|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਹਰ ਮੋੜ ਪੇ ਮਿਲ ਜਾਤੇ ਹੈ ਹਮਦਰਦ ਹਜ਼ਾਰੋਂ ਸ਼ਾਯਦ ਮੇਰੀ ਬਸਤੀ ਮੇਂ ਅਦਾਕਾਰ ਬਹੁਤ ਹੈਂ….......
--Unknown--
|
|
17 Apr 2011
|
|
|
|
ਤੇਰੇ ਹੁਸ੍ਨ ਕੋ ਪਰਦੇ ਕੀ ਜ਼ਰੂਰਤ ਹੀ ਕ੍ਯਾ ਹੈ ਜ਼ਾਲਿਮ ਕੌਨ ਰਹਿਤਾ ਹੈ ਹੋਸ਼ ਮੇਂ ਤੁਝੇ ਦੇਖਨੇ ਕੇ ਬਾਦ..........
--Unknown--
|
|
17 Apr 2011
|
|
|
|
अब समझ लेते हैं मीठे लफ्ज़ की कड़वाहटे हो गया है ज़िदंगी का हमें तजुरबा थोड़ा बहुत ।
|
|
17 Apr 2011
|
|
|
|
ਮੈਂ ਗੁਜ਼ਰ ਜਾਤਾ ਅਗਰ ਵਕਤ ਕੇ ਸਾਥ ਅਪਨੇ ਤੋ ਤੇਰੀ ਯਾਦੋਂ ਮੇਂ ਸ਼ੁਮਾਰ ਨਾ ਹੋਤਾ ਮੇਰਾ |
|
|
17 Apr 2011
|
|
|
|
ਹੌਲੀ ਹੌਲੀ ਉਸਦੇ ਹਰ ਖ਼ਤ 'ਚੋਂ ਮਹਿਕ ਘੱਟ ਗਈ ਫੇਰ ਇੱਕ ਦਿਨ ਮੁੱਕ ਗਿਆ ਆਖਰ ਖ਼ਤਾਂ ਦਾ ਸਿਲਸਿਲਾ...
ਬਰਜਿੰਦਰ ਚੌਹਾਨ
|
|
18 Apr 2011
|
|
|
|
|
ਮੰਨਿਆਂ ਕਿ ਉਹਨਾਂ ਬੁਲਾਇਆ ਏ, ਪਰ ਸਾਡੀ ਵੀ ਕੋਈ ਮਰਜ਼ੀ ਏ ਅਸੀਂ ਗ਼ੈਰਤ ਵਾਲੇ ਆਸ਼ਕ ਹਾਂ, ਇੰਨਕਾਰ ਵੀ ਕੀਤਾ ਜਾ ਸਕਦੈ...
- unknwn author
|
|
18 Apr 2011
|
|
|
|
ਮੈਂ ਆਪਣੀ ਸਾਰੀ ਜ਼ਿੰਦਗੀ ਨੂੰ ਕਿਸ ਤਰਾਂ ਆਖਾਂ ਦੋਜ਼ਕ ਕੁਝ ਵਕਤ ਮੇਰਾ ਤੇਰੇ ਨਾਲ ਵੀ ਗੁਜ਼ਰਿਆ ਹੈ....
unknwn author
|
|
18 Apr 2011
|
|
|
|
ਮੌਸਮਾਂ ਨੂੰ ਦਿੰਦੇ ਰਹਿੰਦੇ ਅਸੀ ਐਵੇਂ ਦੋਸ਼ ਬੇਵਜਾਹ,
ਦੋਸਤ ਵੀ ਤਾਂ ਮਿਲਦੇ ਨੇ ਚਿਹਰੇ ਬਦਲ ਬਦਲ ਕੇ...
- Baljitpal Singh
|
|
18 Apr 2011
|
|
|
|
ਮਰ ਜਾਵਾਂ ਜਾਂ ਰਹਿ ਜਾਵਾਂ ਡਰ ਇਸ ਦਾ ਨਹੀਂ..
ਹਰ ਹਾਲਤ ਮੈਂ ਉਲਝਾਂਗਾ ਮੁਸ਼ਕਿਲ ਦੇ ਨਾਲ...
|
|
18 Apr 2011
|
|
|
|
ਕਿਸੇ ਦੇ ਦਿਲ ਚ ਜਗਾ ਬਣਾਉਣੀ ਏਹ.....ਦਿਲ ਤੇ ਲੱਗੀ ਗਲ ਮਨੋ ਬੁਲਾਣੀ ਔਖੀ ਏਹ.....ਕਹਣ ਨੂ ਤਾਂ ਹਰ ਕੋਈ ਯਾਰ ਹੁੰਦਾ........ਪਰ ਹਰ ਯਾਰ ਦਿਲਦਾਰ ਨਹੀ ਹੁੰਦਾ.........
|
|
18 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|