|
 |
 |
 |
|
|
Home > Communities > Punjabi Poetry > Forum > messages |
|
|
|
|
|
|
|
wow great job everyone, thank you for sharing, its always a pleasure reading 2liners , i love the last one
ਨਾ ਕਰੂੰ ਯਾਦ ਤੁਝ ਕੋ ਤੋ ਉਲਝ ਸੀ ਜਾਤੀ ਹੂੰ .............
ਸਮਝ ਨਹੀਂ ਆਤਾ ਜ਼ਿੰਦਗੀ ਸਾਂਸੋਂ ਸੇ ਹੈ ਜਾਂ ਤੇਰੀ ਯਾਦੋਂ ਸੇ...
|
|
27 Apr 2011
|
|
|
|
nice to see u Lucky Dee :)
ਬੁੱਕਾਂ ਵਿੱਚ ਨਾ ਪਾਣੀ ਰਹਿੰਦਾ ਜਦ ਬੱਦਲ ਮੀਂਹ ਵਰਸਾਉਂਦੇ ਨੇ,
ਉਹ ਅਕਸਰ ਧੋਖਾ ਦੇ ਜਾਂਦੇ ਜਿਹੜੇ ਬਹੁਤਾ ਪਿਆਰ ਜਤਾਉਂਦੇ ਨੇ...
|
|
27 Apr 2011
|
|
|
|
ਖ਼ਾਕ ਵਿੱਚ ਸੁੱਟਿਆ ਗਿਆ ਤਾਂ ਇਹ ਵੀ ਦੁੱਖ ਜਰਨਾ ਪਿਆ, ਮੇਰੇ ਵਿੱਚ ਵੀ ਫੁੱਲ ਨੇ, ਮੈਨੂੰ ਵੀ ਸਿੱਧ ਕਰਨਾ ਪਿਆ...
-Surjit Patar
|
|
27 Apr 2011
|
|
|
|
ਵੇਹਲੇ ਬੇਠ੍ਹਨ ਨਾਲੋ ੨ ਲਿਏਨਾ ਲਿਖਣ ਚ ਕੋਈ ਹਰ੍ਜ਼ ਨਹੀ , ਇਸ਼ਕ਼ ਚਾਹੇ ਕੁੜੀ ਨਾ ਹੋਵੇ ਜਾ ਕਲਮ ਨਾ ਏਸ ਤੋ ਵੱਡੀ ਹੋਰ ਕੋਈ ਮਰਜ਼ ਨਹੀ ,
|
|
28 Apr 2011
|
|
|
|
really-really....good contributions from all of u....
keep up the good work.
thanks to all of u
|
|
30 Apr 2011
|
|
|
|
|
ਤੇਰੇ ਨੈਣਾਂ ਵਿੱਚ ਜਿਹੜੇ ਅਕਸ ਸਨ ਮੇਰੇ ਕੋਲ ਆ ਤੂੰ ਲੁਕਾ ਲਏ ਮੇਰੇ ਦਿਲ ਦਾ ਸ਼ੀਸ਼ਾ ਤਾਂ ਦੋਸਤਾ ਤੇਰੇ ਇਹਤਿਆਤ ਨੇ ਤੋੜਿਆ...
-Surjit Patar
|
|
30 Apr 2011
|
|
|
|
"ਫਰਕ ਸਿਰਫ ਇੰਨਾ ਹੈ "ਪਿਆਰ" ਤੇ "ਰੱਬ" ਵਿੱਚ , ਇੱਕ ਦੀ ਯਾਦ ਤਕਲੀਫ ਦੇਂਦੀ ਹੈ__ ਤੇ ਦੂਸਰੇ ਦੀ ਯਾਦ ਤਕਲੀਫ ਵਿੱਚ ਹੀ ਅਉਦੀ ਹੈ !
--Unknown--
|
|
01 May 2011
|
|
|
|
ਕੁਝ ਦੋਸਤੀਆ.......ਜੇਬਾ ਵਿਚ ਪਏ ਰੁਮਾਲਾਂ ਵਰਗੀਆ....
ਲੋੜ ਪੈਣ ਤੇ ਵਰਤ ਲੈਦੇਂ ਹਨ......ਲੋਕ.......
--Unknown--
|
|
01 May 2011
|
|
|
|
ਅੱਬ ਭੀ ਨਾ ਹੋ ਕਬੂਲ ਤੋ ਕਿਸਮਤ ਕੀ ਬਾਤ ਹੈ,
ਆਮੀਂਨ ਕਿਹ ਰਹੇ ਹੈਂ ਵੋ, ਮੇਰੀ ਦੁਆ ਕੇ ਸਾਥ।
ਅੱਬ ਭੀ ਨਾ ਹੋ ਕਬੂਲ ਤੋ ਕਿਸਮਤ ਕੀ ਬਾਤ ਹੈ,
ਆਮੀਂਨ ਕਿਹ ਰਹੇ ਹੈਂ ਵੋ, ਮੇਰੀ ਦੁਆ ਕੇ ਸਾਥ।
|
|
02 May 2011
|
|
|
|
ਕਬ ਤੱਕ ਤੁਝੇ ਪਾਨੇ ਕੀ ਚਾਹਤ ਮੇਂ ਜ਼ਿਲੱਤ ਉਠਾਤਾ ਰਹੂਂ,
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਟੂਟ ਜਾਏ।।।।।।।।।।।।
ਕਬ ਤੱਕ ਤੁਝੇ ਪਾਨੇ ਕੀ ਚਾਹਤ ਮੇਂ ਜ਼ਿਲੱਤ ਉਠਾਤਾ ਰਹੂਂ,
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਟੂਟ ਜਾਏ।
|
|
02 May 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|