|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Dil Vich Teri Yaad SajjnaAkhan Vich Tere Khaab SajjnaTainu Yaad Kite Bina Neend Vi Nahi Aundi Sadi Akh Tere Khaaban Di Mohtaj Sajjna ...
|
|
01 Oct 2011
|
|
|
|
yaad aati hai to jara kho lete hai.Ansu aankho se utar aya to ro lete h.neend to nhi aati aankho me lekin aap sapno me ayange is liye so lete hai
|
|
01 Oct 2011
|
|
|
|
ਮੈਂ ਰੱਬ ਨੂੰ ਪੁੱਛਿਆ......ਉਹ ਛੱਡ ਕੇ ਸਾਨੂੰ ਤੁਰ ਗਏ....ਪਤਾ ਨਹੀ ਉਹਨਾ ਦੀ ਕੀ ਮਜਬੂਰੀ ਸੀ...ਰੱਬ ਨੇ ਕਿਹਾ....ਇਸ ਵਿੱਚ ਉਹਦਾ ਕੋਈ ਕਸੂਰ ਨਹੀ.....ਇਹ ਕਹਾਣੀ ਮੈਂ ਲਿਖੀ ਹੀ ਅਧੂਰੀ ਸੀ
|
|
01 Oct 2011
|
|
|
|
ਜਖਮ ਸੁੱਕ ਤੇ ਜਾਂਦੇ ਨੇ __ਪਰ ਮਿਟਾਉਣੇ ਬਹੁਤ ਔਖੇ ਨੇ__,ਸੱਜ਼ਣ ਰੁੱਸ ਤੇ ਜਾਂਦੇ ਨੇ__ ਪਰ ਮਨਾਉਣੇ ਬਹੁਤ ਔਖੇ ਨੇ__,ਯਾਰ ਯਾਦ ਤਾਂ ਆ ਜਾਂਦੇ ਨੇ __ਪਰ ਭੁਲਾਉਣੇ ਬਹੁਤ ਔਖੇ ਨੇ ♥
ਇਹ ਮੇਰਾ ਇਸ਼ਕ਼ ਸੀ ਯਾਂ ਦੀਵਾਨਗੀ ਦੀ ਇੰਤਿਹਾ...ਓਹਦੇ ਕਰੀਬ ਤੋਂ ਗੁਜ਼ਰ ਗਿਆ ਓਹਦੇ ਹੀ ਖਿਆਲ ਵਿਚ...
|
|
01 Oct 2011
|
|
|
|
aik muddat k baad hum ne ye jana e khuda...
aik teri jaat se ishk sacha baki sb afsaane hai....
|
|
02 Oct 2011
|
|
|
|
|
na rakh kisi parinde se umeed e wafa...
zra par kya nikal aye apna ashiayana hi bhul jate hai....
|
|
02 Oct 2011
|
|
|
|
ਜਦ ਬਹਾਰ ਚੜ੍ਹੀ ਤਾਂ ਹਰ ਫੁੱਲ ਨੇ ਖਿੜਨਾ, ਜੇ ਕਵੀ ਏਂ ਉੱਗੀਂ ਔੜਾਂ ਦੀ ਰੁੱਤੇ | ਕਲ਼ਮ ਨੂੰ ਆਖ ਖੜ੍ਹੇ ਮਜ਼ਦੂਰਾਂ ਦੇ ਸੰਗ, ਵੈਲੀਆਂ ਦੀ ਜਾ ਉਹ ਦੇਹਲੀ ਤੇ ਬੁੱਕੇ|
|
|
02 Oct 2011
|
|
|
|
|
ਗਲ ਹੋਵੇ ਕੋਈ ਤਾਂ ਅਸੀਂ ਵੀ ਦਿਲ ਤੇ ਲਾਈਏ, ਛੱਡ ਸਬ ਨੂੰ ਅਸੀਂ ਵੀ ਤੁਰ ਜਾਈਏ, ਪਰ ਸਾਡੇ ਤੋਂ ਦੇਖ ਨਹੀਂ ਹੋਣੇ ਉਹਦੀਆਂ ਅੱਖਾਂ ਵਿੱਚ ਹੰਝੂ, ... ਨਹੀਂ ਤਾਂ ਅਸੀਂ ਵੀ ਹਰ ਗਲ ਤੇ ਰੁਸ ਜਾਈਏ....!
|
|
04 Oct 2011
|
|
|
|
ਗਲ ਹੋਵੇ ਕੋਈ ਤਾਂ ਅਸੀਂ ਵੀ ਦਿਲ ਤੇ ਲਾਈਏ,
ਛੱਡ ਸਬ ਨੂੰ ਅਸੀਂ ਵੀ ਤੁਰ ਜਾਈਏ,
ਪਰ ਸਾਡੇ ਤੋਂ ਦੇਖ ਨਹੀਂ ਹੋਣੇ ਉਹਦੀਆਂ ਅੱਖਾਂ ਵਿੱਚ ਹੰਝੂ,
...
ਨਹੀਂ ਤਾਂ ਅਸੀਂ ਵੀ ਹਰ ਗਲ ਤੇ ਰੁਸ ਜਾਈਏ....!
|
|
04 Oct 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|