|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਤੁਹਾਡਾ ਰੌਸ਼ਨੀ ਦੇ ਨਾਲ ਜੇਕਰ ਇਸ਼ਕ ਹੈ ਸੱਚਾ ਤਾਂ ਕਿਉਂ ਨੀ ਰਾਤ ਦੇ ਨ੍ਹੇਰੇ 'ਚ ਇੱਕ ਦੀਵਾ ਜਗਾ ਦਿੰਦੇ...
- ਸੁਖਵਿੰਦਰ ਅੰਮਿ੍ਤ
tuhada roshni de naal jekar ishq hai sacha
tan kyu ni raaat de hanere 'ch ik deeva jga dinde...
-Sukhwinder Amrit
|
|
12 Feb 2011
|
|
|
|
ਯਾਦਾਂ ਦਾ ਸਪ ਕਦੇ ਕਦੇ ਬਸ ਲੜਦਾ ਰਹਿੰਦਾ ਏ | ਉਂਜ ਤਾ ਭਾਵੇਂ ਤੇਰੇ ਬਾਜੋ ਸਰਦਾ ਰਹਿੰਦਾ ਏ |
|
|
12 Feb 2011
|
|
|
MAJOR MAHERU |
ਸੁੱਖਾਂ, ਐਸ਼ਾਂ, ਮੌਜਾਂ ਅੰਦਰ ਹਰ ਕੋਈ ਯਾਰ ਕਹਾਂਦਾ,,
ਸੰਗੀ ਸੋਈ ਜੋ ਤੰਗੀ ਤੱਕ ਕੇ, ਬਣੇ ਪੰਝਾਲ ਦੁੱਖਾਂ ਦਾ...
|
|
12 Feb 2011
|
|
|
MAJOR MAHERU |
ਲੋੜ ਨਹੀਉਂ ਹੁਣ ਮੈਨੂੰ, ਦਿਲਾ ਤੈਨੂੰ ਸਮਝਾਉਣ ਦੀ..
ਲੱਗਦਾ ਉਹ ਮਿਲ ਗਈ, ਮੁੱਦਤਾਂ ਤੋਂ ਮੈਨੂੰ ਸੀ ਉਡੀਕ ਜਿਹਦੇ ਆਉਣ ਦੀ...
|
|
14 Feb 2011
|
|
|
|
ਨਾ ਮੇਰੇ ਨਾਲ ਕੋਈ ਫੱਸੀ ਤੇ ਨਾ ਹੀ ਤੁਸੀ ਕਿਸੇ ਨੇ ਫਸਾਈ.....✔ ❥ ਸੋ ਮੇਰੇ ਵਲੋਂ ਕਿਸੇ ਨੂ ਵੀ ਵੈਲਨਟਾਈਨ ਡੇ ਦੀ ਨਹੀ ਕੋਈ ਵਧਾਈ....!!!!
|
|
14 Feb 2011
|
|
|
|
|
ਐਵੇਂ ਮੁਹੱਬਤਾਂ ਦਾ, ਨਾ ਭਰਮ ਪਾਲ਼ ਐ ਦਿਲ!
ਉਹ ਤਾਂ ਹਵਾ ਦੀ ਖ਼ਾਤਿਰ, ਖਿੜਕੀ ਨੂੰ ਖੋਲ੍ਹਦੀ ਏ।
--ਸਾਂਵਲ ਧਾਮੀ ਜੀ
|
|
15 Feb 2011
|
|
|
|
ਹੁਣ ਇਹ ਸ਼ਾਂਤ ਦਿਸਦਾ ਹੈ, ਲਹਿਰਾਂ ‘ਚ ਵੀ ਨਹੀਂ ਹਲਚਲ,
ਤੂਫ਼ਾਨਾਂ ਦੇ ਸਮੇਂ ਸਾਗ਼ਰ ਇਹ ਕਿੰਨਾ ਤੜਪਿਆ ਹੋਣਾ।
--ਸਾਥੀ ਲੁਧਿਆਣਵੀ ਜੀ
|
|
15 Feb 2011
|
|
|
|
ਰਜ਼ਾ ਦੀ ਬੇਖ਼ੁਦੀ ਵਿਚ ਡੁਬ ਗਈ ਜਿਸ ਦਿਨ ਨਜ਼ਰ ਤੇਰੀ,
ਤਾਂ ਤੇਰੇ ਸੁਪਨਿਆਂ ਦਾ ਖ਼ੁਦ ਖ਼ੁਦਾ ਹਮਰਾਜ਼ ਹੋਵੇਗਾ।
--ਸੁਖਦਰਸ਼ਨ ਧਾਲੀਵਾਲ ਜੀ
|
|
15 Feb 2011
|
|
|
|
ਫ਼ਲਕ ਨਾਲੋਂ ਜਿਵੇਂ ਟੁੱਟਿਆ ਏ ਕੋਈ ਲਿਸ਼ਕਦਾ ਤਾਰਾ,
ਮਿਟੇਂਗਾ ਇਸ ਤਰ੍ਹਾਂ ਹੀ, ਟੁਟ ਗਿਆ ਜੇ ਬੰਦਗੀ ਨਾਲੋਂ।
--ਸੁਖਦਰਸ਼ਨ ਧਾਲੀਵਾਲ ਜੀ
Falak nalo jive tutteya a koi lishkda taara,
mitengaa is tarha hi, tutt geya j bandagi naalon
|
|
15 Feb 2011
|
|
|
|
ਰੁਲਾਤੇ ਹੋ ਕਭੀ ਮੁਝ ਕੋ, ਹਸਾਤੇ ਹੋ ਕਭੀ ਮੁਝ ਕੋ,
ਯੇ ਉਲਫ਼ਤ ਕੀ ਅਦਾ ਮੁਝ ਪੇ ਯੂੰ ਕਬ ਤਕ ਆਜ਼ਮਾਨੀ ਹੈ।
--ਸੁਖਦਰਸ਼ਨ ਧਾਲੀਵਾਲ ਜੀ
Rulate ho kabhi mujh ko, hasate ho kabhi mujh ko,
ye ulfat ki ada mujh pe yun kab tak aazmani hia
|
|
15 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|