|
 |
 |
 |
|
|
Home > Communities > Punjabi Poetry > Forum > messages |
|
|
|
|
|
|
|
♥ ♥ "ਹਰ ਕੁਰਬਾਨੀ ਤੇਰੇ ਤੇ ਕੁਰਬਾਨ ਆ ਇਹ ਜਿੰਦਗੀ ਵੀ ਅੱਜ ਤੇਰੇ ਹੀ ਨਾਮ ਆ,____ ਮਿਲੇਆ ਜੋ ਤੇਰਾ ਪਿਆਰ ਇਸ ਦੁਨੀਆ ਵਿੱਚ,ਇਹ ਰੱਬ ਦਾ ਮੇਰੇ ਤੇ ਬਹੁਤ ਵੱਡਾ ਇਹਸਾਨ ਆ,___-> ~~ :(
|
|
10 May 2011
|
|
|
|
"ਬੇ ਵਜਹ ਪਤਾ ਨਹੀ ਕਿੳ ੳਹਨੇ ਦੂਰੀ ਕਰਤੀ,ਵਿਛੜ ਕੇ ਮੁਹੱਬਤ ਸਾਡੀ ਅਧੂਰੀ ਕਰਤੀ,____ ਮੇਰੀ ਕਿਸਮਤ ਵਿੱਚ ਦੁੱਖ ਹੀ ਲਿਖੇ ਨੇ ਤਾ ਕੀ ਹੋਇਆ, ਰੱਬ ਨੇ ਉਹਦੀ ਖੁਵਾਹਿਸ਼ ਤਾ ਪੂਰੀ ਕਰਤੀ.♥
|
|
10 May 2011
|
|
|
|
ਆਖਿਰ ਕੀ ਰਿਸ਼ਤਾ ਸੀ , ਟਾਹਣੀ ਦਾ ਪੰਛੀ ਦੇ ਨਾਲ ......
ਓਹਦੇ ਉਡਣ ਤੋਂ ਬਾਅਦ ਵੀ ਕਿੰਨਾ ਚਿਰ ਕੰਬਦੀ ਰਹੀ"....... ♥♥ ♥♥ ♥♥╰»
|
|
10 May 2011
|
|
|
|
ਰੱਸਤਿਆ ਵਿੱਚ ਪੱਥਰਾ ਦੀ ਕਮੀ ਨਹੀ ਆ,ਦਿੱਲ ਵਿੱਚ ਟੁੱਟੇ ਹੋਏ ਸੱਪਨੇਆ ਦੀ ਕਮੀ ਨਹੀ ਆ,_____ ਚਾਹੁੰਦਾ ਹਾ ਉਹਨਾ ਨੂੰ ਆਪਣਾ ਬਣਾਉਣਾ ਪਰ ਉਹਨਾ ਕੋਲ ਵੀ ਆਪਣੇਆ ਦੀ ਕਮੀ ਨਹੀ ਆ 
|
|
10 May 2011
|
|
|
|
"ਝੋਲੀ ਫੇਲਾ ਕੇ ਮੰਗਿਆ ਸੀ ਉਹਨੂੰ ਰੱਬ ਤੋ ਪਰ ਰੱਬ ਨੇ ਮੇਰੀ ਅਰਦਾਸ ਹੀ ਨਹੀ ਸੁਣੀ___ ਜਦ ਪੁੱਛਿਆ ਮੇ ਕਾਰਨ ਤਾ,ਰੱਬ ਨੇ ਕਿਹਾ, ਕਿਉ ਮੰਗਿਆ ਤੂੰ ਉਸਨੂੰ ਜੋ ਤੇਰੇ ਲਈ ਹੀ ਨਹੀ ਬਣੀ,__ :-((
|
|
10 May 2011
|
|
|
|
|
ਤੇਰੇ ਦਰ ਤੇ ਪਹੁੰਚਣ ਨੂੰ ਭਾਂਵੇ ਮੈਨੂੰ ਕਾਫ਼ੀ ਵਕਤ ਲੱਗ ਗਿਆ ਪਰ ਆਖ਼ਰ ਮੁੱਕ ਹੀ ਗਿਆ ਸਫ਼ਰ ਸਦੀਆਂ ਤੋਂ ਚੱਲੇ ਰਾਹਗੀਰ ਦਾ
"" ਨਿਮਰ ""
|
|
11 May 2011
|
|
|
|
Lang gaye ser to gama de kafile, Raat birah di gujari na gai, osdi mutthi wich duniya hai, par osdi laachari na gai..
|
|
12 May 2011
|
|
|
|
vry nyc G 
|
|
13 May 2011
|
|
|
|
Lamhe judai ke bekarar karte hain Halaat mere mujhe lachaar karte hain, Aankhe meri padh lein wo kabhi Hum khud kaise kahe ki unko kitna pyar karte ha
|
|
14 May 2011
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|