|
|
very decent shayari KIRAN ji... very nice :*
|
|
27 Jul 2011
|
|
|
|
ਸਾਹਾਂ ਦਾ ਰੁੱਕ ਜਾਣਾ ਤਾਂ ਆਮ ਗੱਲ ਹੈ...
ਜਿਥੇ ਆਪਣੇ ਬਦਲ ਜਾਣ, ਮੌਤ ਤਾਂ ਓਹਨੂੰ ਕਹਿੰਦੇ ਨੇ...
ਸਾਹਾਂ ਦਾ ਰੁੱਕ ਜਾਣਾ ਤਾਂ ਆਮ ਗੱਲ ਹੈ...
ਜਿਥੇ ਆਪਣੇ ਬਦਲ ਜਾਣ, ਮੌਤ ਤਾਂ ਓਹਨੂੰ ਕਹਿੰਦੇ ਨੇ...
|
|
28 Jul 2011
|
|
|
|
TU Jaana C ,Tery jaan da Dukh Tn Bahut Hoiya hai............
Kiun K Har Masum Sadi bukal Vich Baith key Roiya hai..........
|
|
29 Jul 2011
|
|
|
|
Hardam rehta Hai Dusron Ki talaash mein adami.
Darta hai Kahin Khud sey naa Mulaqaat ho Jaye..........
|
|
29 Jul 2011
|
|
|
|
ਬੜੀ ਅਜੀਬ ਸੀ ਬੰਦਿਸ਼ ਹੈ ਤੇਰੇ ਪਿਆਰ ਕੀ, ਨਾ ਤੁਮਨੇ ਕੈਦ ਮੇਂ ਰੱਖਾ ਨਾ ਹਮ ਫਰਾਰ ਹੁਏ ।
|
|
29 Jul 2011
|
|
|
|
|
ਬਾਂਹ ਫੜਕੇ ਲੈ ਚੱਲ ਮੈਨੂੰ, ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ, ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ, ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ....!!!
|
|
29 Jul 2011
|
|
|
|
ਨਾ ਲਫਜ਼ ਨੇ ਕੁੱਝ ਕਹਿਣ ਲਈ,,, ਨਾ ਦਿਲ ਤੇ ਕੋਈ ਜ਼ੋਰ ਏ,,, ਅਸੀ ਉਹਨਾਂ 'ਚ ਰੱਬ ਲੱਭਦੇ ਰਹੇ,,, ਜਿਹਨਾ ਅੱਖੀਆਂ ਵਿੱਚ ਕੋਈ ਹੋਰ ਏ,,,
|
|
29 Jul 2011
|
|
|
|
ਇਹ ਜ਼ਿੰਦਗੀ ਏਨੀ ਛੋਟੀ ਏ,ਕਿਤੇ ਰੁੱਸਣ ਮਨਾਉਣ 'ਚ ਨਾਂ ਲੰਘ ਜਾਵੇ. ਅਸੀ "ਸਿਰਫ ਤੇਰੇ" ਹਾਂ,ਕਿਤੇ ਇਹ ਸਮਝਾਉਣ 'ਚ ਨਾਂ ਲੰਘ ਜਾਵੇ"♥"
|
|
29 Jul 2011
|
|
|
|
ਇਹ ਵੀ ਨਸੀਬਾਂ ਦੀਆਂ ਗੱਲਾਂ ਹੁੰਦੀਆਂ ਨੇ, ਕਦੇ ਬੁੱਲਾਂ ਤੇ ਖੁਸ਼ੀ ਤੇ ਕਦੇ ਅੱਖਾਂ ਰੋਦੀਆ ਨੇ, ਦੁਆ ਤੇ ਸਾਰੇ ਮੰਗਦੇ ਨੇ ਹੱਥ ਜੋੜਕੇ , ਪਰ ਕਬੂਲ ਨਸੀਬਾ ਵਾਲਿਆ ਦੀਆ ਹੁੰਦੀਆਂ ਨੇ
|
|
29 Jul 2011
|
|
|
|
ਪਿਆਰ ਕਰੋ ਪਰ ਧੋਖਾ ਨਾਂ ਦੇਣਾ, ਕਿਸੇ ਨੂੰ ਹੰਝੂਆ ਦਾ ਤੋਹਫਾ ਨਾ ਦੇਣਾ,
ਦਿਲ ਤੋ ਕੋਸੇ ਕੋਈ ਤੁਹਾਨੂੰ ਜਿੰਦਗੀ ਭਰ, ਜਿਹਾ ਕਿਸੇ ਨੂੰ ਕਦੇ ਮੋਕਾ ਨਾ ਦੇਣਾ.
|
|
29 Jul 2011
|
|
|