|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੰਦਿਰ ਢਾਹ ਦੇ ਮਸਜਿਦ ਢਾਹ ਦੇ ਢਾਹ ਦੇ ਜੋ ਕੁਝ ਢ਼ੇਹਦਾ ਪਰ ਨਾ ਢਾਹੀ ਕਿਸੇ ਦਾ ਦਿਲ ਸੋਹਣਾ ਰੱਬ ਦਿੱਲਾਂ ਵਿਚ ਰਹਦਾ
|
|
29 Jul 2011
|
|
|
|
ਐਵੇਂ ਦਿਲ ਉੱਤੇ ਲਾ ਲਈ.. ਗੱਲ ਕਖ ਵੀ ਨਹੀ ਸੀ.. ਸਾੰਨੂ ਲੁੱਟ ਲਿਆ ਓਹਨਾਂ.. ਜਿਹਨਾਂ ਤੇ ਸ਼ੱਕ ਵੀ ਨਹੀਂ ਸੀ..
|
|
30 Jul 2011
|
|
|
|
ਇੱਕ ਵਾਰ ਤਾ ਗਲੇ ਨਾਲ ਲੱਗ ਕਿ ਰੌਣ ਦਿੱਤਾ ਹੁੰਦਾ.. ਤਾ ਹੋਸਲਾ ਜਿਹਾ ਅਸੀ ਵੀ ਆਪਣੇ ਪਿਆਰ ਨੁੰ ਦਿੱਤਾ ਹੁੰਦਾ.. ਟੁੱਟ ਕਿ ਬਿਖਰ ਜਾਂਦੇ ਤੇਰੇਆ ਕਦਮਾਂ ਵਿੱਚ ਅਸੀ.. ਤੇਰੇ ਵੀ ਸਾਹਾ ਨੇ ਜੇ ਨਾਮ ਸਾਡਾ ਲਿੱਤਾ ਹੁੰਦਾ..
|
|
30 Jul 2011
|
|
|
|
ਸ਼ੀਸ਼ਾ ਟੁੱਟੇ ਤੇ ਤਰ੍ਹ ਤਰ੍ਹ ਹੋਵੇ, ਪਥਰ ਟੁੱਟੇ ਅੱਗ ਲਾਵੇ . ਤਾਰਾ ਟੁੱਟੇ ਅਸਮਾਨ ਦੀ ਹਿੱਕ ਚ ਇਕ ਜ਼ਖਮ ਜਿਹਾ ਕਰ ਜਾਵੇ ਪਰ ਇਹ ਚੰਦਰਾ ਦਿਲ ਜਦ ਵੀ ਟੁੱਟਿਆ, ਏਹਦੇ ਟੁੱਟੀਆਂ ਅਵਾਜ਼ ਨਾ ਆਵੇ....
|
|
30 Jul 2011
|
|
|
|
pyar ne tere pyar ko mere itna pyar diya,
ke bin tere sanson ne chalne se inkar kiya..
|
|
31 Jul 2011
|
|
|
|
|
pyar ne tere pyar ko mere itna pyar diya,
ke bin tere sanson ne chalne se inkar kiya..
|
|
31 Jul 2011
|
|
|
Lalpreet Bai :ਮੈਂ ਤਾਂ ਤੁਹਾਡੇ ਸਾਰੇ ਹੀ ਪੋਸਟ ਪੜੇ ਨੇ . ਇਕ ਤੋਂ ਇਕ ਬਢ ਕੇ ਹੈ . |
Lalpreet Bai ; very good selection you have. It seems u r of very sensitive nature. What I feel that : PYAR PYAR , LOVE LOVE LIKHAN JAN KAHIN NAAL PYAAR NEE HUNDA. EH TAN IK EHSAS HUNDA HAI.
|
|
01 Aug 2011
|
|
|
|
Tere hath ki kash main wo Lakeer ban jaun. Kash main tera muqaddar teri taqdeer ban jaun. Main tujhe itna chahun k tu bhool jaye har rishta. Sirf main hi tere har rishtay ki tasweer ban jaun. Tu Aankhain band kare to Aaun main hi nazar. Is tarah main tere har khuwab ki taabeer ban jaun...!!
|
|
01 Aug 2011
|
|
|
|
ਤੂੰ ਸੁਪਨਾ ਨਹੀ ਮੇਰਾ ਜੋ ਸਾਕਾਰ ਕਰਾਂ, ਤੂੰ ਮੋਤ ਨਹੀ ਮੇਰੀ ਜੋ ਇੰਤਜ਼ਾਰ ਕਰਾਂ, ਤੂੰ ਤੇ ਦੁਆ ਏ ਮੇਰੀ ਜੋ ਆਖਰੀ ਸਾਹ ਤੱਕ ਐਤਬਾਰ ਕਰਾਂ ....
|
|
01 Aug 2011
|
|
|
|
ਓਹ ਹੱਸ ਕੇ ਮਿਲੇ ਮੈਂ ਪਿਆਰ ਸਮਝ ਬੈਠਾ, ਬੇਕਾਰ ਦੀ ਉਲਫ਼ਤ-ਦਾ-ਇਜਹਾਰ ਸਮਝ ਬੈਠਾ... ਇੰਨੀ ਚੰਗੀ ਨਹੀ ਸੀ ਕਿਸਮਤ ਮੇਰੀ, ਫਿਰ ਕਿਉਂ ਖੁਦ ਨੂੰ ਉਸ ਦੀ ਮੁਹੋਬਤ ਦਾ ਹਕਦਾਰ ਸਮਝ ਬੈਠਾ....
|
|
01 Aug 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|