|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੌਕੇ ਤਾਂ ਬਹੁਤ ਮਿਲੇ ਜਿੰਦਗੀ ਨੂੰ ਹਾਰਨ ਦੇ ਪਰ ਜਿੰਦਗੀ ਨਾਲ ਖੇਡਣ ਦੇ ਸ਼ੌਕ ਨੇ ਸਾਨੂੰ ਹਾਰਨ ਨਾ ਦਿੱਤਾ_________
|
|
22 Oct 2011
|
|
|
|
ਐਵੇ ਲੋਕਾਂ ਕਰ ਛੱਡੀ ਸਾਡੀ ਝੂਠੀ ਬੱਲੇ ਬੱਲੇ ਉਹਦੀ ਯਾਦ ਤੋ ਬਗੈਰ ਸਾਡੇ ਕੁਝ ਵੀ ਨਹੀ ਪੱਲੇ________
|
|
22 Oct 2011
|
|
|
|
naya wo dhoondtein hain roz hi ikk chaahne wala,
badal de ya ilaahi roz hi soorat meri..
|
|
23 Oct 2011
|
|
|
|
Kal raat apne saare dukh kamre ki deewaron se Keh daale,, Ab main sota rehta hon aur deewarein roti rehti hain ... !!!
|
|
24 Oct 2011
|
|
|
|
Ajj diwali te read kita:
Asin kukad bomb jihe sohniye.... saadi kahdi diwali !!!
|
|
24 Oct 2011
|
|
|
|
|
ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਂਉਦੀ ਹੈ,
ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆਉਂਦੀ ਹੈ,,,
|
|
26 Oct 2011
|
|
|
ਸੋਚਣ ਵਾਲੀ ਗੱਲ ਹੈ ਕਿ |
ਮੈਂ ਤਾਂ ਆਪਣਾ ਦੁੱਖ SHAYRI ਰਾਹੀਂ ਸੁਣਾ ਦਿੰਦਾ ਹਾਂ,
ਪਰ ਕਦੇ ਇਹ ਸੋਚਿਆ ਹੀ ਨਹੀਂ ਕੀ ਉਹ ਕਿਸ ਨੂੰ ਸੁਣਾਉਂਦੀ ਹੋਵੇਗੀ,,,
|
|
26 Oct 2011
|
|
|
|
es ton pehla k bewafa ho jawan
kyon na main tetho juda ho jawan
|
|
27 Oct 2011
|
|
|
|
har zuram meri zaat se mansoob hua hai
kya mere siwa shehar mein masoom hain sare..
|
|
27 Oct 2011
|
|
|
|
ਉਹ ਕਹਿੰਦੀ ਪਾਗਲ ਚੰਨ ਵੀ ਕਦੇ ਚਕੋਰ ਦਾ ਹੋਇਆ...?
ਮੈ ਕਿਹਾ ਇੱਕ Reejh ਹੈ ਇਸ ਆਸ ਵਿੱਚ ਜਿੰਦਗੀ ਬਿਤਾਉਣ ਦੀ....
|
|
29 Oct 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|