|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਐ ਦਿਲ ਕਹੀ ਲੇ ਚਲ ਤੇਰਾ ਬੜਾ ਕਰਮ ਹੋਗਾ,ਨਾ ਹਮ ਹੋ ਗੇ ਨਾ ਕੋਈ ਗਮ ਹੋਗਾ,ਵੋ ਕਹਿਤੇ ਹੈ ਕੇ ਤੁਮ ਬਹੁਤ ਰਲਾਤੇ ਹੋ,ਹਮ ਨਾ ਹੋਣਗੇ ਤੋ ਉਨਕਾ ਦਰਦ ਕਮ ਹੋਗਾ
|
|
14 May 2011
|
|
|
|
|
|
ਕੋਈ ਨਹੀਂ ਚਾਹੁੰਦਾ ਕਰਨੀਆਂ ਅੱਖੀਆਂ ਸਲ੍ਹਾਬੀਆਂ ਇਹ ਤਾਂ ਆਪੇ ਹੀ ਹੋ ਜਾਂਦੀਆਂ ਨੇ ਗ਼ਮ ਦਾ ਘੁਣਾ ਖਾ ਜਾਵੇ ਜੇ ਬਾਲਿਆਂ ਨੂੰ ਛੱਤਾਂ ਅੰਤ ਨੂੰ ਚੋ ਜਾਂਦੀਆਂ ਨੇ
|
|
15 May 2011
|
|
|
|
|
|
ਸਿਰਫ ਏਕ ਕਦਮ ਉਠਾ ਥਾ ਗਲਤ ਰਾਹ ਸ਼ੋਂਕ ਮੇ...ਮੰਜਿਲ ਤਮਾਮ ਹਮੇ ਢੂੰਢਤੀ ਰਹੀ.......
|
|
16 May 2011
|
|
|
|
Living between two worlds - dreams and reality.. living between fairytale and nightmare.. between hope and giving in.. we all are somehow a borderline cases, struggeling to find the ballance and not fell into the deep water.. 
|
|
16 May 2011
|
|
|
|
|
ਮਾੜੀ-ਮੋਟੀ ਜੀਹਨੂੰ ਵੀ ਅੰਗਰੇਜ਼ੀ ਅ਼ਉਂਦੀ ਏ, ਉਹਨੂੰਸਾਰੀ ਦੁਨੀਆਂ ਜੀ-ਜੀ ਆਖ ਬੁਲਾਉਂਦੀ ਏ . ਮੰਜਿਲ ਕਦੇ ਨਸੀਬ ਨਾਂ ਹੁੰਦੀ ਡੋਲਣ ਵਾਲੇ ਨੂੰ , ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ . ਬੱਚਿਆਂ ਨੂੰ ਵੀ ਰੱਖਦੇ ਲੋਕੀਂਦੂਰ ਪੰਜਾਬੀ ਤੋਂ, .........ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ................
|
|
16 May 2011
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|