|
 |
 |
 |
|
|
Home > Communities > Punjabi Poetry > Forum > messages |
|
|
|
|
|
|
|
dil mera sochtaa hai bahut dosto,
kaash aisa na ho kaash vaisa na ho,,
|
|
30 Oct 2011
|
|
|
|
ਸਲਾਮਤ ਰਹਿਣ ਉਹ ਲੋਕ ਜਿਹੜੇ ਨਫ਼ਰਤ ਮੈਨੂੰ ਕਰਦੇ ਨੇ,
ਪਿਆਰ ਨਹੀਂ ਤਾ ਨਫ਼ਰਤ ਹੀ ਸਹੀ ਚੱਲੋ ਕੁਝ ਤਾਂ ਦਿਲੋ ਕਰਦੇ ਨੇ
|
|
30 Oct 2011
|
|
|
|
ਖੁਦਾ ਨੇ ਸੁਪਨੇ ਚ' ਕਿਹਾ,ਆਪਣੇ ਗਮਾ ਦੀ ਨੁਮਾਇਸ਼ ਨਾ ਕਰ,ਆਪਣੇ ਨਸੀਬ ਦੀ ਇਉ ਅਜਮਾਇਸ਼ ਨਾ ਕਰ,
ਜੋ ਤੇਰਾ ਹੈ ਤੇਰੇ ਦਰ ਤੇ ਆਪ ਆਵੇਗਾ,ਰੋਜ਼-ਰੋਜ਼ ਉਸਨੂੰ ਪਾਉਣ ਦੀ ਖਵਾਇਸ਼ ਨਾ ਕਰ..........
|
|
30 Oct 2011
|
|
|
|
ਲਫਜਾਂ ਦੀ ਤਾਂ ਕਮੀ ਨਹੀਂ ਹੁੰਦੀ ਪਿਆਰ ਨੂੰ ਬਿਆਨ ਕਰਨ ਲਈ ....
ਪਰ ਜੋ ਤੁਹਾਡੀ ਖਾਮੋਸ਼ੀ ਨਹੀਂ ਸਮਝ ਸਕਦੇ ਓਹ ਅਲਫਾਜ਼ ਕੀ ਸਮਝਣਗੇ ........
|
|
30 Oct 2011
|
|
|
|
ਇੱਕ ਸਮਾਂ ਸੀ ਜਦ ਉਹ ਸਾਡੇ ਸਾਹਾ ਦੀ ਖੁਸ਼ਬੂ ਨੂੰ ਦੂਰ ਤੋ ਹੀ ਪਛਾਣ ਲੈਂਦੀ ਸੀ
ਹੁਣ ਤਾ ਉਹਨੂੰ ਇਹ ਵੀ ਖਬਰ ਨਹੀ ਕਿ ਅਸੀ ਸਾਹ ਲੈਂਦੇ ਵੀ ਆ ਜਾ ਨਹੀ
|
|
30 Oct 2011
|
|
|
|
|
ਜਦ ਲੱਗਾ ਸੀ ਤੀਰ ਤਾਂ ਜ਼ਖਮ ਦਾ ਅਹਿਸਾਸ ਹੀ ਨਹੀ ਹੋਇਆ. . .
ਦੁਖ ਤੱਦ ਹੋਇਆ ਜਦੋਂ ਕਮਾਨ ਆਪਣਿਆਂ ਦੇ ਹਥ ਦੇਖੀ. . .
|
|
30 Oct 2011
|
|
|
|
ਏਸ ਨਾਜ਼ੁਕ ਸੇ ਦਿਲ ਕੋ ਕਿਸੀ ਸੇ ਮੋਹਬ੍ਬਤ ਇਤਨੀ ਹੈ
ਕੇ ਹਰ ਰਾਤ ਜਬ ਤਕ ਆਂਖ ਭੀਗ ਨਾ ਜਾਏ ਨੀਂਦ ਨਹੀ ਆਤੀ
|
|
30 Oct 2011
|
|
|
|
Ye Be,wafa ZindaGi Bhi Tumhary Naam krty hAin..
suna hy Khoob Banti hy Bewafa Se Bewafa Ki......!!,,,
|
|
30 Oct 2011
|
|
|
|
ਠੋਕਰ ਲੱਗੇ ਤੈਨੂੰ ਵੀ ਕਿਸੇ ਦੀ ਮਹੁਬੱਤ ਦੀ ....., ਤਦ ਮਹੁਬੱਤ ਮੇਰੀ ਦਾ ਤੈਨੂੰ ਅਹਿਸਾਸ ਹੋਵੇ , ਤਦ ਤੂੰ ਮੰਗੈ ਦਿਲ ਸਾਡਾ....... ..ਪਰ ਤੇਰੇ ਕਦਮਾ ਚ' ਮੇਰੀ ਲਾਸ਼ ਹੋਵੇ .....
|
|
30 Oct 2011
|
|
|
|
ਮੈਨੇ ਪੂਛਾ ਕੇ ਰੂਹ ਜਿਸਮ ਸੇ ਨਿਕਲਤੀ ਹੈ ਕਿਸ ਤਰਹ
ਹਾਥ ਉਸਨੇ ਮੇਰੇ ਹਾਥੋਂ ਸੇ ਛੁੜਾ ਕਰ ਦਿਖਾ ਦਿਯਾ
ਮੈਨੇ ਪੂਛਾ ਕੇ ਰੂਹ ਜਿਸਮ ਸੇ ਨਿਕਲਤੀ ਹੈ ਕਿਸ ਤਰਹ,
ਹਾਥ ਉਸਨੇ ਮੇਰੇ ਹਾਥੋਂ ਸੇ ਛੁੜਾ ਕਰ ਦਿਖਾ ਦੀਆ...
|
|
31 Oct 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|