|
12 Feb 2011
|
|
|
|
|
ਮਹਿਕ ਪੈਂਦੇ ਨੇ ਮਿਰੇ ਪੋਟੇ ਜਦੋਂ ਮੈਂ ਸੋਚਦਾਂ,
ਤੇਰੇ ਕੇਸਾਂ ਵਿਚ ਕਦੀ ਇਹ ਫੁੱਲ ਸੀ ਟੰਗਦੇ ਰਹੇ।
--ਸ.ਸ. ਮੀਸ਼ਾ ਜੀ
|
|
12 Feb 2011
|
|
|
MAJOR MAHERU |
ਤੇਨੂੰ ਦਿਲ ਦੀ ਮੈਂ ਰਾਣੀ ਸੀ ਬਨੌਣਾ, ਤੂੰ ਕਿਉਂ ਅੱਧ ਵਿਚਕਾਰੇ ਰਹਿ ਗਈ...
ਨੀ ਤੇਨੂੰ ਲੱਭਣਾ ਨਹੀਂ ਮੁੜ ਉਹੋ ਹੀਰਾ, ਜਿਹੜਾ ਤੂੰ ਗਵਾ ਕੇ ਬਹਿ ਗਈ..
|
|
12 Feb 2011
|
|
|
MAJOR MAHERU |
ਤੂੰ ਕਦੇ ਦਿਲ ਵਿੱਚ ਦਿੱਤੀ ਨਹੀਂ ਜਗ੍ਹਾ ਸਾਨੂੰ, ਏਸੇ ਲਈ ਤੇਨੂੰ ਦਿਲੋਂ ਕੱਢਤਾ..
ਨੀ ਸਾਨੂੰ ਛੱਡਣੇ ਨੂੰ ਕੈਂਹਦੀ ਸੀ ਹਮੇਸ਼ਾਂ, ਲੈ ਅੱਜ ਅਸੀਂ ਤੇਨੂੰ ਛੱਡਤਾ...
|
|
12 Feb 2011
|
|
|
|
mohabbat te waffa ta ona dina di gal hai..jdo..
lok sache te ghar kache hunde c...
|
|
12 Feb 2011
|
|
|
|
well done everyone thanks to sharing
|
|
12 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|