Punjabi Poetry
 View Forum
 Create New Topic
  Home > Communities > Punjabi Poetry > Forum > messages
Showing page 252 of 1275 << First   << Prev    248  249  250  251  252  253  254  255  256  257  Next >>   Last >> 
Harjit Singh
Harjit
Posts: 241
Gender: Male
Joined: 18/Jan/2011
Location: Hoshiarpur
View All Topics by Harjit
View All Posts by Harjit
 

ਉਜਾਲਾ ਹੈ ਖ਼ੁਦਾਈ ਮਾਂ ਦੀ ਮਮਤਾ ਹਰ ਕਿਰਨ ਵਿਚ,

ਖ਼ੁਦਾ ਦਾ ਰੂਪ ਹੈ ਉਹ, ਮਹਿਕ ਹੈ ਉਹ ਰਿਸ਼ਤਿਆਂ ਦੀ।

 

                          --ਸੁਖਦਰਸ਼ਨ ਧਾਲੀਵਾਲ ਜੀ

15 Feb 2011

major maheru sandhu
major maheru
Posts: 35
Gender: Male
Joined: 12/Feb/2011
Location: dasmarines
View All Topics by major maheru
View All Posts by major maheru
 
MAJOR MAHERU

ਔਖਾ ਹੁੰਦਾ ਬਦਲਨਾ, ਵਗਦੇ ਦਰਿਆਵਾਂ ਦੇ ਰਾਸਤਾ ਜਿੰਨਾ..

ਤੇਰੇ ਪਿਆਰ ਨੂੰ ਪਾਉਣ ਲਈ, ਮੈਂ ਆਪਣੇ ਆਪ ਨੂੰ ਬਦਲ ਲਿਆ ਸੀ ਇੰਨਾ..

ਉਮਰ ਸਾਰੀ ਤੇਰੀ ਇਹ ਸਮਝਣ ਵਿੱਚ ਲੰਗ ਜਾਣੀ, ਕਿ ਕੀਤਾ ਮੇਜਰ ਨੇ ਤੈਨੂੰ ਸੀ ਪਿਆਰ ਕਿੰਨਾ...

 

15 Feb 2011

Navdeep Singh
Navdeep
Posts: 8
Gender: Male
Joined: 15/Feb/2011
Location: Amritsar
View All Topics by Navdeep
View All Posts by Navdeep
 
Khusnuma!!!

khusnuma hai mitti shareer vali , rondi kade v andar tak bhijdi nahi 

gam kinna v hove dil ehde ch, gilli mitti vaang kade mehkdi nahi!!!!

 

ਖ਼ੁਸ਼ਨੁਮਾ ਹੈ  ਮਿੱਟੀ  ਸ਼ਰੀਰ  ਵਾਲੀ  , ਰੋਂਦੀ  ਕਦੇ  ਵੀ ਅੰਦਰ  ਤਕ  ਭਿਜਦੀ  ਨਹੀ 

ਗਮ  ਕਿੰਨਾ  ਵੀ  ਹੋਵੇ  ਦਿਲ  ਏਹਦੇ  ਚ , ਗਿੱਲੀ  ਮਿੱਟੀ  ਵਾਂਗ  ਕਦੇ  ਮੇਹ੍ਕਦੀ  ਨਹੀ !!!!

15 Feb 2011

Navdeep Singh
Navdeep
Posts: 8
Gender: Male
Joined: 15/Feb/2011
Location: Amritsar
View All Topics by Navdeep
View All Posts by Navdeep
 
teri khaatar

mein teri khatar kade roya nahi , ena matlabi han k hanjuan da tofa v nahi de sakda

saugaat mangdi si metho tu pyaar vali, ena badnaseeb han k tera pyaar v nahi le sakda!!!!!

