Home > Communities > Punjabi Poetry > Forum > messages
ਉਸਦੀ ਬੇਰੁਖੀ ਨੇ ਖੋਹ ਲਈਆ ਨੇ ਸ਼ਰਾਰਤਾਂ ਮੇਰੀਆ,
ਲੋਕ ਕਹਿੰਦੇ ਨੇ ਕਿ ਸੁਧਰ ਗਿਆ ਹਾਂ ਮੈਂ......
15 Feb 2011
ਕਲ ਰਾਤ ਮੈਂ ਆਪਣੇ ਦਿਲ ਨਾਲ ਤਾਲੁਕ ਤੋੜ ਲਇਆ,
ਕਮਬਖ਼ਤ ਓਹਨੂੰ ਭੁਲਣ ਦੀ ਗਲ ਕਰਦਾ ਸੀ |
15 Feb 2011
ਮੈਂ ਤਾਂ ਮੌਤ ਨਹੀਂ ਮਾਯੂਸ ਜਾਣ ਦਿੱਤੀ ਆਪਣੇ ਦਰ ਤੋਂ , ਫੇਰ ਤੂੰ ਤਾਂ ਕਮਲੀਏ ਜਿੰਦਗੀ ਏਂ ਦੱਸ ਕੀ ਪਰੋਸਾਂ ਤੈਨੂੰ |
15 Feb 2011
bahut wadhia amandeep g........:-)
share karde raho .........;-)
15 Feb 2011
ਬੇਰੁਖੀ ਦਾ ਦੁਖ ਨੀ.........ਪਰ ਕੁੱਜ ਲੋਕਾਂ ਤੋਂ ਉਮੀਦ ਬਹੁਤ ਸੀ......
16 Feb 2011
ਵਾਹ ਬਈ ਵਾਹ ਇੱਥੇ ਤੇ ਰੌਣਕਾਂ ਲੱਗੀਆਂ ਪਈਆਂ ਨੇ..ਸਾਰੇ ਵਧੀਆ SHARE ਕਰ ਰਹੇ ਹੋ...
ਹਾਂ ਹਰਜੀਤ 22 ਜੀ ਵਧਾਈ ਦੇ ਪਾਤਰ ਹੋ ਜੋ ਹਰ ਸ਼ੇਅਰ ਦੇ ਨਾਲ ਲੇਖਕ ਦਾ ਨਾਮ ਵੀ ਸਾਂਝਾ ਕਰ ਰਹੇ ਹੋ GOOD jOB & KEEP IT UP.... ਬਾਕੀਆਂ ਨੂੰ ਵੀ ਇਹ ਪਿਰਤ ਚਾਲੂ ਰੱਖਣੀ ਚਾਹੀਦੀ ਹੈ...
I AM JUST TALKING ABOUT THE NEW COMERS IN THIS TOPIC...I know People like Lakhwinder, Amrinder..(WHO ALWAYS SHARE THIS INFO)..chhado es taran te list bahut lami ho javegi....
The idea is that you can share anyone's writing or your own, but make sure you all make it clear who it belongs to....Thats ALL
Otherwise all people DOING GOOD JOB...keep sharing

Yoy may enter 30000 more characters.
16 Feb 2011
ਬਾਲ ਚਿਰਾਗ ਇਸ਼ਕ ਦਾ, ਮੇਰਾ ਰੋਸ਼ਨ ਕਰਦੇ ਸੀਨਾ..
ਦਿਲ ਦੇ ਦੀਵੇ ਦੀ ਰੋਸ਼ਨਾਈ, ਜਾਵੇ ਵਿੱਚ ਜ਼ਮੀਨਾ...
ਬਾਲ ਚਿਰਾਗ ਇਸ਼ਕ ਦਾ, ਮੇਰਾ ਰੋਸ਼ਨ ਕਰਦੇ ਸੀਨਾ..
ਦਿਲ ਦੇ ਦੀਵੇ ਦੀ ਰੋਸ਼ਨਾਈ, ਜਾਵੇ ਵਿੱਚ ਜ਼ਮੀਨਾ...
Yoy may enter 30000 more characters.
17 Feb 2011
ਬਣ ਕੇ ਰਹਿਮਤ ਦੀ ਘਟਾ ਛਾਇਆ ਰਿਹਾ ਹੋਰਾ ਤੇ ਉਹ....ਮੈਂ ਉਸਦੇ ਸਾਏ ਲਈ ਵੀ ਤਰਸਦਾ ਹੀ ਰਹ ਗਿਆ.........ਜਗਤਾਰ
17 Feb 2011
mere ikalepan naal menu bohat pyar hai...
kyun k usda v koi nhi te mera v koi nhi...
unknwn..
17 Feb 2011
ਤੇਰੇ ਵਾਅਦੇ ਤੇ ਵੀ ਏਦਾਂ ਕਿਸੇ ਇਤਬਾਰ ਨਈ ਕਰਨਾ....ਤੇਰੇ ਲਾਰੇ ਤੇ ਕੀਤਾ ਮੈਂ ਜਿਵੇਂ ਇਤਬਾਰ ਮੁੜ ਮੁੜ ਕੇ.......ਹਰਜਿੰਦਰ ਕੰਗ
18 Feb 2011
Copyright © 2009 - punjabizm.com & kosey chanan sathh