Punjabi Poetry
 View Forum
 Create New Topic
  Home > Communities > Punjabi Poetry > Forum > messages
Showing page 299 of 1275 << First   << Prev    295  296  297  298  299  300  301  302  303  304  Next >>   Last >> 
Devinder Singh
Devinder
Posts: 32
Gender: Male
Joined: 10/Jan/2011
Location: Ludhiana
View All Topics by Devinder
View All Posts by Devinder
 
♥ ਮੂਹੋ ਨਿਕਲੀ ਹਰ ਇੱਕ ਗੱਲ ਮੈ ਪੁਗਾਈ.....ਪਰ ਇੱਕ ਚੰਦਰੀਏ ਤੂੰ ਨੀ ਆਈ ♥

Miss You

16 May 2011

Devinder Singh
Devinder
Posts: 32
Gender: Male
Joined: 10/Jan/2011
Location: Ludhiana
View All Topics by Devinder
View All Posts by Devinder
 

Vaada Kita Milan Nah Aye
Chal Theek Si ..
Tere hathon Likhi Si Tabahi
Chal Theek Si ..

Phul Kehke Pairan Ch Lataarh Sutteya

Bas Eho Rehna Afsos Tere Utte ..
Varke De Vangu Seena Parh Sutteya
Bas Eho Rehna Afsos Tere Utte ♥

16 May 2011

Devinder Singh
Devinder
Posts: 32
Gender: Male
Joined: 10/Jan/2011
Location: Ludhiana
View All Topics by Devinder
View All Posts by Devinder
 

ਚੜੀ਼ ਜ਼ਵਾਨੀ ਪਈਆਂ ਫਿਕਰਾਂ,
ਸਭ ਕੰਮੀ ਕਾਰੀ ਪੈ ਗਏ ਨੇ.....
ਕੋਈ ਟਾਵੇਂ ਟਾਵੇਂ ਮਿਲਦੇ ਨੇ,
ਬਾਕੀ ਜਾ ਵਿਦੇਸ਼ਾਂ ਵਿਚ ਬਹਿ ਗਏ ਨੇ.......
ਕੱਚੀਆਂ ਪੱਕੀਆਂ ਵਾਲੇ ਉਹ ਪਿਆਰ ਗੁਆਚਣ ਲੱਗ ਪਏ ਪਏ ਨੇ,
ਮੈਥੋਂ ਮੇਰੇ ਯਾਰ ਗੁਆਚਣ ਲੱਗ ਪਏ ਨੇ" Surprised



16 May 2011

Devinder Singh
Devinder
Posts: 32
Gender: Male
Joined: 10/Jan/2011
Location: Ludhiana
View All Topics by Devinder
View All Posts by Devinder
 
Jadon di gai oh mainu shad k pardes,
Chit kite ve na mera lagda.
Jad mere desh haneri raat hove,
Ohde val rahe khushian da suraj jagda.

Ohde bina hun mainu jag sunna-sunna lagda,
Bheed ch ve main ikalla jeha lagda.

Ki dasan Ohnu kinna pyaar main han karda
Ohanu meri parvah nahi par main har pal ohde lai han marda.

Jad yaad ohdi aoundi hai tan athroo akhoan nikalde ne
Bhame oh maithoan door ne par roz supne ch milde ne .

Kade chit kare k main us kol pohunch javan pardes
Par dooja chit kare kyoan shadan main -MAA-PEO,YAAR ate apna DESH*****
16 May 2011

Devinder Singh
Devinder
Posts: 32
Gender: Male
Joined: 10/Jan/2011
Location: Ludhiana
View All Topics by Devinder
View All Posts by Devinder
 

ਦਿਲ ਦਾ ਚੈਨ ਢੂੰਡਣ ਆਏ ਸੀ, ਅਸੀਂ ਉਹਨਾਂ ਦੇ ਸ਼ਹਿਰ ਵਿਚ,
ਹੁਣ ਕੀ ਚੈਨ ਦੀ ਗੱਲ ਕਰੀਏ ,ਜਦੋਂ ਦਿਲ ਹੀ ਅਸਾਡਾ ਖੋ ਗਿਆ,
ਇਕ ਦਿਲ ਹੀ ਅਸਾਡਾ ਦੋਸਤ ਸੀ ,ਜਿਸ ਉਤੇ ਸੀ ਸਾੰਨੂ ਨਾਜ਼,


16 May 2011

Devinder Singh
Devinder
Posts: 32
Gender: Male
Joined: 10/Jan/2011
Location: Ludhiana
View All Topics by Devinder
View All Posts by Devinder
 

