|
|
ਕਹਤੇ ਹੈ ਜੀਤੇ ਹੈ ਉਮੀਦ ਪੇ ਲੋਗ....ਹਮਕੋ ਤੋਂ ਜੀਨੇ ਕੀ ਭੀ ਉਮੀਦ ਨਹੀ.....ਹਮ ਕੋ ਉਨਸੇ ਹੈ ਵਫ਼ਾ ਕੀ ਉਮੀਦ....ਜੋ ਨਹੀ ਜਾਨਤੇ ਵਫ਼ਾ ਕ੍ਯਾ ਚੀਜ਼ ਹੈ.......ਕੋਈ ਉਮੀਦ ਭਰ ਨਹੀ ਆਤੀ.......
|
|
18 Apr 2011
|
|
|
|
grt opinder 22!!!
ਕੋਈ ਉਮੀਦ ਬਰ ਨਹੀ ਆਤੀ,,ਕੋਈ ਸੂਰਤ ਨਜ਼ਰ ਨਹੀ ਆਤੀ,,
ਮੌਤ ਕਾ ਇਕ ਦਿਨ ਮੁਆਈਨ ਹੈ,, ਨੀਂਦ ਕਿਓਂ ਰਾਤ ਭਰ ਨਹੀ ਆਤੀ,,
GHALIB
ਕੋਈ ਉਮੀਦ ਬਰ ਨਹੀ ਆਤੀ,,ਕੋਈ ਸੂਰਤ ਨਜ਼ਰ ਨਹੀ ਆਤੀ,,
ਮੌਤ ਕਾ ਇਕ ਦਿਨ ਮੁਆਈਨ ਹੈ,, ਨੀਂਦ ਕਿਓਂ ਰਾਤ ਭਰ ਨਹੀ ਆਤੀ,,
GHALIB
|
|
18 Apr 2011
|
|
|
|
vow!!!!....fantastic collection from all of u....good work
like it...
thanks to all contributors....
|
|
19 Apr 2011
|
|
|
|
ਜ਼ਿੰਦਗੀ ! ਹੰਝੂ , ਕਦੀ ਤਾਰਾ , ਕਦੀ ਜੁਗਨੂੰ ਬਣੀ, ਮੈਂ ਬਦਲਦੇ ਰੰਗ ਇਸ ਦੇ ਵੇਖਦਾ ਹੀ ਰਹਿ ਗਿਆਂ.....
|
|
19 Apr 2011
|
|
|
|
ਤੁਝ ਮੇਂ ਤਰਾਸ਼ਨੇ ਕੀ ਕਲਾ ਤੋ ਬਹੁਤ ਥੀ ਪਰ ਮੈ ਹੀ ਤੇਰੇ ਕਾਮ ਕਾ ਪੱਥਰ ਨਾ ਨਿਕਲਾ
|
|
19 Apr 2011
|
|
|
|
|
sfrI DrqI myrI, ikAuNL mihmfn bxF,mYN qF eyQy afieaF, zyrf lfvFgf. kbËy leI iewk igwT vI mYnUS loV nhIN,mYN qF qyry idl aSdr bih jfvFgf.
-gurBjn igl
|
|
19 Apr 2011
|
|
|
|
ਦੇਖਣੈ ਮੈਨੂੰ ਤਾਂ ਮੇਰੇ ਯਾਰ ਦੇ ਨੈਣਾਂ ‘ਚ ਦੇਖ,
ਝੀਲ ਅੰਦਰ ‘ਚੰਦ’ ਦਾ ਸਾਇਆ ਜ਼ਰਾ ਬਿਹਤਰ ਦਿਸੇ।
--ਡਾ. ਰਣਧੀਰ ਸਿੰਘ ਚੰਦ ਜੀ--
|
|
19 Apr 2011
|
|
|
|
ਮੁੰਡੇ ਕੁੜੀ ‘ਚ ਫ਼ਰਕ ਨਾ ਕੋਈ, ਸਭ ਨੂੰ ਮਿਲ਼ਦੈ ਹੱਕ ਬਰਾਬਰ,
ਤਾਹੀਓਂ ਲਾਠੀਚਾਰਜ ਵੇਲ਼ੇ, ਅੰਤਰ ਭੋਰਾ ਭਰ ਨਹੀਂ ਹੁੰਦਾ।
--ਦੀਦਾਰ ਸਿੰਘ 'ਦੀਦਾਰ' ਜੀ--
|
|
19 Apr 2011
|
|
|
|
ਹਥ ਬੰਨ ਅਰਜ਼ ਕਰਾਂ ਮੈਂ ਯਾਰੋ,ਸੋਚੋ ਸਮਝੋ ਗੱਲ ਵਿਚਾਰੋ,
ਨਸ਼ਿਆਂ ਨੇ ਖਾ ਲਈ ਜਵਾਨੀ,ਕੌਮ ਮੇਰੀ ਦੇ ਪੇਹਰੇਦਾਰੋ,
ਲੱਗ ਗਈ ਚੰਦਰੀ ਨਜ਼ਰ ਕਿਸੇ ਦੀ,ਦੇਸ਼ ਪੰਜਾਬ ਦੀ ਨਜ਼ਰ ਉਤਾਰੋ,
ਮਾਵਾਂ,ਧੀਆਂ,ਭੇਣਾਂ ਰਲਕੇ ,ਸਿਰ ਇਹਦੇ ਤੋ ਮਿਰਚਾਂ ਵਾਰੋ.....
|
|
19 Apr 2011
|
|
|
|
ਉਹ ਕੂਲੀ ਲਗਰ ਹੈ ਹਾਲੇ ਡੰਗੋਰੀ ਕਿਉਂ ਬਣੇ ਮੇਰੀ ਕਰੇ ਕਿਉਂ ਹੇਜ ਪਤਝੜ ਦਾ ਕੋਈ ਪੱਤਾ ਹਰਾ ਆਖਰ
...ਸੁਖਵਿੰਦਰ ਅੰਮਿ੍ਤ ਜੀ....
|
|
20 Apr 2011
|
|
|