|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Yaad bankar humapke dil me aate rehenge, waqt bewaqt yunhi satate Rehenge, dua karna humari umri Chhoti ho" warna Zindgi bhar apko Satate rehenge
|
|
15 Jul 2011
|
|
|
|
ਬੜੇ ਵੱਖਰੇ ਸੁਭਾਅ ਦੇ ਸਾਡੇ ਸੱਜ੍ਣ ਪਿਆਰੇ,....ਕਦੇ ਗੁੱਸਾ ਜਿਹਾ ਆਵੇ ਕਦੇ ਲੱਗਣ ਪਿਆਰੇ,.. ਗੱਲ ਗੁੱਸੇ ਵਾਲੀ ਕਹਿੰਦੇ ਗੁੱਸੇ ਹੋਣ ਵੀ ਨਹੀਂ ਦਿੰਦੇ,..ਪਹਿਲਾਂ ਦੁਖੀ ਕਰ ਦਿੰਦੇ.......ਫ਼ੇਰ ਰੋਣ ਵੀ ਨਹੀਂ ਦਿੰਦੇ..
|
|
15 Jul 2011
|
|
|
|
ਤੇਰੀਆ ਖੁਸ਼ੀਆ ਨਾਲ ਮੁਸਕਰਾਉਣ ਨੂੰ ਜੀਅ ਕਰਦਾ ਹੈ, ਤੇਨੂੰ ਦਰਦ ਹੋਵੇ ਤਾ ਅੱਥਰੂ ਬਹਾਉਣ ਨੂੰ ਜੀਅ ਕਰਦਾ ਹੈ, ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਨਾ ਕਿ, ਬਾਰ ਬਾਰ ਤੈਨੂੰ ਹਸਾਉਣ ਨੂੰ ਜੀਅ ਕਰਦਾ ਹੈ।
|
|
15 Jul 2011
|
|
|
|
Kiran jee bada khoob likhiya kafi matireal ikatha kar k rakheya hoya
vada changa laga pad k .
Rooh nu saqoon miliya jee
|
|
16 Jul 2011
|
|
|
|
ਪੀੜਾਂ ਸੰਗ ਰਿਸ਼ਤੇ ਜੋੜੇ ਨੇ, ਤੇਰੇ ਹਿਜ਼ਰ ਦੀਆਂ ਕੁੜਮਾਈਆਂ ਨੇ..
ਹੁਣ ਏਹੀ ਪੀੜਾਂ ਲੱਗਦੀਆਂ ਨੇ, ਜਿਉਂ ਸਕੀ ਮਾਂ ਦੀਆਂ ਜਾਈਆਂ ਨੇ...
|
|
16 Jul 2011
|
|
|
|
|
ਬਥੇਰਿਆਂ ਸਾਨੂੰ ਦੱਸਿਆ ..ਤੂੰ ਮੌਤ ਸਾਡੀ ਦੀ ਸਿਫਾਰਿਸ਼ ਕੀਤੀ ਹੈ...... ਸ਼ੁਕਰਿਆ ਤੇਰਾ....ਝੂਠੇ ਪਿਆਰ ਤੇਰੇ ਦੀ ਉਮਰ ਕੈਦ ਨਾਲੋਂ ਸਾਨੂੰ ਇੱਕ ਵਾਰ ਦੀ ਮੌਤ ਚੰਗੀ ਏ .
|
|
16 Jul 2011
|
|
|
|
ਸਾਫ ਸਾਫ ਕਹਿ ਦੇ ਜੇ ਗਿਲਾ ਹੈ ਕੋਈ...........
''ਫੈਸਲਾ'' .....''ਫਾਸਲੇ'' ਨਾਲੋਂ ਕਿਤੇ ਚੰਗਾ ਹੈ..
|
|
19 Jul 2011
|
|
|
Dil |
Dil me dard ko panah de Galib,
Akele ilam se shayari nahi aati.
|
|
20 Jul 2011
|
|
|
|
Dil de raaz khol dene chahide ne yaaran naal,
Nahi tan dil kholne painde ne aujaran naal
|
|
20 Jul 2011
|
|
|
|
ਸਾਫ ਸਾਫ ਕਹਿ ਦੇ ਜੇ ਗਿਲਾ ਹੈ ਕੋਈ........... ''ਫੈਸਲਾ'' .....''ਫਾਸਲੇ'' ਨਾਲੋਂ ਕਿਤੇ ਚੰਗਾ ਹੈ..
|
|
21 Jul 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|