ਜੱਦ ਆਣ ਕੋਈ ਪੁੱਛੇ ਮੈਨੂੰ,
ਹੁਣ ਕਿਉਂ ਨਹੀਂ ਲੈਂਦੀ ਉਹ ਸਾਰ ਤੇਰੀ,
ਫਿਰ ਦਰਦਾਂ ਦੀ ਵਗਦੀ ਇਉਂ ਹਨੇਰੀ,
ਇਕ ਚੁੱਪ ਤੇ ਦੂਜਾ ਹੰਜੂ ਦੋਂਵੇਂ ਪੁੱਛਣ ਮੈਨੂੰ ,
ਕਿਉਂ ਹੋ ਨਾ ਸਕੀ ਉਹ ਤੇਰੀ...Best Wishes

16 May 2011

Devinder Singh
Devinder
Posts: 32
Gender: Male
Joined: 10/Jan/2011
Location: Ludhiana
View All Topics by Devinder
View All Posts by Devinder
 

ਜਿਸ ਤਰਾਂ ਸ਼ਰਮਾ ਕੇ, ਪਹਿਲੀ ਵਾਰ ਤੂੰ ਮਿਲੀ ਸੀ,
ਫਿਰ ਉਸੀ ਅੰਦਾਜ਼ ਨਾਲ, ਇਕ ਵਾਰ ਸ਼ਰਮਾਉਣ ਲਈ ਆ....anim06 

16 May 2011

Devinder Singh
Devinder
Posts: 32
Gender: Male
Joined: 10/Jan/2011
Location: Ludhiana
View All Topics by Devinder
View All Posts by Devinder
 
ਅਰਮਾਨ ਵੀ ਬਥੇਰੇ ਸੀ ਪਰ ਸਾਹਾ ਦੀ ਵੀ ਕਮੀ ਸੀ
ਖੁਸ਼ੀਆ ਵੀ ਬੜੀਆ ਸੀ ਪਰ ਅੱਖਾ ਵਿਚ ਨਮੀ ਸੀ
ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ ਵੱਧ ਚੁਹਣ ਵਾਲੇ
ਬਸ ਜਿੰਦਗੀ ਦੇ ਵਿਚ ਤੇਰੀ ਇਕ ਕਮੀ ਸੀ !
...♥ ~~ ♥ ~~ ♥ ~~ ♥ ~~ ♥ ~~ ♥ ~~ ♥ ~~ ♥
16 May 2011

Devinder Singh
Devinder
Posts: 32
Gender: Male
Joined: 10/Jan/2011
Location: Ludhiana
View All Topics by Devinder
View All Posts by Devinder
 

♥ ਇੱਕ ਤੇਰੇ ਪਿਆਰ ਦੇ ਪਿਆਸੇ ਸੀ ਤਾ ਹੱਥ ਫੈਲਾ ਦਿੱਤੇ ♥
♥ ਨਹੀ ਤਾ ਅਸੀ ਤਾ ਕਦੇ ਆਪਣੀ ਜਿੰਦਗੀ ਲਈ ਦੂਆ ਨਹੀ ਸੀ ਕੀਤੀ ♥

16 May 2011

Devinder Singh
Devinder
Posts: 32
Gender: Male
Joined: 10/Jan/2011
Location: Ludhiana
View All Topics by Devinder
View All Posts by Devinder
 

ਜਿ ਲੜਨ ਦਾ ਸੋਕ ਤੈਨੂੰਤਾ ਕਿਸੇ ਦੇ ਹੱਕਾ ਲਈ ਲੜੋ,

ਕਿਸੇ ਦੇ ਬੋਲਾ ਦਾ ਜੇ ਜਵਾਬ ਦੇਣਾ ਆਉਦਾ ਤੈਨੂੰਤਾ ਜੁਲਮ ਵੀ ਨਾ ਜਰੋ

,ਸਿਆਣੇ ਕਹਿੰਦੇ ਸੀਜਿਦੰਗੀ ਚ 'ਕਰੋ ਜਾ ਮਰੋ'

ਪਰ ਦਾਵਿੰਦਰ ਚਾਲ ਸਮੇ ਦੀ ਕਹਿੰਦੀ ਏ

ਪਹਿਲਾ ਕਰੋ ਫਿਰ ਮਰੋ </3

 

16 May 2011

Showing page 299 of 1275 << First   << Prev    295  296  297  298  299  300  301  302  303  304  Next >>   Last >> 
Reply