Home > Communities > Punjabi Poetry > Forum > messages
ਤੇਰਾ ਬਿਨਾਂ ਮੇਰਾ ਜੀਅ ਨਹੀਂ ਲੱਗਦਾ, ਆਪੇ ਦੱਸ ਤੂੰ ਮੇਰਾ ਕੀ ਨਹੀਂ ਲੱਗਦਾ...
18 Feb 2011
ਉਸ ਚੰਦਰੀ ਨੇ ਮੇਰੇ ਦਿਲ ਨੂੰ ਕੁੱਛ ਇਸ ਬਰੀਕੀ ਨਾਲ ਤੋੜਿਆ..
ਮੈਂ ਸਮੇਟਣਾ ਵੀ ਚਾਹਿਆ, ਪਰ ਕੁਝ ਵੀ ਹੱਥ ਨਾ ਆਇਆ...
19 Feb 2011
ਬਰਸਾਤ ਬਣ ਕੇ ਤੇਰਾ ਮੇਰੇ ਤੇ ਜਮ ਕੇ ਵਰ੍ਹਨਾ..
ਮਿੱਟੀ ਦਾ ਮੋਰ ਸਾਂ ਮੈਂ ਸਾਰਾ ਹੀ ਖੁਰ ਗਿਆ ਹਾਂ..
- ਸੁਨੀਲ ਚੰਦਿਆਣਵੀ
ਬਰਸਾਤ ਬਣ ਕੇ ਤੇਰਾ ਮੇਰੇ ਤੇ ਜਮ ਕੇ ਵਰ੍ਹਨਾ..
ਮਿੱਟੀ ਦਾ ਮੋਰ ਸਾਂ ਮੈਂ ਸਾਰਾ ਹੀ ਖੁਰ ਗਿਆ ਹਾਂ..
- ਸੁਨੀਲ ਚੰਦਿਆਣਵੀ
Yoy may enter 30000 more characters.
20 Feb 2011
ਛੱਡ ਮੇਜਰ ਉਸ ਚੰਦਰੀ ਨੂੰ, ਜਿਹਨੇ ਤੇਰੀ ਕਦਰ ਰਤਾ ਨਾ ਪਾਈ..
ਚੜ ਪੈਣਾ ਫਿਰ ਖੁਸ਼ੀਆਂ ਦਾ ਸੂਰਜ, ਨਹੀਂ ਰਹਿਣੀ ਏ ਸਦਾਂ ਧੂੜ ਗਮਾਂ ਦੇ ਛਾਈ...
20 Feb 2011
HI EVRY1 HERE..WELL BOHT HE CHANGEY DARJE DI SHAYERI TE CHANGI SOCH DE MALAK KAYI INSAAN NAZAR AAYE..GOD BLESS U..MAIN NAWA DOST HAAN TUHADDA...MERE WALLO V CHHOTI JEHI KOSHISH RAHEGI KI CHANGEY VICHAAR TUHADDE SAHMNNE RAKHEY JAAN..THANKS
21 Feb 2011
HUM BHI MOUJOOD THHEY TAQDEER KE DARWAZEY PAR,
LOG DAULAT PAR GIREY HAMNEY TUJHE MAANG LIYA...
21 Feb 2011
SHAYAD KHUSHI KA DAUR BHI AA JAYE EK DIN,
GHAM BHI TOU MIL GAYE THHEY TAMANNA KIYE BAGAIR..
AHMED FARAZ
21 Feb 2011
MERE JAZBAAT SE WAQIF HAI MERA QALAM,
MAIN PYAR LIKHUN TOU TERA NAAM LIKHA JAATA HAI..
AHMED FARAZ
21 Feb 2011
ਮੇਰੀ ਔਕਾਤ ਤੋ ਵਧ ਕੇ ਮੇਨੂ ਖੁਸ਼ੀ ਨਾ ਦੇਵੀ ਮੇਰੇ ਮੌਲਾ ... ਜ਼ਰੂਰਤ ਤੋ ਬਾਅਦ ਰੋਸ਼ਨੀ ਵੀ ਇਨਸਾਨ ਨੂ ਅੰਨਾ ਬਣਾ ਦਿੰਦੀ ਆ ...
unknwn
21 Feb 2011
ਏਕ ਬੂੰਦ ਪਾਣੀ ਨਾ ਨਿਕਲਾ ਹਮਾਰੇ ਜਾਣੇ ਕੇ ਬਾਅਦ ਉਨ ਆਂਖੋਂ ਸੇ .. ਤਮਾਮ ਉਮਰ ਜਿਨ ਆਖੋੰ ਕੋ ਹਮ ਝੀਲ ਕਹਤੇ ਰਹੇ ..
21 Feb 2011
Copyright © 2009 - punjabizm.com & kosey chanan sathh