|
 |
 |
 |
|
|
Home > Communities > Punjabi Poetry > Forum > messages |
|
|
|
|
|
|
|
nice lines ..............
|
|
27 Jul 2011
|
|
|
|
Chan de didar cho mainu usdi deed hoje... Rabba meri umar jini lambi eed hoje,, Door reh k v ohde toh asi jee lage,, Bas dua eh k usdi khushi te aa k khatam meri har reejh hoje♥
|
|
27 Jul 2011
|
|
|
|
ਸੌ ਸਾਲ ਲੰਬੀ ਉਮਰ ਹੌਵੇ ਉਹਦੀ...ਤੇ ਮੇਰੀ ਉਹਦੇ ਤੌ ਇੱਕ ਪਲ ਘੱਟ ਹੌਵੇ.. ਰਾਜ਼ੀ ਕਰੇ ਨਾ ਵੈਦ ਹਕੀਮ ਕੌਈ..ਜਿਹੜਾ ਲੱਗਿਆ ਜਿਗਰ ਦਾ ਫੱਟ ਹੌਵੇ.. ਰੱਬਾ ਮੇਰਿਆ ਸਾਹ ਜਿਹੇ ਯਾਰ ਵਾਜੌ ਵੇ.... ਮੈਥੌ ਇੱਕ ਪਲ ਵੀ ਨਾ ਕੱਟ ਹੌਵੇ...
|
|
27 Jul 2011
|
|
|
|
ਆਖ ਕੇ ਸੁਣਾਉਣ ਨਾਲ ਜਿਆਦਾ ਨਹੀਂ ਹੁੰਦਾ,ਦਿਲੋਂ ਵੀ ਤਾਂ ਚੋਹਣ ਵਾਲਾ ਹੁੰਦਾ ਕੋਈ ਕੋਈ
|
|
27 Jul 2011
|
|
|
|
ਆਖ ਕੇ ਸੁਣਾਉਣ ਨਾਲ ਜਿਆਦਾ ਨਹੀਂ ਹੁੰਦਾ,ਦਿਲੋਂ ਵੀ ਤਾਂ ਚੋਹਣ ਵਾਲਾ ਹੁੰਦਾ ਕੋਈ ਕੋਈ
|
|
27 Jul 2011
|
|
|
|
|
mere dil vich reh ke mere dil da haal na janeey tere bajon kaliyaan beh ke ronday nain nimanay
|
|
27 Jul 2011
|
|
|
|
ਰੱਬਾ ਮੈਂ ਪਰੋਵਾਂ ਉਸ ਨੁੰ ਆਪਣੇ ਸ਼ਬਦਾਂ ਚ ਇੰਝ ਕਿ__,
__ਉਹ ਬਣੇ ਸੋਚ ਮੇਰੀ ਤੇ ਮੈਂ ਉਸ ਦਾ ਸ਼ਿਰਨਾਵਾਂ ਬਣ ਜਾਵਾਂ ♥
|
|
27 Jul 2011
|
|
|
|
ਇੰਨਾ ਪਿਆਰ ਵੀ ਨਾ ਕਰੀ ਕੀ ਮੈ ਵਿਗੜ ਜਾਵਾ....... ਥੌੜਾ ਡਾਡ ਕੇ ਰੱਖੀ ਕੀ ਮੈ ਸੁਧਰ ਜਾਵਾ ਜੇ ਹੌਵੇ ਕੌਈ ਗਲਤੀ ਮੇਰੇ ਕੌਲੌ ਬੇਸ਼ਕ ਰੁਸ ਜਾਵੀ ਪਰ ,ਐਨਾ ਵੀ ਨਾ ਰੁਸੀ ਕੀ ਮੈ ਮਰ ਜਾਵਾ.!
|
|
27 Jul 2011
|
|
|
|
ਤੂੰ ਰੁਸਿੱਆ ਨਾ ਕਰ ਸੱਜਨਾ ਵੇ ਦਿੱਲ ਦੀ ਧੜਕਣ ਰੁੱਕ ਜਾਂਦੀ ਹੈ _______________________
ਦਿੱਲ ਤਾ ਤੇਰੇ ਨਾਮ ਕਰ ਚੁੱਕੀ ਹਾ ਬਚੀ ਹੋਈ ਜਾਣ ਵੀ ਨਿਕੱਲ ਜਾਂਦੀ ਹੈ
|
|
27 Jul 2011
|
|
|
|
ਇਹ ਧੀਆਂ ਦੇਸ਼ ਪੰਜਾਬ ਦੀਆਂ ਨੇ ਕੁੱਝ ਤੇ ਯਾਰੋ ਹੋਸ਼ ਕਰੋ
ਕੁੜੀਆਂ ਨੂੰ ਦਰਜਾ ਬੱਸਾਂ ਦਾ ਦੇਣ ਵਾਲਿਓ ਉੱਚੀ ਆਪਣੀ ਸੋਚ ਕਰੋ !!!
|
|
27 Jul 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|