|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Palat chalen galat aa gaye hum hee shayed ,
Rayees logon ke milne k waqt hote hain .
|
|
26 Aug 2011
|
|
|
|
ਮੈਂ ਤੇਰੇ ਲਈ DUNIYAN TA SHUD DEVA ,,, ਪਰ੍ਰ OS RABB WRGE INSAAN ਦਾ ਦਿਲ ਕਿਵੇ ਧੁਖਾਵਾਂ ,, JEHDI ਹਰ ਰੋਜ ਮੈਨੂ ਕੇਹਂਦੀ ਆ ,,, ਪੁੱਤ ਸ਼ਾਮ ਢਲਣ ਤੋ PEHLA GHAR MUD ਆਵੀ
|
|
03 Sep 2011
|
|
|
aashiyana |
Kya poochhte ho meri mohabatt ke baare mein ae dost,,, hum ne dil mein kayi aashiyane bana kar ujare hain..!!
|
|
07 Sep 2011
|
|
|
|
ਸੱਪਾਂ ਨੂੰ ਇਹ ਕਹਿ ਕੇ ਬੰਦ ਕਰ ਲਿਆ ਸਪੇਰਿਆਂ ਨੇ ਕੇ ਬੰਦਿਆਂ ਨੂੰ ਡੰਗਣ ਲਈ ਇੱਥੇ ਬੰਦੇ ਹੀ ਕਾਫੀ ਨੇ...
|
|
07 Sep 2011
|
|
|
|
ਤੁਰਨ ਦਾ ਹੌਂਸਲਾ ਤਾਂ ਰਖ ਦਿਸ਼ਾਵਾਂ ਬਹੁਤ ਨੇ... ਰਾਹਾਂ ਦੇ ਕੰਡਿਆਂ ਦੀ ਫਿਕਰ ਨਾ ਕਰ, ਤੇਰੇ ਨਾਲ ਦੁਆਵਾਂ ਬਹੁਤ ਨੇ...
Courtesy: Lakhwinder Singh
|
|
07 Sep 2011
|
|
|
|
|
ਬੇਸ਼ਕ ਮਿਲਦਾ ਸੁਖ ਕੀਤੇ ਅਮਲਾਂ ਅਨੁਸਾਰ
.....ਪਰ ਸਾਧ ਦੁਆਵਾਂ ਸਭਨੂੰ ਦੇਵੇ.....
|
|
10 Sep 2011
|
|
|
|
ਰੂਹੀ ਕਲਮ ਨਾਲ ਅੱਖਰ ਘੜਦਾਂ....ਜੋ ਦੱਸਦੇ ਮੇਰਾ ਦਰਦ ਨੇ...
.....ਜੇ ਤੂੰ ਨਾ ਪੜੇਂ ਤਾਂ ਸਭ ਬੇਅਰਥ ਨੇ.....
|
|
10 Sep 2011
|
|
|
|
ਹਨੇਰੀ ਨੇ ਝਾੜ ਦਿੱਤੇ ਕਈ ਪੱਤੇ ਰੁਖਾਂ 'ਤੋਂ ਬੇਜ਼ੁਬਾਨ ਰੁੱਖ ਖੌਰੇ ਕਹਿੰਦੇ ਸੀ - "ਮਨੁੱਖ ਨੇ ਕਿਹੜੀ ਅੱਤ ਨੀ ਕੀਤੀ....ਹੁਣ ਤੂੰ ਵੀ ਵੈਰ ਕਮਾਇਆ ਕਿਉਂ"
|
|
10 Sep 2011
|
|
|
|
ਇਹ ਮੇਰਾ ਇਸ਼ਕ਼ ਸੀ ਯਾਂ ਦੀਵਾਨਗੀ ਦੀ ਇੰਤਿਹਾ...
ਓਹਦੇ ਕਰੀਬ ਤੋਂ ਗੁਜ਼ਰ ਗਿਆ ਓਹਦੇ ਹੀ ਖਿਆਲ ਵਿਚ...
ਇਹ ਮੇਰਾ ਇਸ਼ਕ਼ ਸੀ ਯਾਂ ਦੀਵਾਨਗੀ ਦੀ ਇੰਤਿਹਾ...
ਓਹਦੇ ਕਰੀਬ ਤੋਂ ਗੁਜ਼ਰ ਗਿਆ ਓਹਦੇ ਹੀ ਖਿਆਲ ਵਿਚ...
ih mere ishq si yaa diwaangi di inteha
ohde kareeb ton guzar giaa ohde hee khiaal vich
|
|
11 Sep 2011
|
|
|
|
ਵੋਹ ਏਕ ਚੇਹਰੇ ਨੇ ਹਮੇਂ ਤਨਹਾ ਬਨਾ ਦੀਆ,
ਨਹੀਂ ਤੋ ਹਮ ਅਪਨੇ ਆਪ ਮੇਂ ਇਕ ਮਹਿਫਿਲ ਹੁਆ ਕਰਤੇ ਥੇ...
ਵੋਹ ਏਕ ਚੇਹਰੇ ਨੇ ਹਮੇਂ ਤਨਹਾ ਬਨਾ ਦੀਆ,
ਨਹੀਂ ਤੋ ਹਮ ਅਪਨੇ ਆਪ ਮੇਂ ਇਕ ਮਹਿਫਿਲ ਹੁਆ ਕਰਤੇ ਥੇ...
Woh ek chehre ne hamein tanha ban diya
nahi to ham apne aap mein ik mehfil huaa karte the...
|
|
11 Sep 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|