ਕਤਲ ਸਿਰਫ ਜਿਸਮਾ ਦੇ ਹੀ ਨਹੀ, ਰੂਹਾਂ ਦੇ ਵੀ ਹੁੰਦੇ ਨੇ,
ਫ਼ਰਕ ਸਿਰਫ ਇੰਨਾ ਕੀ,
ਰੂਹਾਂ ਦੇ ਕਤਲ ਦਾ ਕੋਈ ਨਿਸ਼ਾਨ ਨਹੀ ਹੁੰਦਾ,
ਰੂਹ ਦਾ ਕਤਲ ਤਾਂ ਹੁੰਦਾ ਹੈ ਅਣ-ਗਿਣਤ ਵਾਰ,
ਜਿਸਮ ਦੇ ਕਤਲ ਵਾਂਗ ਇਕ ਵਾਰ ਨਹੀਂ।
ਜਿਸਮ ਦੇ ਕਤਲ ਵੇਲੇ ਨਿਕਲੀ ਰੱਤ,
ਧਰਤੀ ਮਾਂ ਨੂੰ ਲਹੂ-ਲੁਹਾਨ ਕਰਦੀ ਹੈ, ਪਰ................,
ਪਤਾ ਨਹੀਂ ਕਿਓ?...............ਕਿਓ???????
ਰੂਹ ਦੇ ਕਤਲ ਸਮੇਂ ਨਿਕਲੀਆਂ ਚੀਕਾਂ,
ਕਿਸੇ ਮਨ ਨੂੰ ਲਹੂ-ਲੂਹਾਨ ਕਿਓ ਨੀਂ ਕਰਦੀਆਂ?.........
ਕਿਓ????????????????