|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਸ਼ਾਮ ਸਵੇਰੇ ਕਿਹਦਾ ਤੂੰ ਖਿਆਲ ਕੀਤਾ ਮੇਰੇ ਮਹਿਬੂਬ ਨੇ ਅੱਜ ਇਹ ਸਵਾਲ ਕੀਤਾ......???????? ਅਣਜਾਣ ਨੇ ਇਸ ਲਈ ਪੁੱਛ ਰਹੇ ਨੇ ਮੇਨੂੰ ਕਿ ਤੂੰ ਕਿਹਦੀ ਖਾਤਰ ਆਪਣਾ ਇਹ ਹਾਲ ਕੀਤਾ.....?????????
|
|
04 Oct 2011
|
|
|
|
ਮੰਨਿਆ ਕੀ ਅਸੀਂ ਬਹੁਤ ਲੜਦੇ ਹਾਂ... ਮਗਰ ਪਿਆਰ ਵੀ ਬਹੁਤ ਕਰਦੇ ਹਾਂ.... ਗੁੱਸੇ ਦੀ ਵਜਹ ਨਾਲ ਨਾਰਾਜ਼ ਨਾ ਹੋ ਜਾਵੀ... ਕਿਉਂਕਿ ਗੁੱਸਾ ਉੱਪਰੋਂ ਤੇ ਪਿਆਰ ਦਿਲੋਂ ਕਰਦੇ ਹਾਂ.........................
|
|
04 Oct 2011
|
|
|
|
ਇਸ ਸ਼ਹਿਰ ਦੇ ਕਾਤਿਲ ਨੂੰ,,ਦੇਖਿਆ ਤਾਂ ਨਹੀਂ ਮੈਂ,,,, ਪਰ ਲਾਸ਼ਾਂ ਤੋਂ ਅੰਦਾਜਾ਼ ਹੋ ਗਿਆ,,, ਕੀ ਕਾਤਿਲ ਨੂੰ ਜਵਾਨੀ ਤੇ ਬਹੁਤ ਮਾਣ ਹੈ
|
|
04 Oct 2011
|
|
|
|
|
ਤੇਨੂੰ ਪਾੳਣ ਦਾ ਰੱਸਤਾ ਨਾ ਨਜ਼ਰ ਆਵੇ .....ਕੀ ਕਰਾ.............???????????? ਉਤੋ ਤੇਰੀ ਯਾਦ ਸਤਾਵੇ.....ਕੀ ਕਰਾ............???????????? ਹੁੰਦਾ ਹੈ ਦੂਆਵਾ ਵਿੱਚ ਅਸਰ ਯਕੀਨ ਆ,,,,,,, ਪਰ ਮੇਰੀ ਦੂਆ ਰੱਬ ਤੱਕ ਪਹੁੰਚ ਈ ਨਾ ਪਾਵੇ.......ਕੀ ਕਰਾ.........???????????
|
|
04 Oct 2011
|
|
|
|
|
|
|
ਅਸੀ ਰੁਸੇ ਸੀ,,,,ਕੀ ਸਾਇਦ ਉਹ ਮਨਾਉਗੇ....... ਬੱਸ ਇਸ ਭਰੋਸੇ 'ਚ ਕੱਲੇ ਰਿਹ ਗਏ....
|
|
04 Oct 2011
|
|
|
|
tere shehar ton mere pind tak bas 2-3 morh jihe aunde ne,
kade murhegi enna morha toh kuj aise khayal jihe aunde ne,
|
|
04 Oct 2011
|
|
|
|
|
|
|
|
|
|
|
 |
 |
 |
|
|
|