Punjabi Poetry
 View Forum
 Create New Topic
  Home > Communities > Punjabi Poetry > Forum > messages
Showing page 331 of 1275 << First   << Prev    327  328  329  330  331  332  333  334  335  336  Next >>   Last >> 
upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਰੱਬ ਹੀ ਜਾਣੇ ਤੂੰ ਮੇਰੀ ਆਪਣੀ ਹੈ ਜਾ ਬੇਗਾਨੀ,,,,,,,,,,,
ਪਰ ਚੰਗਾ ਲੱਗਦਾ ਹੈ ਤੇਰੇ ਨਾਲ ਹਰ ਪਲ ਬਿਤਾੳਣਾ.................
ਰਿਸ਼ਤਾ ਤਾ ਪਤਾ ਨਹੀ ਮੇਰਾ ਕੀ ਹੈ ਤੇਰੇ ਨਾਲ'''''''''''''''''''
ਪਰ ਚੰਗਾ ਲੱਗਦਾ ਹੈ ਤੇਰਾ ਖਾਬਾ ਵਿੱਚ ਆੳਣਾ:::
04 Oct 2011

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 

ਜਾਨ ਨਹੀ ਤੇਰਾ ਸਾਥ ਮੰਗਦਾ ਹਾ, ਸੱਚੇ ਪਿਆਰ ਦਾ ਇੱਕ ਇਹਸਾਸ ਮੰਗਦਾ ਹਾ, ਜਾਨ ਤਾ ਇੱਕ ਪਲ ਚ ਦਿੱਤੀ ਜਾ ਸਕਦੀ ਹੈ, ਪਰ ਮੇਂ ਤਾ ਤੇਰੇ ਨਾਲ ਬਿਤਾਉਣ ਵਾਲਾ ਆਖਰੀ ਸਾਹ ਮੰਗਦਾ ਹਾ !!!!!

04 Oct 2011

Randeep Bhullar
Randeep
Posts: 53
Gender: Female
Joined: 27/Sep/2011
Location: muktsar
View All Topics by Randeep
View All Posts by Randeep
 

Russi Na O Yaara Sanu Russe Nu Manauna Nahi Aunda

 

Kol Baike Darde Dil sunauna Nahi Aunda 

 

Ek Dosti Niboni Sikhi Apa Ta ,

 

Har Kise Te haq Jatauna Nahi Aunda........

04 Oct 2011

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 
meer taqi meer

ਦੇਖ ਕੇ ਦਿਲ ਏ ਜਾਂ ਸੇ ਉਠਤਾ ਹੈ, ਯੇ ਧੁਆਂ ਧੁਆਂ ਸ ਕਹਾਂ ਸੇ ਉਠਤਾ ਹੈ,,

ਯੇ ਇਸ਼ਕ਼ ਇਕ ਮੀਰ ਭਾਰੀ ਪਥਰ ਹੈ, ਕਬ ਯੇ ਤੁਝ ਨਾਤਵਾਂ ਸੇ ਉਠਤਾ ਹੈ..

ਨਾਤਾਵਾਂ- ਕਮਜ਼ੋਰ   

06 Oct 2011

Lakhvir Singh
Lakhvir
Posts: 52
Gender: Male
Joined: 20/Jul/2011
Location: Malerkotla
View All Topics by Lakhvir
View All Posts by Lakhvir
 
2 lines to thodi vaddi hai...per mainu changi laggi..so
Ek Bar Suno Kuch Aisa Hua ..
Wo Mujh Ko Mili .. Main Usko Mila ..
Izhar Hua .. Iqrar Hua ..
Wo Chahney Lagi .. Mai Chahney Laga..
Usay Pyar Boht .. Mujhe Pyar Boht ..
... ... Hum Dono Mein Takraar Bahut
Phir Kuch Yun Hua .. Wo Chorr Gayi, Main Toot Gaya..
Phir Kuch Yun Mile ..Wo Tanha .. Mai Akela..
Bas Hum Do Hi Thay Or Koi Na Tha ..
Wo Rone Lagi .. Mai Bebas Raha ..
Na Pyar Raha Na Hi Izhar Raha ..
Bas Farq Sirf Itna Sa Raha ..
Wo MITTI K Upar Roti Rahi..

Main MITTI K Andar Sota Raha..!!!
08 Oct 2011

ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

ਬੜੇ ਹੋਲ ਪੈਂਦੇ ਕਾਲਜੇ ਮੇਰੇ ਤੇਨੂ ਚੇਤੇ ਕਰਇਆ ਨੀ ,
ਨਾਹੀ ਯਾਦ ਪਿਛਾ ਛਡਦੀ ਏ ਸਾਥੋ ਨਾਹੀ ਜਾਂਦਾ ਮਰਇਆ ਨੀ ,

08 Oct 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

 

ਕਹਿ ਕੇ ਗਿਆ ਹੈ ਸੂਰਜ ਦੀਵੇ ਨੂੰ ਜਾਣ ਲੱਗਿਆਂ,

ਜਗਦੇ ਨੇਂ ਅੰਤ ਕਾਇਆ ’ਤੇ ਸੇਕ ਸਹਿਣ ਵਾਲੇ..

 

              - Sukhwinder Amrit

09 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

Har dhalta huya sooraj mujh se kehta hai..

Aaj usse be-waffa huye ek aur din guzar gaya.............

11 Oct 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਤੇਰੀ ਯਾਦ ਮੇਂ ਕੀ ਹੈ ਮੈਨੇ ਸਮੁੰਦਰੋਂ ਸੇ ਦੋਸਤੀ...

 

ਮੁਝੇ ਫਿਰ ਭੀ ਤੇਰੇ ਲਫਜ਼ੋਂ ਕੀ ਪਿਆਸ ਰਹਿਤੀ ਹੈ...।

11 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਉਸਨੁ ਮਿਲ ਕੇ ਲਗਾ ਸੀ ਕੀ ਉਸਨੁ ਪਾਉਣ ਤੋ ਬਾਅਦ ਮੇਰੀ ਤਲਾਸ਼ ਖਤਮ ਹੋ ਜਾਏਗੀ ,
ਉਸਨੁ ਤਾਂ ਪਾ ਨਾ ਸਕਿਆ ਪਰ ਤਲਾਸ਼ ਫਿਰ ਬੀ ਖਤਮ ਹੋ ਗਈ .

ਉਸਨੁ ਮਿਲ ਕੇ ਲਗਾ ਸੀ ਕੀ ਉਸਨੁ ਪਾਉਣ ਤੋ ਬਾਅਦ ਮੇਰੀ ਤਲਾਸ਼ ਖਤਮ ਹੋ ਜਾਏਗੀ ,

      ਉਸਨੁ ਤਾਂ ਪਾ ਨਾ ਸਕਿਆ ਪਰ ਤਲਾਸ਼ ਫਿਰ ਬੀ ਖਤਮ ਹੋ ਗਈ .

 

12 Oct 2011

Showing page 331 of 1275 << First   << Prev    327  328  329  330  331  332  333  334  335  336  Next >>   Last >> 
Reply