|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਉਮਰ ਨਿਆਣੀ ਰੋਗ ਇਸ਼ਕੇ ਦਾ ਭਾਰੀ,
ਕੋਈ ਦਿਲ ਵਾਲਾ ਸ਼ੀਸ਼ਾ ਕਰ ਚੂਰ ਗਿਆ
ਨੀਂ ਮਾਏਂ ਦਿਲ ਦਾ....
ਨੀਂ ਮਾਏਂ ਦਿਲ ਦਾ ਮਹਿਰਮ ਦੂਰ
Raah Jandey Nu Dil Kadi Na Deyo
Chahe Lakh Muh Te Noor Hovay
Mohabat Sirf Othay Kareo
Jithy Piyar Nibhany Da Dastor Hovay..
|
|
15 Jul 2011
|
|
|
|
ਉਮਰ ਨਿਆਣੀ ਰੋਗ ਇਸ਼ਕੇ ਦਾ ਭਾਰੀ, ਕੋਈ ਦਿਲ ਵਾਲਾ ਸ਼ੀਸ਼ਾ ਕਰ ਚੂਰ ਗਿਆ ਨੀਂ ਮਾਏਂ ਦਿਲ ਦਾ.... ਨੀਂ ਮਾਏਂ ਦਿਲ ਦਾ ਮਹਿਰਮ ਦੂਰ ਗਿਆ
|
|
15 Jul 2011
|
|
|
|
ਜਿਵੇ ਟੁੱਟੇ ਪੁੱਲ ਤੋਂ ਲੱਘ ਪਾਰ ਨੀ ਹੁੰਦਾ ਉਵੇ ਟੁੱਟੇ ਦਿਲ ਨਾਲ ਮੁੜ ਪਿਆਰ ਨੀ ਹੁੰਦਾ ਜਿੰਦਗੀ ਵਿੱਚ ਰਹਿ ਜਾਦੀ ਸਿਰਫ਼ ਕਾਲੀ ਰਾਤ ਮੁੜ ਰੋਸ਼ਨੀ ਤੇ ਵੀ ਇਤਬਾਰ ਨੀ ਹੁੰਦਾ
|
|
15 Jul 2011
|
|
|
|
ਹਰ ਪਾਸੇ ਦੁਨੀਆ ਵਿੱਚ ਇੰਨੀਆ ਰੱਸਮਾਂ ਕਿੳ ਨੇ,_ ♡ ਪਿਆਰ ਜਿੰਦਗੀ ਹੈ ਤਾ ਇਸ ਵਿੱਚ ਕੱਸਮਾ ਕਿੳ ਨੇ,_ ♡ ਕਿੳ ਨਹੀ ਦੱਸਦਾ ਕੋਈ ਇਹ ਰਾਜ਼ ਸਾਨੂੰ,_ ...♡ ਦਿੱਲ ਆਪਣਾ ਹੈ ਤਾ ਕਿਸੇ ਹੋਰ ਦੇ ਵੱਸ ਵਿੱਚ ਕਿੳ ਹੈ,_
|
|
15 Jul 2011
|
|
|
|
ਹਰ ਪਾਸੇ ਦੁਨੀਆ ਵਿੱਚ ਇੰਨੀਆ ਰੱਸਮਾਂ ਕਿੳ ਨੇ,_ ♡ ਪਿਆਰ ਜਿੰਦਗੀ ਹੈ ਤਾ ਇਸ ਵਿੱਚ ਕੱਸਮਾ ਕਿੳ ਨੇ,_ ♡ ਕਿੳ ਨਹੀ ਦੱਸਦਾ ਕੋਈ ਇਹ ਰਾਜ਼ ਸਾਨੂੰ,_ ...♡ ਦਿੱਲ ਆਪਣਾ ਹੈ ਤਾ ਕਿਸੇ ਹੋਰ ਦੇ ਵੱਸ ਵਿੱਚ ਕਿੳ ਹੈ,_
|
|
15 Jul 2011
|
|
|
|
|
ਸੱਜਣ ਦੇ ਪਿੰਡ ਜਾਂਦਿਆ ਰਾਹੀਆ ਮੇਰੀਆਂ ਅੱਖੀਆਂ ਲੈ ਜਾ, ਉਸਨੂੰ ਆਖੀਂ ਭੁੱਲ ਭੁਲੇਖੇ ਇੱਕ ਦੋ ਸੁਨੇਹੇ ਘੱਲੇ.....
|
|
15 Jul 2011
|
|
|
|
ਜੇ ਸਾਡਾ ਦਿਲ ਵੀ ਪੱਥਰ ਵਾਂਗ ਹੁੰਦਾ__ਅਸੀਂ ਵੀ ਦਰਦ ਸਹਿਣਾ ਸਿੱਖਿਆ ਹੁੰਦਾ__,
ਕਾਹਨੂੰ ਠੋਕਰਾ ਖਾਂਦੇ ਜਮਾਨੇ ਕੋਲੋਂ__ਜੇ ਪਹਿਲਾ ਹੀ ਲੋਕਾ ਵਾਂਗ ਰਹਿਣਾ ਸਿੱਖਿਆ ਹੁੰਦਾ.....!
|
|
15 Jul 2011
|
|
|
|
tere mud aaun di dil nu aje b aas baki hai k mere dard de tan te eho hi libaas baki hai..
je pathar ho gia seena tan taithon seh nahi hona k aa v ja, mohabbat da aje ehsaas baki hai....
|
|
15 Jul 2011
|
|
|
|
ਸਮਝ ਲੈਣਾ ਚਾਹੀਦਾ ਪਿਆਰ ਦੇ ਅਹਿਸਾਸ ਨੂੰ ਕੋਈ ਦਿਲ ਚੀਰ ਕੇ ਦਿਖਾਵੇ ਜਰੂਰੀ ਤਾਂ ਨਹੀ kyun g ?
|
|
15 Jul 2011
|
|
|
|
ਸਮਝਾ ਲੈ ਆਪਣੀਆਂ ਯਾਦਾਂ ਨੂੰ ਇਹ ਬਿਨਾਂ ਬੁਲਾਇਆਂ ਆਉਂਦੀਆਂ ਨੇ ਤੂੰ ਦੂਰ ਰਹਿ ਕੇ ਸਤਾਉਂਦਾ ਏ ਪਰ ਇਹ ਨੇੜੇ ਆ ਕੇ ਰੁਆਉਂਦੀਆਂ ਨੇ ♥!
|
|
15 Jul 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|