|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਹਰ ਪੰਨੇ `ਤੇ ਤੇਰਾ ਨਾਮ ਹਓਗਾ, ਤੈਨੂ ਪਿਆਰ ਵਾਲੀ ਐਸੀ ਕਿਤਾਬ ਦੇ ਕੇ ਜਾਵਾਂਗੇ...| ਅਖ ਤੇਰੀ ਨਾ ਕਦੇ ਲੱਗ ਸਕੇ, ਇਨ੍ਹਾ ਅਖੀਆਂ ਨੂ ਐਸਾ ਖਵਾਬ ਦੇ ਕੇ ਜਾਵਾਂਗੇ...|| ਜੋ ਮੁਰਝਾਵੇ ਨਾ ਕਦੇ ਸਦੀਆਂ ਤੱਕ, "ਪ੍ਰੀਤ" ਤੈਨੂ ਐਸਾ ਓਹ ਗੁਲਾਬ ਦੇ ਕੇ ਜਾਵਾਂਗੇ...| ਤੈਨੂ ਗਿਲਾ ਆ ਅਸੀਂ ਤੇਰੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ, ਸਾਹ ਰੁਕਣ ਤੋ ਪਹਿਲਾਂ ਹਰ ਸਵਾਲ ਦਾ ਜਵਾਬ ਦੇ ਕੇ ਜਾਵਾਂਗੇ...||
|
|
03 Nov 2011
|
|
|
|
|
ਤੈਨੂੰ ਦਿਲ ਨਹੀ ਦੇਣਾ, ਇੱਹ ਉਹਦੀ ਜਿੱਦ ਅਵੱਲੀ ਏ, ਮੇਰੇ ਤੋਂ ਉਹਦੇ ਬਿਨ ਜੀਅ ਨਹੀ ਹੁੰਦਾ,ਮੇਰੀ ਛੋਟੀ ਜਿਹੀ ਜਿੰਦ ਵੀ ਕੱਲੀ ਏ, ਬੱਸ ਮੰਗਦੀ ਰਹਾਂ ਇੱਕ ਉਹਦਾ ਦਿਲ ਰੱਬ ਤੋਂ,ਮਿਲ ਜੇ ਜਾਵੇ ਉਹ ਕੀ ਲੈਣਾ ਸਭ ਤੋਂ, ਇੱਕ ਵਾਰ ਕਬੂਤਰ ਮੇਰੀ ਯਾਦ ਦਾ, ਉਹਦੇ ਦਿਲ ਦੇ ਬਨੇਰੇ ਬਹਿ ਜਾਵੇ, ਮਰਨ ਤੋਂ ਪਹਿਲਾ ਪਹਿਲੀ ਤੇ ਆਖਰੀ ਖੁਹਾਇਸ਼ ਮੇਰੀ, ਕਿ ਮੇਰਾ ਹੱਥ ਉਹਦੇ ਹੱਥ ਵਿੱਚ ਰਹਿ ਜਾਵੇ
|
|
03 Nov 2011
|
|
|
|
|
|
|
|
|
ਨਾ ਤੜਫ਼ਨੇ ਕੀ ਇਜ਼ਾਜਤ ਹੈ ਨਾ ਫ਼ਰਿਆਦ ਕੀ ਹੈ ।
ਦਮ ਘੁੱਟ ਕੇ ਮਰ ਜਾਊਂ ਕੇ ਯੇ ਮਰਜ਼ੀ ਮੇਰੀ ਸਰਕਾਰ ਕੀ ਹੈ।
|
|
03 Nov 2011
|
|
|
|
ਇਕ ਲਫਜ ਵਿਦਾ ਲਿਖਣਾ ਇਕ ਧੁਖਦਾ ਸਫਾ ਲਿਖਣਾ ਦੁਖਦਾਈ ਏ ਨਾਮ ਤੇਰਾ ਆਪਣੇ ਤੋਂ ਜੁਦਾ ਲਿਖਣਾ
|
|
03 Nov 2011
|
|
|
|
Ohnu pyar ni pasand..Sanu gussa ni pasand Aese karke hi hoya sada bol chaal band.
|
|
03 Nov 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|