|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Meri aankhein usko ajj bhi dhoondti hain Faraz,
jis kanjar ne masjid se meri jooti uthaayi thii
|
|
18 May 2011
|
|
|
|
har aahat pe jaan nikal jaati hai Faraz,
yeh public toilet mein darwaza kyon nahi hota
|
|
18 May 2011
|
|
|
hi |
yoon nahi dara karte halat ki khooni gardish se........
us dour mein jeena lazim hai jis dour mein jeena mushkil ho......................
|
|
18 May 2011
|
|
|
ਇਕ ਸ਼ੇਅਰ.................. |
ਆਪਣੇ ਆਪ ਨ ਛੇੜੀ ਬੈਠਾ ਜੰਗ ਮੁੱਕੇ ਤਾਂ ਆਵਾਂਗਾ ਅਜੇ ਤਾਂ ਪਹਿਲੇ ਤਾਜ਼ਾ ਪਏ ਨੇ ਜਖ਼ਮ ਸੁੱਕੇ ਤਾਂ ਆਵਾਂਗਾ ..................................................ਨਿੰਦਰ
|
|
19 May 2011
|
|
|
|
tooooo good ninder, like it veer,
keep it up..
|
|
19 May 2011
|
|
|
|
|
us sakhsh ko to bichadne ka saleeka hi nahi FARAZ
jaate huye khud ko mere paas chhod geya
|
|
19 May 2011
|
|
|
I have written this sheyar for my love |
ਏਸ ਕਦਰ ਹੈ ਪਾਕ ਸਾਫ਼ ਕਿਰਦਾਰ ਮੇਰੇ ਮੇਹਬੂਬ ਦਾ ਮੇਰੇ ਸ਼ੱਕ ਕਰਨ ਤੋਂ ਪੇਹ੍ਲਾਂ ਹੀ ਫਰਿਸ਼ਤੇ ਰੁਸ ਗਏ
|
|
19 May 2011
|
|
|
|
kise di main zarrurat han, koi meri zarurat hai
zarurat di zarurat vich zamaana khoobsurat hai....
-Dadar Pandorvi
|
|
19 May 2011
|
|
|
ਚਾਰ ਸ਼ੇਅਰ....... |
ਮਰ ਕੇ ਹੋ ਜਾਵਾਂ ਜਾਂ ਹੋਵਾਂ ਮਾਰ ਕੇ ਸੌਖਾ । ਜਾਂ ਫਿਰ ਚੁੱਪ ਚੁਪੀਤੇ ਹੋਜਾਂ ਹਾਰ ਕੇ ਸੌਖਾ ।
ਜੋ ਵੀ ਪਰ ਹੋਣਾ ਕੁਝ ਕੀਤਿਆਂ ਹੀ ਹੋਵੇਗਾ । ਕਦੇ ਨਹੀਂ ਹੋ ਸਕਣਾ ਸਿਰਫ਼ ਵਿਚਾਰ ਕੇ ਸੌਖਾ ।
ਛੱਡ ਨਹੀਂ ਹੁੰਦਾ ਮੋਹ ਦੁਨੀਆਂਦਾਰੀ ਵਾਲਾ, ਕੋਈ "ਗੋਬਿੰਦ" ਹੋ ਸਕਦੈ ਸਭ ਵਾਰ ਕੇ ਸੌਖਾ ।
ਉਂਝ ਤਾਂ ਤੰਗ ਕਰਨਾ ਹੀ ਗ਼ਮ ਦੀ ਆਦਤ ਹੈ ਪਰ , ਇਸਨੂੰ ਕੀਤਾ ਜਾ ਸਕਦਾ ਹੈ ਪਿਆਰ ਕੇ ਸੌਖਾ । .........................................ਨਿੰਦਰ
|
|
19 May 2011
|
|
|
|
ਜਖਮ ਹੀ ਜਖਮ ਮਿਲੇ ਦਿਲ ਮੇਰੇ ਨੂ , ਉਡੀਕਦਾ ਇਲਾਜ ਮੈਂ ਆਪਣੇ ਜਖਮਾ ਲਈ ਅਜ ਇਕ ਹੋਰ ਜਖਮ ਮਿਲੇਯਾ ਏ ਮੈਨੂ , ਇੰਤਜ਼ਾਰ ਕਰ ਤੂੰ ਹੋਰ ਨਵੇ ਜਖਮ ਦੇਣ ਲਈ
|
|
24 May 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|