|
 |
 |
 |
|
|
Home > Communities > Punjabi Poetry > Forum > messages |
|
|
|
|
|
|
dard |
ਮੰਜਿਲ ਨਹੀ ਮਿਲਣੀ ਸੀ ਜੇ ਵਜ੍ਹਾ ਨਾ ਮਿਲਦੀ ਫੁੱਲ ਨਹੀ ਖਿਲਨੇ ਸੀ ਜੇ ਫਿਜਾ ਨਾ ਮਿਲਦੀ
ਓਹਦੀ ਰਜਾ ਨੇ ਮੈਂਨੂੱ ਬੇਵਜ੍ਹਾ ਖਜਾ ਕਰ ਦਿੱਤਾ ਦਰਦ ਨਹੀ ਮਿਲਣਾ ਸੀ ਜੇ ਸਜਾ ਨਾ ਮਿਲਦੀ |
ਗੁਰਦੀਪ ਬੁਰਜੀਆ
|
|
05 Nov 2011
|
|
|
|
Bijliiyaan aksar vo giraate rahe
Aashiyaane hum bhi banaate rahe
|
|
05 Nov 2011
|
|
|
|
|
|
Jism ki baat nahi thi ..unke dil tak jana tha
Lambi doori teh karne mein waqt to lagta hai
|
|
06 Nov 2011
|
|
|
|
|
ਬੁੱਲਾਂ ਤੇ ਤੇਰਾ ਨਾਮ , ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ, ਉਜੜਿਆਂ ਨੂੰ ਮੁੜ ਕੇ ਵੱਸਣ ਦ ਖਾਬ ਰਹੇਗਾ.. ਸਾਨੂੰ ਪਤਾ ਹੈ ਤੂੰ ਮੁੜ ਕੇ ਨਹੀ ਆਓਣਾ, ਨਦੀਆਂ ਨੂੰ ਫ਼ਿਰ ਵੀ ਵਹਿ ਚੁਕੇ ਪਾਣੀਆਂ ਦਾ ਇੰਤਜ਼ਾਰ ਰਹੇਗਾ.. ਸ਼ੀਸ਼ਿਆਂ ਤੇ ਜੋ ਤਰੇੜ ਪਾ ਗਏ, ਸ਼ੀਸ਼ਿਆਂ ਨੂੰ ਉਹਨਾਂ ਪੱਥਰਾਂ ਨਾਲ ਵੀ ਪਿਆਰ ਰਹੇਗਾ.. ਤੂੰ ਇਕ ਵਾਰ ਕਰ ਤਾਂ ਸਹੀ ਵਾਦਾ ਮਿਲਣ ਦਾ, ਮੈਨੂੰ ਤਾਂ ਕਈ ਜਨਮਾਂ ਤੱਕ ਤੇਰਾ ਇੰਤਜ਼ਾਰ ਰਹੇਗਾ..
|
|
08 Nov 2011
|
|
|
|
ਮਨ ਨੂੰ ਸਮਝਾ ਲੈ ਚੰਗਾ ਰਹੇਗਾ, ਦਿਲ ਨੂੰ ਪੱਥਰ ਬਣਾ ਲੈ ਚੰਗਾ ਰਹੇਗਾ । ਇਹ ਦੁਨੀਆਂ ਨਾ ਸਮਝਦੀ ਪਿਆਰ ਦਾ ਮਤਲਬ , ਦੁੱਖਾਂ ਦੇ ਨਾਲ ਸਾਂਝ ਪਾ ਲੈ ਚੰਗਾ ਰਹੇਗਾ । ਇੱਥੇ ਕੋਈ ਨਹੀਂ ਤੇਰਾ , ਇਕੱਲੇ ਰਹਿਣ ਦੀ ਆਦਤ ਪਾ ਲੈ ਚੰਗਾ ਰਹੇਗਾ ।
|
|
08 Nov 2011
|
|
|
|
|
|
ਜਿਹੜੇ ਘਰ ਆਵਣ ਧੀਆਂ, ਭਾਗ ਉਸ ਨੂੰ ਲਾਵਣ ਧੀਆਂ, ਸੁੰਨ ਮੁਸੰਨਾ ਲੱਗਦਾ ਵਿਹੜਾ, ਜਦੋਂ ਪਰਾਈਆਂ ਹੋ ਜਾਵਣ ਧੀਆਂ। ਮਾਪਿਆਂ ਦੇ ਇਹ ਦੁੱਖ ਵੰਡਾਵਣ, ਜਾਇਦਾਦਾ ਨਾ ਵੰਡਾਵਣ ਧੀਆਂ, ਪੁੱਤਾਂ ਨਾਲੋ ਵੱਧਕੇ ਨੇ ਇਹ, ਫਿਰ ਕਿਓਂ ਪਰਾਈਆਂ ਅਖਵਾਵਣ ਧੀਆਂ
|
|
08 Nov 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|