|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਅਜੀਬ ਜਿਹਾ ਜ਼ਹਿਰ ਹੈ ਉਹਦੀਆਂ ਯਾਦਾਂ ਵਿੱਚ..
ਲੱਗਦਾ ਸਾਰੀ ਉਮਰ ਗੁਜ਼ਰ ਜਾਣੀ ਹੈ ਮਰਦਿਆਂ-ਮਰਦਿਆਂ...
|
|
03 Aug 2011
|
|
|
|
ਫਕੀਰਾਂ ਦੀ ਜ਼ਿੰਦਗੀ ਦਾ ਹਾਲ ਕੋਈ ਨਾ, ਯਾਰ ਅਨਮੋਲ ਪਰ ਨਾਲ ਕੋਈ ਨਾ, ਰੱਬ ਦੇ ਸਹਾਰੇ ਅਸੀਂ ਤੁਰੇ ਫਿਰਦੇ, ਉਂਜ "ਨਵਦੀਪ" ਦਾ ਕਿਸੇ ਨੂੰ ਖਿਆਲ ਕੋਈ ਨਾ...!!!
|
|
03 Aug 2011
|
|
|
|
ਕਿੰਨੇ ਹੀ ਫਲਸਫੇ ਗਏ ਹਨ ਸਿਰਜੇ, ਇੱਕ ਤੇਰੀ ਚੁੱਪ ਦੀ ਤਰਜ਼ਮਾਨੀ ਕਰਦਿਆਂ...।
|
|
03 Aug 2011
|
|
|
|
ਨਾਲ ਸਜਣ ਜਾਗ੍ਹ ਭਰਿਆ ਭਰਿਆ, ਤੇ ਸਜਣ ਬਿਨਾ ਹਨੇਰਾ... ਸਜਣਾ ਨਹੀ ਲਗਣਾ ਦਿਲ ਮੇਰਾ ਤੇੰਨੁ ਕਰ ਲਿਆ ਆਖਾਂ ਨੇ ਪਸੰਦ ਵੇ, ਹੁਣ ਕਰੀਂ ਨਾ ਵਿਸ਼ੋੜਿਆ ਦੀ ਕੰਦ ਵੇ... ਰਿਹ ਸਕਦੇ ਨੀ ਤੇਰੇ ਬਿਨਾ ਕ੍ਲ੍ਹੇ ਵੇ, ਘਰ ਲੈਲੇ ਸਾਡੇ ਦਿਲ ਦੇ ਮੁਹਲੇ ਵੇ... ਜਦੋਂ ਦਿਲ ਕੀਤਾ ਉਦੋਂ ਤੇੰਨੁ ਦੇਖਾਗੇ,
|
|
03 Aug 2011
|
|
|
|
ਸੋਹਨਾ ਨਹੀ ਮਾਨ੍ਹਦਾ ਜੁਗ ਬੀਤ ਗੇ,...ਰਿਹ ਗੇ ਜਿੰਦਗਾਨੀ ਦੇ ਦਿਨ ਥੋਰ੍ਹੇ. ਐਸਾ ਦੇਖਿਆ ਬੇਪਰਵਾਹ ਮਾਹੀ.... ਨੀ ਮੈ ਹਥ ਜੋੜਾ ਤੇ ਓਹ ਦਿਲ ਤੋੜੇ
|
|
03 Aug 2011
|
|
|
|
|
ਅੱਖਾਂ ਦੀਆਂ ਟਿੰਡਾਂ ਰਾਹੀਂ, ਨੀਰ ਏਨਾ ਵਹਿ ਗਿਆ..
ਦਿਲ ਮਰ ਜਾਣਾ, ਸੁੱਕੇ ਖੂਹ ਜਿਹਾ ਰਹਿ ਗਿਆ...
|
|
04 Aug 2011
|
|
|
|
kon rota hai kisi ke dukh mein jahan....
kahin na kahin apna hi gham yaad aya hoga...
unknown
|
|
06 Aug 2011
|
|
|
|
be-panah chahat ke baad v hum usey paa na skey....
kisi khushnseeb ne usey apni berukhi se jeet liya....
unknown
|
|
06 Aug 2011
|
|
|
|
dushmani mein dosti ka silsila rehne diya...
saare khat jla diye aur pta rehne diya.....
unknown
|
|
06 Aug 2011
|
|
|
|
Jeene ke liye mujhe ek sapna dedo
Haqeekat meri jaaN liye jaa rahi hai............
Jeene ke liye mujhe ek sapna dedo
Haqeekat meri jaaN liye jaa rahi hai............
|
|
06 Aug 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|