|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੈਂ ਰੱਬ ਨੂੰ ਅੱਜ ਕਲ ਇਸ ਤਰਾਂ ਸਤਿਕਾਰਦਾ ਹਾਂ ਕਿ ਹੁਣ ਮੈਂ ਉਸਨੂੰ ਤੇਰੇ ਨਾਂ ਨਾਲ ਪੁਕਾਰਦਾ ਹਾਂ -Unknown
|
|
03 Mar 2011
|
|
|
|
bahut wdia gursaab veere..
nice going !!!
|
|
03 Mar 2011
|
|
|
|
bahut wadhia gursaab, balihar veer g
|
|
04 Mar 2011
|
|
|
|
ਕਿਓਂ ਕਿਸੇ ਦੇ ਜਾਣ ਤੋਂ ਬਾਦ ਵੀ ਉਸਦੀ ਉਡੀਕ ਜਿਹੀ ਰਹਿੰਦੀ ਹੈ... ਜਦ ਪਤਾ ਹੁੰਦਾ ਹੈ ਕੀ ਉਸ ਨੇ ਮੁੜ ਵਾਪਸ ਨਹੀ ਆਉਣਾ |
Sunil kumar
|
|
04 Mar 2011
|
|
|
|
ਉਸ ਕਾ ਨਾਮ ਲਿਖ ਲਿਖ ਕਰ ਮਿਟਾਨਾ ਭੂਲ ਜਾਤਾ ਹੂੰ ਉਸ ਕੋ ਜਬ ਯਾਦ ਕਰਤਾ ਹੂੰ ਭੁਲਾਨਾ ਭੂਲ ਜਾਤਾ ਹੂੰ
--Unknown--
|
|
04 Mar 2011
|
|
|
|
|
gaah payea peya sabhna ne..
keep sharing !!
|
|
04 Mar 2011
|
|
|
|
ਲੋਕ ਪਹਲੋ ਵੀ ਮਿਲੇ ਸਨ, ਹਸ ਹਸਾ ਕੇ ਤੁਰ ਗਏ, ਤੇਰੇ ਵਾਂਗੂੰ ਹਾਦਸਾ ਬਣਕੇ ਕੋਈ ਆਇਆ ਨਾ ਸੀ......ਜਗਤਾਰ
|
|
04 Mar 2011
|
|
|
|
ਡੰਗ ਨੇ ਓਹੀ ਹਵਾ ਦੇ, ਰਾਤ ਕਹਿਰੀ, ਦਿਨ ਉਦਾਸ, ਜਿਸਤਰਾਂ ਦੀ ਸੀ ਜੁਲਾਈ, ਉਸਤਰਾਂ ਦੀ ਜਨਵਰੀ....ਜਗਤਾਰ
|
|
04 Mar 2011
|
|
|
|
kuch dukh hude hai dil de wich sab de
kisi de dil thorde te kisi de wich bhoote
aave har kisi kol sunne nahi jande
kuch aase hunde ne zakham jo har kase nu dekhe nahi jande
(winner)
|
|
04 Mar 2011
|
|
|
|
Mera haal bina tere inj laggda....jive vissad kise da "sai" gea...oh kehde manu bhull jaa du....par ban ohh meri "parshai" gea......tu "intzar" kra k nai aaona..."PARMOD" es duniya ton tan he gya..........
|
|
04 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|