|
 |
 |
 |
|
|
Home > Communities > Punjabi Poetry > Forum > messages |
|
|
|
|
|
|
|
KUCHH ZAKHM SADIYON BAAD BHI TAAZA REHTE HAIN,
WAQT K PAAS BHI HAR MARZ KI DWA NAHI HOTI..
|
|
21 Feb 2011
|
|
|
|
ਚਲੋ ਅਬ ਉਸਕਾ ਨਹੀ ਤੋ ਖੁਦਾ ਕਾ ਏਹਸਾਨ ਲੇਤੇ ਹੈ ... ਜੋ ਮਿੰਨਤ ਸੇ ਨਾ ਮਾਨਾ ਉਸੇ ਮਨਤ ਸੇ ਮੰਗ ਲੇਤੇ ਹੈ.. unknwn
|
|
21 Feb 2011
|
|
|
|
KISI BHI DARD KI HADD SE ZRA GUZARNEY TAK,
MAIN KHUD KO JODTA REHTA HOON PHIR BIKHARNEY TAK..
|
|
21 Feb 2011
|
|
|
|
HUM TOU MOUJOOD THHEY ANDHERON MEIN UJALON KI TARHA,
TUMNEY CHAHA HE NAHI CHAHNEY WALON KI TARHA...!!
|
|
21 Feb 2011
|
|
|
|
USS SEY POOCHHA JO MAINE KI CHHORR KYUN DIYA MUJHEY,
JWAAB MEIN WO MERE AANSU PONCHHTEY HUYE RO PARRA...!!
|
|
21 Feb 2011
|
|
|
|
|
ਕਾਬੂ ਕਰਦੇ ਫਿਰਨ ਜੋ ਕਰਤਾਰ ਨੂੰ, ਕਿਸ ਧਰਮ ਦਾ ਪਿੰਜਰਾ ਜੋ ਕੈਦ ਕਰ ਪਾਊ?
--ਸੁਰਿੰਦਰ ਸਿੰਘ ਸੁੱਨੜ ਜੀ
|
|
22 Feb 2011
|
|
|
|
ਕੀ ਪਤਾ ਸੀ ਪਾਣੀਆਂ ਦੇ ਦੇਸ਼ ਵਿੱਚ,ਪਾਣੀ ਦੇਖਣ ਨੂੰ ਕਦੇ ਨਲਕਾ ਤਰਸ ਜਾਊ।
--ਸੁਰਿੰਦਰ ਸਿੰਘ ਸੁੱਨੜ ਜੀ
|
|
22 Feb 2011
|
|
|
|
ਤੂੰ ਜਦੋਂ ਸੀ ਨਾਲ਼ ਤਾਂ ਹਰ ਕੰਧ ਵੀ ਬੂਹਾ ਬਣੀ,
ਹੁਣ ਇਕੱਲਾ ਹਾਂ ਤਾਂ ਦਰਵਾਜ਼ੇ ਵੀ ਕੰਧਾਂ ਬਣ ਗਏ।
--ਸੁਰਿੰਦਰ ਸੋਹਲ ਜੀ
|
|
22 Feb 2011
|
|
|
|
ਧੁੱਪ ‘ਚ ਸੜਦੇ ਨੂੰ ਜਦੋਂ ਅੱਜ ਛਾਂ ਮਿਲ਼ੀ, ਮੈਂ ਰੋ ਪਿਆ।
ਬਾਅਦ ਮੁੱਦਤ ਦੇ ਸੀ ਮੈਨੂੰ ਮਾਂ ਮਿਲ਼ੀ, ਮੈਂ ਰੋ ਪਿਆ।
ਓਹੀ ਗਲਵੱਕੜੀ ਦੀ ਖ਼ੁਸ਼ਬੂ, ਓਹੀ ‘ਤ੍ਰਿਪਤਾ’ ਦੀ ਝਲਕ,
ਰੋਣ ਨੂੰ ਸੀ ਜਦ ਮੁਨਾਸਿਬ ਥਾਂ ਮਿਲ਼ੀ, ਮੈਂ ਰੋ ਪਿਆ।
--ਸੁਰਿੰਦਰ ਸੋਹਲ ਜੀ
|
|
22 Feb 2011
|
|
|
|
ਫੜ ਫੜ ਕੇ ਸੰਦਲੀ ਤਿਤਲੀਆਂ ਪੁਸਤਕ ‘ਚ ਲਾ ਲਵੇ,
ਪੱਥਰ ਜਿਹਾ ਦਿਲ ਰਖਦਾ ਹੈ, ਨਾਜ਼ਕ ਜਿਹੀ ਰੁਚੀ।
--ਸੁਰਿੰਦਰ ਸੋਹਲ ਜੀ
|
|
22 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|