 

 

ਮੇਂ  ਤੇਰੀ  ਖਾਤਰ  ਕਦੇ  ਰੋਯਾ  ਨਹੀ  , ਏਨਾ  ਮਤਲਬੀ  ਹਾਂ  k ਹੰਜੂਆਂ  ਦਾ  ਤੋਫਾ  ਵੀ   ਨਹੀ  ਦੇ  ਸਕਦਾ 

ਸੁਗਾਤ  ਮੰਗਦੀ  ਸੀ  ਮੇਥੋ  ਤੂ  ਪ੍ਯਾਰ  ਵਾਲੀ , ਏਨਾ  ਬਦਨਸੀਬ  ਹਾਂ  ਕੀ   ਤੇਰਾ  ਪ੍ਯਾਰ  ਵੀ  ਨਹੀ  ਲੈ  ਸਕਦਾ !!!!!

15 Feb 2011

Mr Bansal Bansal
Mr Bansal
Posts: 122
Gender: Male
Joined: 27/Jan/2011
Location: raman mandi
View All Topics by Mr Bansal
View All Posts by Mr Bansal
 
lalit bansal

shayad tu kabhi pyasa meri taraf laut aaye... aankhon mein liye phirta hoon darya teri khatir

15 Feb 2011

Mr Bansal Bansal
Mr Bansal
Posts: 122
Gender: Male
Joined: 27/Jan/2011
Location: raman mandi
View All Topics by Mr Bansal
View All Posts by Mr Bansal
 
lalit bansal

kuch to baat hogi is mout ki godh main.. tabi insaan iski godh main ja kr vapis nahi aa pata ...

15 Feb 2011

Amandeep Singh
Amandeep
Posts: 19
Gender: Male
Joined: 27/Jan/2011
Location: Ludhiana
View All Topics by Amandeep
View All Posts by Amandeep
 

ਤੇਰੇ ਬਾਜੋ, ਇਹ ਸਾਡੀ, ਪਹਿਚਾਨ ਕੇੜੇ ਕੰਮ ਦੀ,

ਜਹਾਨ ਕੇੜੇ ਕੰਮ ਦਾ ਤੇ ਜਾਨ ਕੇੜੇ ਕੰਮ ਦੀ |

15 Feb 2011

Amandeep Singh
Amandeep
Posts: 19
Gender: Male
Joined: 27/Jan/2011
Location: Ludhiana
View All Topics by Amandeep
View All Posts by Amandeep
 

ਦਿਲ ਮਰਜਾਣੇ ਦੀਆਂ ਯਾਰੋ ਕਮਲ਼ੀਆਂ ਸਿੱਧਰੀਆਂ ਗੱਲਾਂ ਨੇ,

ਕਦੇ ਉੱਗਦੀਆਂ ਕਦੇ ਡੁੱਬਦੀਆਂ ਜਿਉਂ ਸਾਗਰ ਦੀਆਂ ਛੱਲਾਂ ਨੇ..!!!

-ਗੁਰਦੀਪ ਪੰਧੇਰ

15 Feb 2011

Amandeep Singh
Amandeep
Posts: 19
Gender: Male
Joined: 27/Jan/2011
Location: Ludhiana
View All Topics by Amandeep
View All Posts by Amandeep
 

ਹਰ ਧਰਮ ਦਾ ਕਰੋ ਸਤਿਕਾਰ,

ਸਿਖ ਲਈ ਜ਼ਰੂਰੀ ਕੇਸ ਤੇ ਦਸਤਾਰ |

15 Feb 2011

Amandeep Singh
Amandeep
Posts: 19
Gender: Male
Joined: 27/Jan/2011
Location: Ludhiana
View All Topics by Amandeep
View All Posts by Amandeep
 

ਗੁੜ ਦੀ ਰੋੜੀ ਜਿਹਾ ਨਹੀਂ ਵਜੂਦ ਸਾਡਾ,ਪਿੱਪਲ ਹਾਂ ,
ਪੱਥਰਾਂ ਵਿੱਚੋਂ ਵੀ ਆਪਣਾ ਆਪ ਉਗਾ ਕੇ ਆਏ ਹਾਂ ।

15 Feb 2011

Showing page 252 of 1275 << First   << Prev    248  249  250  251  252  253  254  255  256  257  Next >>   Last >> 
Reply