|
 |
 |
 |
|
|
Home > Communities > Punjabi Poetry > Forum > messages |
|
|
|
|
|
|
|
HAr kiSi kI zInDaGi kA aIk hI mAqSaD hAi
kHuD bHaLaY de aNsu lEkIn tAlAsH pyar kI hAi.....!
|
|
09 May 2011
|
|
|
|
na chad ke javi mainu v...tere bajo ji na pavage
is janm nibha lai aukhi saukhi...fir kade na duniya te avage..
|
|
09 May 2011
|
|
|
ssa |
ki aakha shear tere ne mere naal ki ki gujari......
lash rakh apni modae te bhala ik surkh chingari.............
|
|
10 May 2011
|
|
|
|
♥ ਆੳਣਾ ਮੇਰੇ ਜ਼ਨਾਜੇ ਤੇ ਲੈ ਕੇ ਉਹਨੂੰ,ਮੇਰੀ ਮੁਹੱਬਤ ਨਾਲ ਇੱਕ ਹਸੀਨ ਬਾਤ ਤਾ ਹੋਵੇਗੀ,___ ਮੇਰੇ ਜਿਸਮ ਵਿੱਚ ਜਾਨ ਬੇ ਸ਼ੱਕ ਨਾ ਹੋਵੇ, ਮੇਰੀ ਜਾਨ ਮੇਰੇ ਜਿਸਮ ਦੇ ਪਾਸ ਤਾ ਹੋਵੇਗੀ,____ |
|
|
10 May 2011
|
|
|
|
ਸਾਰੀ ਸਾਰੀ ਰਾਤ ਯਾਦਾਂ ਤੇਰੀਆਂ StaUndian, ਸੁਪਨੇ ਤਾ ਕਿ ਸਾਨੂ ਨੀਂਦ੍ਰਾ ਨੀ ਔਂਦਿਆਂ :-(╰»..
|
|
10 May 2011
|
|
|
|
|
♥ ਜਿਸ ਦਿੱਲ ਨੇ ਧੜਕਣਾ ਬੰਦ ਕਰਤਾ ਸੀ ਅੱਜ ਫੇਰ ਤੋ ਧੜਕਣ ਲੱਗਾ ਹੈ,__ ਤੇਨੂੰ ਦੋਬਾਰਾ ਪਾਉਣ ਦੀ ਆਸ ਵਿੱਚ ਇਹ ਫੇਰ ਤੋ ਤੜਫਣ ਲੱਗਾ ਹੈ,___
|
|
10 May 2011
|
|
|
|
"ਨਾ ਮੁਸਕਰਾ ਸੋਹਣੀਏ ਇੰਨਾ ਕਿ ਫੁੱਲਾ ਨੂੰ ਵੀ ਤੇਰੀ ਖਬਰ ਲੱਗ ਜਾਵੇ,__
ਉਹ ਵੀ ਕਰਨ ਤਰੀਫ ਤੇਰੀ ਤੇ ਤੇਨੂੰ ਉਹਨਾ ਦੀ ਨਜ਼ਰ ਲੱਗ ਜਾਵੇ,__ ╰»
|
|
10 May 2011
|
|
|
|
♥ ਦਿੱਲ ਦੀ ਕਿਤਾਬ ਵਿੱਚ ਗੁਲਾਬ ਉਹਦਾ ਸੀ, ਰਾਤ ਦੀਆ ਨੀਂਦਾ ਵਿੱਚ ਖਾਬ ਉਹਦਾ ਸੀ,__ ਕਿੰਨਾ ਕਰਦੀ ਏ ਪਿਆਰ???? ਮੇਂ ਜਦ ਪੁਛਿੱਆ ਸੀ ਇਹ ਸਵਾਲ,ਮਰ ਜਾਵਾਗੀ ਤੇਰੀਆ ਬਾਹਾ ਵਿੱਚ ਇਹ ਜਵਾਬ ਉਹਦਾ ਸੀ___
♥
♥
|
|
10 May 2011
|
|
|
|
ASI Aj V Othe BaiThe A JitHe Tu BatHaYa C, AsI ChaNge A Ya MaaDe A Sab TuHi BanAya C :-(( ╰»
|
|
10 May 2011
|
|
|
|
ਮੌਤ ਇਸ਼ਕ ਦੀ ਦੇਖ ਕੇ ਲੋਕ ਹੱਸੇ, ਲੋਕ ਸਮਝੇ ਨਾ ਇਸ਼ਕ ਤਾ ਰੱਬ ਹੁੰਦਾ.,ਇੱਥੇ ਇਸ਼ਕ ਨੇ ਸਦਾ ਹੀ ਅਮਰ ਰਹਿਣਾ.,ਨਾ ਇਸ਼ਕ ਮਰਦਾ ਨਾ ਕਦੇ ਰੱਬ ਮਰਦਾ__╰»..
|
|
10 May 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|