|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਅਫ਼ਸੋਸ ਇਹ ਨਹੀਂ ਕਿ ਸਾਰੇ ਮੈਥੋਂ ਅੱਗੇ ਲੰਘ ਗਏ,, ਅਫ਼ਸੋਸ ਹੈ ਕਿ ਜਿਸ ਲਈ ਰੁਕੇ ਉਹ ਵੀ ਨਾਲ ਨਾ ਤੁਰਿਆ
|
|
04 Oct 2011
|
|
|
|
ਹਸਰਤ ਇਹ ਨਹੀ ਕੇ ਗ਼ਮ ਦਾ ਤੁਫਾਨ ਟਲ ਜਾਵੇ ,,,,, ਫਿਕਰ ਤਾ ਇਹ ਹੈ ਕੇ ਤੇਰਾ ਦਿਲ ਨਾ ਬਦਲ ਜਾਵੇ ਜੇ ਕਦੇ ਵੀ ਸਾਨੂ ਭੁਲਣਾ ਚਾਹੇ ਤਾ ਦਰਦ ਏਨਾ ਦੇਵੀ ਕੇ ਜਾਨ ਨਿਕਲ ਜਾਵੇ
|
|
04 Oct 2011
|
|
|
|
ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ... ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ... ਦੇਖ ਸਕਦਾ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ... ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ... ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ... ... ਕੀ ਪਤਾ ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ...
|
|
04 Oct 2011
|
|
|
|
|
ਦਰਦ ਸਹਿਣ ਤੋਂ ਨਹੀਂ ਡਰਦੇ ਅਸੀ, ਪਰ ਓਸ ਦਰਦ ਦੇ ਖਤਮ ਹੋਣ ਦੀ ਕੋਈ ਆਸ ਤਾਂ ਹੋਵੇ,, ਦਰਦ ਚਾਹੇ ਕਿੰਨਾ ਵੀ ਦਰਦਨਾਕ ਹੋਵੇ, ਪਰ ਦਰਦ ਦੇਣ ਵਾਲੇ ਨੂੰ ਓਸਦਾ ਅਹਿਸਾਸ ਤਾਂ ਹੋਵੇ,
|
|
04 Oct 2011
|
|
|
|
|
Woh Mera Sub Kuch Hai Magar Mera Muqadar nahin "FARAZ" Kaash Woh Mera Kuch Na Hota Bas Mera "MUQADAR" Hota
|
|
04 Oct 2011
|
|
|
|
|
ਕੱਲੇ ਬੈਠ ਕੇ ਅੱਜ ਵੀ ਸੋਚਦੇ ਹਾ ਕ ਤੇਰੇ ਔਣ ਦਾ ਕੀਤਾ ਇੰਤੇਜ਼ਾਰ ਸਚ ਸੀ, ਜਾਂ ਤੇਰੇ ਲਾਰਿਆ ਚ' ਗੁਜਰੇਆ ਸਮਾ ਸਚ ਸੀ.... ਝੂਠਾ ਪਿਆਰ ਤੇ ਝੂਠੇ ਨੇ ਵਾਦੇ ਤੇਰੇ, ਏਸ ਗੱਲ ਦਾ ਰਖਿੱਆ ਲੂਕਾ ਸਚ ਸੀ, ... ਜਾਂ ਤੇਰੀ ਬਾਂਹ ਤੇ ਲਿਖਆ ਮੇਰਾ ਨਾ ਸਚ ਸੀ..... "ਕੁਲਵੀਰ" ਅੱਜ ਵੀ ਏ ਗੱਲ ਨਾ ਸਾਂਝ ਸਕੇਆ ਕ ਤੇਰੀ ਅਖਾਂ ਵਿਚ ਮੈ ਦੇਖੀ ਜੋ ਨਾਹ ਸਚ ਸੀ, ਜਾਂ ਤੇਰੇ ਬੁੱਲਾਂ ਤੋਂ ਨਿਕਲੀ ਹੋਈ ਹਾ ਸਚ ਸੀ....?????????See More