|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜੁਗਨੂੰ ਅਪਣੀ ਲੋਅ ਦਾ ਮਾਲਕ ਚੰਨ ਦੀ ਚਮਕ ਉਧਾਰੀ ਏ,
ਜੁਗਨੂੰ ਚੰਨ ਤੋਂ ਕਿੰਨਾ ਵੱਡਾ ਅੱਜ ਸਮਝ ਇਹ ਆਇਆ ਹੈ।
--ਸੁਰਿੰਦਰ ਸੋਹਲ ਜੀ
|
|
22 Feb 2011
|
|
|
|
ਸੌਂਦਾ ਹੈ ਫ਼ੁਟਪਾਥ ‘ਤੇ ਜਿਹੜਾ ਚਾਦਰ ਲੈ ਕੇ ਅੰਬਰ ਦੀ,
ਵੇਚ ਰਿਹਾ ਉਹ ਬੱਚਾ ਫੁੱਲਾਂ ਲੱਦੇ ਘਰ ਦੀਆਂ ਸੀਨਰੀਆਂ।
--ਸੁਰਿੰਦਰ ਸੋਹਲ ਜੀ
|
|
22 Feb 2011
|
|
|
|
ਇਕ ਵੇਰੀਂ ਜੇ ਤਿੜਕ ਗਿਆ ,ਫਿਰ ਮੈਥੋਂ ਕਿਥੇ ਜੁੜ ਹੋਣਾ
ਓਹਨੂੰ ਆਖੋ ਕੇ ਸੰਭਾਲ ਲਵੇ ,ਇਸ ਸਿਰਫਿਰੇ ਸ਼ੀਸ਼ੇ ਨੂੰ ...... ziraj
ਇਕ ਵੇਰੀਂ ਜੇ ਤਿੜਕ ਗਿਆ ,ਫਿਰ ਮੈਥੋਂ ਕਿਥੇ ਜੁੜ ਹੋਣਾ
ਓਹਨੂੰ ਆਖੋ ਕੇ ਸੰਭਾਲ ਲਵੇ ,ਇਸ ਸਿਰਫਿਰੇ ਸ਼ੀਸ਼ੇ ਨੂੰ ...... ziraj
|
|
22 Feb 2011
|
|
|
|
ਅੱਜ ਟਿਚਰਾਂ ਕਰਦਾ ਹੈ ਮੈਨੂੰ ,ਓਹ ਚੰਨ ਚਾਨਣੀਆਂ ਰਾਤਾਂ ਦਾ .......
ਦੱਸ 'ਜ਼ਿਰਾਜ' ਕੀ ਸਿਲਾ ਮਿਲਿਆ ,ਓਹਦੇ ਪਿਛੇ ਜਾਗੀਆਂ ਰਾਤਾਂ ਦਾ ......
ਅੱਜ ਟਿਚਰਾਂ ਕਰਦਾ ਹੈ ਮੈਨੂੰ ,ਓਹ ਚੰਨ ਚਾਨਣੀਆਂ ਰਾਤਾਂ ਦਾ .......
ਦੱਸ 'ਜ਼ਿਰਾਜ' ਕੀ ਸਿਲਾ ਮਿਲਿਆ ,ਓਹਦੇ ਪਿਛੇ ਜਾਗੀਆਂ ਰਾਤਾਂ ਦਾ ......
|
|
22 Feb 2011
|
|
|
|
ਹਵਾਏਂ ਜ਼ੋਰ ਕਿਤਨਾ ਹੀ ਲਗਾਏਂ ਆਂਧੀਆਂ ਬਨ ਕਰ, ਮਗਰ ਜੋ ਘਿਰ ਕੇ ਆਤਾ ਹੈ ਵੋ ਬਾਦਲ ਛਾ ਹੀ ਜਾਤਾ ਹੈ ... !!!
|
|
22 Feb 2011
|
|
|
|
|
ਮੇਰੇ ਲਫ਼ਜ਼ੋਂ ਕੀ ਪਹਿਚਾਨ ਅਗਰ ਕਰ ਲੇਤਾ ਵੋ ਫਰਾਜ਼ ਉਸੇ ਮੁਝਸੇ ਨਹੀ ਖੁਦ ਸੇ ਮੁਹੱਬਤ ਹੋ ਜਾਤੀ..!!!
Mere lafzon ki pehchaan agar kar leta wo Faraz
Usey mujse nahi khud say mohabbat ho jati..!!
--Ahmad Faraz G--
|
|
22 Feb 2011
|
|
|
|
Iss tarah hai jis tarah din raat vichla faasla
Meriyan reejhaan meri aukaat vichla faasla
surjit patar g
|
|
23 Feb 2011
|
|
|
|
bahut vdhiya yogdaan saaareyan walon ... 
|
|
23 Feb 2011
|
|
|
lalit bansal |
hmne kb thehraya hai apko katil apna jakham hi aise hai khud katil ka pta dete hain
|
|
23 Feb 2011
|
|
|
lalit bansal |
maana k zamane k lakh aib hai mujhme .......magar dosto ko bhool jana mujhe aaj b nahi aata..
|
|
23 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|