|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕਿੰਨੇ ਖੌਫਨਾਕ ਨੇ ਚਿਹਰੇ... ...ਇਸ ਰੰਗਲੀ ਦੁਨੀਆਂ ਦੇ, ਮੈਂ ਵੀ ਵੇਖੇ ਸਨ...... .....ਨਿੱਕੇ ਹੁੰਦਿਆਂ ......ਮਾਂ ਤੋਂ ਉਂਗਲੀ ਛੁੜਾ ਕੇ
|
|
01 Oct 2011
|
|
|
|
ਜੇ ਵਿਛੋੜੇ ਦਾ ਦਰਦ ਨਾ ਹੁੰਦਾ ਤਾਂ ਮਿਲਾਪ ਦੇ ਸਕੂਨ ਦਾ ਮੁੱਲ ਕੋਣ ਪਾਉਦਾਂ ਜੇ ਹਿਜਰ ਦੀ ਕੜਕਦੀ ਧੁੱਪ ਨਾ ਹੁੰਦੀ ਤਾਂ ਵਸਲ ਦੀ ਰਾਤ ਦੀ ਠੰਢ ਦਾ ਮੁੱਲ ਕੋਣ ਪਾਉਦਾਂ..........ਬਿਰਹਾ
|
|
01 Oct 2011
|
|
|
|
|
ਯਾਰ ਯਾਰੀ ਦਾ ਮੁੱਲ ਇੱਕ ਦਿਨ ਪਾ ਹੀ ਜਾਂਦੇ ਨੇ, ਬਹੁਤੇ ਲੋਕ ਸਿਆਣੇ ਧੋਖਾ ਖਾ ਹੀ ਜਾਂਦੇ ਨੇ, ਜਿੰਨਾਂ ਮਰਜ਼ੀ ਬਚ ਲੋ ਯਾਰੋ, ਜਾਨੋ ਪਿਆਰੇ ਜ਼ਖ਼ਮ ਜਿਗਰ ਤੇ ਲਾ ਹੀ ਜਾਂਦੇ ਨੇ
|
|
01 Oct 2011
|
|
|
|
ਨਾ ਉਹ ਆ ਸਕੇ ਤੇ ਨਾ ਅਸੀ ਜਾ ਸਕੇ, ਦੁੱਖ ਦਿੱਲ ਦਾ ਕਿਸੇ ਨੂੰ ਨਾ ਸੁਨਾ ਸਕੇ,__ ♥ ਯਾਦਾ ਵਿੱਚ ਬੇਠੈ ਆ ਲੈ ਕੇ ਆਸ ਉਹਦੀ, ਨਾ ਉਹਨਾ ਯਾਦ ਕੀਤਾ ਨਾ ਅਸੀ ਭੁਲਾ ਸਕੇ,
|
|
01 Oct 2011
|
|
|
|
|
ਕਦੇ ਦਿੱਲ ਦੀ ਮਜ਼ਬੂਰੀ ਬਣ ਰਹਿ ਜਾਂਦੀ ਹੈ,_ ਕਦੇ ਵਕਤ ਦੀ ਮਜ਼ਬੂਰੀ ਬਣ ਰਹਿ ਜਾਂਦੀ ਹੈ,_ ਇਹ ਪਿਆਰ ਤਾਂ ਉਹ ਸ਼ਰਾਬ ਆ ਲੋਕੋ,_ ਜਿੰਨੀ ਪਿਵੋਗੇ ਪਿਆਸ ਅਧੂਰੀ ਰਹਿ ਜਾਂਦੀ ਹੈ...
|
|
01 Oct 2011
|
|
|
|
ਤੇਰੇ ਨਾਲ ਪਿਆਰ ਪਾਉਣ ਦਾ ਢੰਗ ਨਾ ਆ ਸਕਿਆ, ਮੈਂ ਤੇਨੁ ਐਵੇ ਰੱਬ ਬਣਾ ਦਿਤਾ,ਤਾਹੀ ਤੈਨੂੰ ਪਾ ਨਾ ਸਕਿਆ, ਕੋਈ ਸ਼ਕ ਨਹੀ ਕੇ ਦਿਲ ਤੇਰਾ ਮੋਮ ਦਾ, ਕਮੀ ਸੀ ਮੇਰੇ ਵਿਚ ਜੋ ਮੋਮ ਵੀ ਨਾ ਪਿਘਲਾ ਸਕਿਆ, ਸਹੁੰ ਖਾਦੀ ਸੀ ਤੈਨੂੰ ਹਰ ਹਾਲ ਪਾ ਲਵਾਂਗਾ, ਪਰ ਕਿਨਾ ਕਮਜੋਰ ਨਿਕਲਿਆ ਮੈਂ ਆਪਣੀ ਇਹ ਜਿੱਦ ਵੀ ਨਾ ਪੁਗਾ ਸਕਿਆ,,,
|
|
01 Oct 2011
|
|
|
|
ਜਿੰਦਗੀ ਚ ਜਦੋ ਵੀ ਦੁਬਾਰਾ ਮੇਲ ਹੋਣਗੇ
ਚਿਰ ਬਾਅਦ ਦੇਖ ਸਾਨੂੰ ਦਿਲ ਵਿਚੋ ਰੋਣਗੇ,
ਜਿਹੜੇ ਯਾਰ ਅੱਜ ਸਾਨੂੰ ਦੇਖਣਾ ਨਹੀ ਚਾਹੁੰਦੇ
ਵਕਤ ਕੋਈ ਆਊ ਉਹੀ ਸਾਨੂੰ ਹੱਦੋ ਵਧ ਚਾਹੁੰਣਗੇ
|
|
01 Oct 2011
|
|
|
|
ਕੋਈ ਨਾਂ ਲਿੱਖਦਾ ਹੈ ਪੱਥਰਾਂ ਤੇ.. ਕੋਈ ਲਿਖਦਾ ਆਪਣੀਆ ਬਾਹਾਂ ਤੇ.... ਅਸੀ "ਕਲਮ ਇਸ਼ਕ ਦੀ" ਨਾਲ ਸੱਜਣਾ..ਤੇਰਾ ਨਾਂ ਲਿੱਖ ਬੈਠੇ ਸਾਹਾਂ ਤੇ. ♥
|
|
01 Oct 2011
|
|
|
|
ਪਾ k ਉਹਨੂੰ ਅਸੀ ਖੌ ਤਾ ਦਿੱਤਾ,_ਪਰ ਖੌ k ਉਹਨੰ ਅਸੀ ਪਾ ਨਾ ਸਕੇ,ਖੁਦ ਨੂੰ ਯਾਦਾ ਵਿੱਚ ਮਿੱਟਾ ਦਿੱਤਾ ਉਹਦੀਆ,ਪਰ ਯਾਦਾ ਉਹਦੀਆ nu ਮਿੱਟਾ ਨਾ ਸਕੇ
|
|
01 Oct 2011
|
|
|
|
|
|
|
|
|
|
 |
 |
 |
|
|
|