ਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ
ਹੁਣ ਤਾਂ ਮੇਰੀਆਂ ਅੱਖਾਂ ਦੇ ਅੱਥਰੂ ਵੀ ਸੁੱਕੇ ਆਓ ਰੱਬਾ ਸੁਣ ਲੈ ਹਾਲ ਗਰੀਬਾਂ ਦਾਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ...ਜੇ ਤੈਨੂੰ ਲੱਗਦਾ ਮੇਰੇ ਨਾਲ ਮੇਰੇ ਨਸੀਬ ਵੀ ਰੁੱਸੇ ਆਨਾ ਤੋੜੀ ਰੱਬਾ ਸੁਪਨੇ ਪਹਿਲਾਂ ਹੀ ਬੜੇ ਟੁੱਟੇ ਆ
kehnde galleya seb(apple) naal deyan nu v gaal dinda fer kyon hzaaran pathran ch paye heere nu pathar apne jeha bna ni skda
Hamaare baad nhi ayega unhe chaht ka aisa maza, woh loogon se kehte firenge mujhe chaho uski tarah...!!!
ਇਸ਼ਕ਼ ਮਿਜਾਜੀ ਦਾ ਰੋਗ ਬੁਰਾ___
ਵਿਛੜੇ ਸਜਣਾ ਦਾ ਸੋਗ ਬੁਰਾ___
ਪੁੱਜੇ ਨਾ ਸਜਣਾ ਦਰ ਲੈ ਕੇ ਸੁਨੇਹੇ___
ਉਹਨਾ ਕਬੂਤਰਾਂ ਨੂ ਪਾਯਾ ਚੋਗ ਬੁਰਾ____
ਗੱਲਾਂ ਬਹੁਤ ਨੇ ਗੱਲ ਪਰ ਜੀਤ ਇਹ ਬੁਰੀ___
ਅਧਵਾਟੇ ਪੈਂਦਾ ਯਾਰੀਆਂ ਦਾ ਭੋਗ ਬੁਰਾ__
ਅਜੇ ਤਾਂ ਕੋਸ਼ਿਸ਼ ਵਜ਼ਨ ਬਹਿਰ ਦੇ ਅੰਦਰ ਆਵਾਂ ਮੈਂਨਾ ਆਇਆ ਤਾਂ ਲਿਖਾਂਗਾ ਫ਼ਿਰ ਖੁਲੀਆਂ ਕਵਿਤਾਵਾਂ ਮੈਂ..............................................ਨਿੰਦਰ
ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ,
ਬੇ ਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ ।
ਤੀਰ ਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ ,
ਆਪਣੀ ਨਜ਼ਰ 'ਚੋਂ ਗਿਰ ਕੇ ਬੰਦਾ ਮਰ ਜਾਂਦਾ ਹੈ ।
ਗੁਰਭਜਨ ਸਿੰਘ ਗਿੱਲ
ਨਿੰਦਰ ਵੀਰ... ਸਿਰੇ ਹੀ ਲਾ ਤੀ....liked it... :)
kitni pii kaise kati raat mujhe hosh nahi
raat ke saath gayi baat mujhe hosh nahi,
mujhko yeh bhi nahi maloom ke jana hai kahan
thaam le koi mera haath mujhe hosh nahi,
aansuuon aur sharabon mein guzar hai ab to
maine kab dekhi thi barsaat mujhe hosh nahi,
jaane kya toota hai paimaana ke dil mera
bikhare bikhare hain khyaalaat mujhe hosh nahi
In baarishon se kaho ke mere aangan mein yun na barsa karein Faraz
Meri china ki chapplein keechad mein fisalti hain